ABP Sanjha Top 10, 2 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 2 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Punjab Politics: 2024 ਦੀਆਂ ਚੋਣਾਂ 'ਚ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ? ਮਾਇਆਵਤੀ ਨੇ ਦਿੱਤੇ ਇਹ ਸੰਕੇਤ
ਮਾਇਆਵਤੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਮਜ਼ਬੂਤ ਕਰਕੇ ਵਾਅਦਾਖਿਲਾਫੀ ਨਹੀਂ ਸਗੋਂ ਪੂਰੀ ਤਰ੍ਹਾਂ ਨਾਲ ਵਾਅਦਾ ਨਿਭਾਉਣ ਵਾਲੀ ਪੰਜਾਬ ਦਾ ਮਨਪਸੰਦ ਗੱਠਜੋੜ ਬਣਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣੀ ਹੈ। Read More
Punjab Politics: 2024 ਦੀਆਂ ਚੋਣਾਂ 'ਚ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ? ਮਾਇਆਵਤੀ ਨੇ ਦਿੱਤੇ ਇਹ ਸੰਕੇਤ
BSP and Akali Dal Alliance: ਮਾਇਆਵਤੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਮਜ਼ਬੂਤ ਕਰਕੇ ਵਾਅਦਾਖਿਲਾਫੀ ਨਹੀਂ ਸਗੋਂ ਪੂਰੀ ਤਰ੍ਹਾਂ ਨਾਲ ਵਾਅਦਾ ਨਿਭਾਉਣ ਵਾਲੀ ਪੰਜਾਬ ਦਾ ਮਨਪਸੰਦ ਗੱਠਜੋੜ ਬਣਨ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣੀ ਹੈ। Read More
Delhi Mayor Election : 6 ਫਰਵਰੀ ਨੂੰ ਦਿੱਲੀ ਨਗਰ ਨਿਗਮ ਨੂੰ ਮਿਲੇਗਾ ਮੇਅਰ ਜਾਂ ਕਰਨਾ ਪਵੇਗਾ ਹੋਰ ਇੰਤਜ਼ਾਰ ? ਜਾਣੋ- ਹੁਣ ਤੱਕ ਦੀਆਂ ਵੱਡੀਆਂ ਗੱਲਾਂ
MCD Mayor Election : ਦਿੱਲੀ ਨਗਰ ਨਿਗਮ ਚੋਣਾਂ ਨੂੰ 50 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ MCD ਦਾ ਮੌਜੂਦਾ ਕਾਰਜਕਾਲ ਅਜੇ ਸ਼ੁਰੂ ਨਹੀਂ ਹੋਇਆ ਹੈ। ਇਸ ਕਾਰਨ ਲੋਕਾਂ ਮੁਤਾਬਕ ਦਿੱਲੀ ਦੀਆਂ ਮੁੱਢਲੀਆਂ ਤੇ ਬੁਨਿਆਦੀ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ Read More
World Richest Dog: ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਕੁੱਤਾ, 655 ਕਰੋੜ ਰੁਪਏ ਦਾ ਹੈ ਮਾਲਿਕ, ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਲਾਈਫ ਸਟਾਈਲ
ਇਸ ਕੁੱਤੇ ਨੂੰ ਇਹ ਜਾਇਦਾਦ ਜਰਮਨ ਕਾਊਂਟੇਸ ਕਾਰਲੋਟਾ ਲਿਬੇਨਸਟਾਈਨ ਤੋਂ ਮਿਲੀ ਹੈ। ਲੀਬੇਨਸਟਾਈਨ ਦੇ ਪੁੱਤਰ ਗੰਥਰ ਨੇ ਖੁਦਕੁਸ਼ੀ ਕਰ ਲਈ ਸੀ ਤੇ ਉਸਦਾ ਕੋਈ ਵਾਰਸ ਨਹੀਂ ਸੀ। ਉਸ ਨੇ ਕੁੱਤੇ ਲਈ ਕਰੀਬ 6.5 ਅਰਬ ਰੁਪਏ ਛੱਡੇ ਹਨ। Read More
Ranjit Bawa: ਰਣਜੀਤ ਬਾਵਾ ਨੇ ਕੀਤਾ ਨਵੇਂ ਗਾਣੇ ਦਾ ਐਲਾਨ, ਕਿਹਾ- ਇਹ ਹੋਰ ਗੀਤਾਂ ਨਾਲੋਂ ਥੋੜ੍ਹਾ ਹਟ ਕੇ
Ranjit Bawa Announces His New Song: ਰਣਜੀਤ ਬਾਵਾ ਨੇ ਗਾਣੇ ਦਾ ਅਧਿਕਾਰਤ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਲਿੱਖਿਆ ਹੈ, 'ਇਹ ਗੀਤ ਜ਼ਰਾ ਹਟ ਕੇ ਹੈ। ਇਹ ਥੋੜ੍ਹਾ ਅਲੱਗ ਟਾਇਪ ਦਾ ਗਾਣਾ ਹੈ Read More
Sidharth Kiara Wedding: ਰਾਜਸਥਾਨ ਦੇ ਸ਼ਾਨਦਾਰ ਕਿਲੇ 'ਚ ਹੋਵੇਗਾ ਸਿਧਾਰਥ ਕਿਆਰਾ ਦਾ ਵਿਆਹ, ਕਰੋੜਾਂ 'ਚ ਇੱਕ ਦਿਨ ਦਾ ਕਿਰਾਇਆ
ਸਿਧਾਰਥ ਤੇ ਕਿਆਰਾ ਦੇ ਵਿਆਹ ਦੀ ਮਹਿਮਾਨ ਸੂਚੀ ਚ ਬਾਲੀਵੁੱਡ ਤੇ ਹੋਰ ਖੇਤਰਾਂ ਦੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕਰਨ ਜੌਹਰ, ਵਰੁਣ ਧਵਨ ਅਤੇ ਈਸ਼ਾ ਅੰਬਾਨੀ ਤੱਕ ਕਈ ਮਸ਼ਹੂਰ ਹਸਤੀਆਂ ਦੇ ਨਾਂ ਹਨ Read More
Lionel Messi: ਲਿਓਨੇਲ ਮੇਸੀ ਨੇ ਦਿੱਤਾ ਸੰਨਿਆਸ ਦਾ ਸੰਕੇਤ, ਕਿਹਾ- 'ਮੈਂ ਆਪਣੇ ਕਰੀਅਰ 'ਚ ਸਭ ਕੁਝ ਹਾਸਲ ਕੀਤਾ, ਹੁਣ...'
Lionel Messi Riterment Hint: ਲਿਓਨੇਲ ਮੇਸੀ ਨੇ ਦਸੰਬਰ 2022 ਵਿੱਚ ਹੀ ਫੀਫਾ ਵਿਸ਼ਵ ਕੱਪ ਦੀ ਟਰਾਫੀ ਆਪਣੀ ਟੀਮ ਨੂੰ ਦਿੱਤੀ ਸੀ। ਉਸ ਨੇ ਕਿਹਾ, ਹੁਣ ਉਸ ਦੇ ਕਰੀਅਰ 'ਚ ਹਾਸਲ ਕਰਨ ਲਈ ਕੁਝ ਨਹੀਂ ਬਚਿਆ ਹੈ। Read More
Punjab News: ਪੱਲੇਦਾਰੀ ਕਰਦੇ ਕੌਮੀ ਹਾਕੀ ਖਿਡਾਰੀ ਨੂੰ ਮਿਲੇ ਸੀਐਮ ਭਗਵੰਤ ਮਾਨ, ਹਾਕੀ ਕੋਚ ਵਜੋਂ ਨੌਕਰੀ ਦੇਣ ਦਾ ਐਲਾਨ
ਪਰਮਜੀਤ ਸਿੰਘ ਵੱਲੋਂ ਪੱਲੇਦਾਰੀ ਕਰਨ ਬਾਰੇ ਖਬਰ ਮੀਡੀਆ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਨਾਲ ਮੁਲਾਕਾਤ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। Read More
ਆਖਰ ਸ਼ਰਾਬ ਕਿੰਨਾ ਸਮਾਂ ਤੁਹਾਡੇ ਅੰਦਰ ਪਾਈ ਰੱਖਦੀ ਭੜਥੂ?
ਨਸ਼ਾ ਘੱਟ ਕਰਨ ਲਈ ਨਿੰਬੂ ਪਾਣੀ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੰਤਰਾ ਖਾਣ ਨਾਲ ਜਾਂ ਇਸ ਦਾ ਰਸ ਪੀਣ ਨਾਲ, ਨਿੰਬੂ ਦਾ ਅਚਾਰ ਖਾਣ ਨਾਲ ਸ਼ਰਾਬ ਦਾ ਨਸ਼ਾ ਜਾਂ ਤਾਂ ਦੂਰ ਹੋ ਜਾਂਦਾ ਹੈ ਜਾਂ ਥੋੜ੍ਹਾ ਘੱਟ ਜਾਂਦਾ ਹੈ। Read More
Adani Enterprises FPO: ਅਡਾਨੀ ਇੰਟਰਪ੍ਰਾਈਜਿਜ਼ ਨੇ FPO ਲਿਆ ਵਾਪਸ, FPO 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਣਗੇ ਪੈਸੇ
Adani Enterprises FPO Update: ਅਡਾਨੀ ਐਂਟਰਪ੍ਰਾਈਜਿਜ਼ ਲਿਮਿਟੇਡ ਦੇ ਬੋਰਡ ਨੇ ਪੂਰੀ ਤਰ੍ਹਾਂ ਸਬਸਕ੍ਰਾਈਬ ਕੀਤੀ ਫਾਲੋ ਆਨ ਪਬਲਿਕ ਆਫਰ (FPO) ਨੂੰ ਵਾਪਸ ਲੈ ਲਿਆ ਹੈ। ਜਾਣੋ ਕੀ ਹੈ ਪੂਰਾ ਮਾਮਲਾ... Read More