ABP Sanjha Top 10, 22 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 22 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 22 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਆਪਸੀ ਕਲੇਸ਼ ਦੇ ਮਾਮਲੇ 'ਚ ਸਾਥੀ ਨੂੰ ਫਸਾਉਣ ਲਈ ਧਾਰਾ 376 ਦੀ ਦੁਰਵਰਤੋਂ ਕਰ ਰਹੀਆਂ ਨੇ ਔਰਤਾਂ-ਹਾਈਕੋਰਟ
Uttarakhand HC: ਸ਼ਿਕਾਇਤਕਰਤਾ ਦੇ ਅਨੁਸਾਰ, ਦੋਵਾਂ ਨੇ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਉਨ੍ਹਾਂ ਵਿੱਚੋਂ ਇੱਕ ਨੂੰ ਨੌਕਰੀ ਮਿਲਦੀ ਹੈ, ਉਹ ਵਿਆਹ ਕਰਵਾ ਲੈਣਗੇ। Read More
ਪਾਕਿਸਤਾਨ ਤੋਂ ਬਾਅਦ ਬੰਗਲਾਦੇਸ਼ 'ਚ ਹਿੰਦੂ ਮੰਦਰ 'ਚ ਭੰਨਤੋੜ, ਦੋਸ਼ੀ ਗ੍ਰਿਫਤਾਰ, ਸਥਿਤੀ ਤਣਾਅਪੂਰਨ
Bangladesh Hindu Temples Vandalised: ਮੰਦਰ ਵਿੱਚ ਭੰਨਤੋੜ ਕਰਨ ਵਾਲੇ ਦੋਸ਼ੀ ਦੀ ਪਛਾਣ ਖਲੀਲ ਮੀਆ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਦਾ ਮਾਹੌਲ ਹੈ। Read More
ਪੰਜਾਬੀ ਗਾਇਕ ਕਾਕਾ ਦਾ ਨਵਾਂ ਗਾਣਾ 'ਗੀਤ ਲੱਗਦੈ' ਹੋਇਆ ਰਿਲੀਜ਼, ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਕਾਕਾ
Singer Kaka New Song: ਕਾਕੇ ਦਾ ਨਵਾਂ ਗਾਣਾ 'ਗੀਤ ਲੱਗਦੈ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ;ਚ ਕਾਕਾ ਪੰਜਾਬੀ ਮਾਡਲ ਤੇ ਟੀਵੀ ਅਦਾਕਾਰਾ ਕਨਿਕਾ ਮਾਨ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। Read More
ਅਕਸ਼ੇ ਕੁਮਾਰ ਨੇ ਕਿਉਂ ਬਦਲਿਆ ਸੀ ਆਪਣਾ ਅਸਲੀ ਨਾਮ? ਬਾਲੀਵੁੱਡ ਐਕਟਰ ਨਾਲ ਹੈ ਇਸ ਦਾ ਕਨੈਕਸ਼ਨ, ਪੜ੍ਹੋ ਕਿੱਸਾ
Akshay Kumar: ਬਾਲੀਵੁੱਡ ਦੇ ਖਿਡਾਰੀ ਕੁਮਾਰ ਹਨ ਯਾਨੀ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਭਾਟੀਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਕਸ਼ੇ ਨੇ ਆਪਣਾ ਨਾਂ ਕਿਉਂ ਬਦਲਿਆ ਹੈ । Read More
INDW vs BANW: ਭਾਰਤ-ਬੰਗਲਾਦੇਸ਼ ਵਨਡੇ ਸੀਰੀਜ਼ 1-1 ਦੀ ਬਰਾਬਰੀ 'ਤੇ ਹੋਈ ਖਤਮ, ਆਖਰੀ ਮੁਕਾਬਲਾ ਟਾਈ
INDW vs BANW 3rd ODI: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮਹਿਲਾ ਕ੍ਰਿਕਟ ਵਿੱਚ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਡਰਾਅ ਰਹੀ। ਪਿਛਲਾ ਮੈਚ ਟਾਈ ਰਿਹਾ। Read More
Virat Kohli: ਸੈਂਕੜਾ ਲਾਉਣ ਤੋਂ ਬਾਅਦ ਗਰਜੇ ਵਿਰਾਟ ਕੋਹਲੀ, ਬੋਲੇ- 'ਜਦੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ ਤਾਂ ਮੈਂ...'
IND vs WI, Virat Kohli: ਵੈਸਟਇੰਡੀਜ਼ ਦੇ ਖਿਲਾਫ ਵਿਰਾਟ ਕੋਹਲੀ ਦੇ ਬੱਲੇ ਨੇ ਜ਼ਬਰਦਸਤ ਸੈਂਕੜਾ ਜੜਿਆ। ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਉਸਦਾ 76ਵਾਂ ਸੈਂਕੜਾ ਹੈ । Read More
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਕੀ ਤੁਸੀਂ ਖਾਲੀ ਪੇਟ ਫਲ ਖਾ ਸਕਦੇ ਹੋ? ਜਾਣੋ ਇਸ ਪਿੱਛੇ ਦਾ ਤਰਕ !
ਜੋ ਲੋਕ ਇੱਕ ਦਿਨ ਵਿੱਚ ਇੱਕ ਜਾਂ ਇੱਕ ਤੋਂ ਵੱਧ ਫਲ ਖਾਂਦੇ ਹਨ ਉਹਨਾਂ ਵਿੱਚ ਦਿਲ ਦੀ ਬਿਮਾਰੀ ਅਤੇ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਵਿਚ ਸਬਜ਼ੀਆਂ ਨਾਲੋਂ ਜ਼ਿਆਦਾ ਕੁਦਰਤੀ ਮਿਠਾਸ ਹੁੰਦੀ ਹੈ। Read More
Bank 5-Day Work Week: ਪੰਜ ਦਿਨ ਕੰਮ...ਦੋ ਦਿਨ ਆਰਾਮ, ਬੈਂਕ ਕਰਮਚਾਰੀਆਂ ਦੀ ਹੋਣ ਵਾਲੀ ਹੈ ਮੌਜ, 7 ਦਿਨ ਦੇ ਅੰਦਰ ਫ਼ੈਸਲਾ
Bank Saturday Holiday : ਫਿਲਹਾਲ ਹਰ ਐਤਵਾਰ ਤੋਂ ਇਲਾਵਾ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ 'ਚ ਛੁੱਟੀ ਹੁੰਦੀ ਹੈ। ਹੁਣ ਇਹ ਤਜਵੀਜ਼ ਹੈ ਕਿ ਬੈਂਕ ਕਰਮਚਾਰੀਆਂ ਨੂੰ ਹਰ ਸ਼ਨੀਵਾਰ ਨੂੰ ਇੱਕ ਦਿਨ ਦੀ ਛੁੱਟੀ ਮਿਲੇਗੀ। Read More