ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ੋਟੋ ਵਾਲੀ ਟੀ-ਸ਼ਰਟ ਫ਼ਲਿੱਪਕਾਰਟ ਤੇ ਵਿਕਣ ਲੱਗੀ ਤਾਂ ਭੜਕ ਗਏ ਫ਼ੈਨਜ਼, ਫ਼ਲਿੱਪਕਾਰਟ ਤੇ ਬੈਨ ਦੀ ਕੀਤੀ ਮੰਗ
Boycott Flipkart Trend: ਫਿਲਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿਹਾਂਤ ਹੋਏ ਦੋ ਸਾਲ ਹੋ ਗਏ ਹਨ, ਪਰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ। Read More
ABP Sanjha Top 10, 27 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Coronavirus Cases: ਅੱਜ ਫਿਰ ਵਧੇ ਕੋਰੋਨਾ ਦੇ ਮਾਮਲੇ, ਕੱਲ੍ਹ ਨਾਲੋਂ 23 ਫੀਸਦੀ ਵੱਧ ਮਾਮਲੇ, 57 ਲੋਕਾਂ ਦੀ ਮੌਤ
Corona Cases: ਦੁਨੀਆ ਭਰ 'ਚ ਹੁਣ ਤੱਕ ਕੋਰੋਨਾ ਖਿਲਾਫ ਜੰਗ ਜਾਰੀ ਹੈ। ਭਾਰਤ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲੇ ਚਿੰਤਾਜਨਕ ਹਨ। ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ Read More
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪੁੱਤਰ ਨੂੰ ਵੱਡਾ ਝਟਕਾ, ਸੁਪਰੀਮ ਕੋਰਟ ਨੇ ਸੀਐਮ ਅਹੁਦੇ ਤੋਂ ਹਟਾਇਆ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਦੀਆਂ 10 ਵੋਟਾਂ ਨੂੰ ਰੱਦ ਕਰਨ ਦੇ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ। Read More
ਟਾਈਗਰ ਸ਼ਰਾਫ ਤੇ ਦਿਸ਼ਾ ਪਟਾਨੀ ਦੇ ਬ੍ਰੇਕਅੱਪ 'ਤੇ ਜੈਕੀ ਸ਼ਰਾਫ ਨੇ ਕਿਹਾ- ਉਹ ਇਕ-ਦੂਜੇ ਦੇ ਨਾਲ ਹਨ...
ਬਾਲੀਵੁੱਡ ਗਲਿਆਰਿਆਂ 'ਚ ਇਸ ਗੱਲ ਦੀ ਜ਼ੋਰਦਾਰ ਚਰਚਾ ਹੋ ਰਹੀ ਹੈ ਕਿ ਪਿਛਲੇ ਛੇ ਸਾਲਾਂ ਤੋਂ ਚੱਲ ਰਹੇ ਟਾਈਗਰ ਅਤੇ ਦਿਸ਼ਾ ਦਾ ਰਿਸ਼ਤਾ 'ਅੰਤ' ਹੋ ਗਿਆ ਹੈ। ਖਬਰਾਂ 'ਚ ਦੱਸਿਆ ਜਾ ਰਿਹਾ ਹੈ। Read More
Kriti Sanon Net Worth: ਕਰੋੜਾਂ ਦੀ ਜਾਇਦਾਦ ਦੀ ਮਾਲਕ ਹੈ ਕ੍ਰਿਤੀ ਸੇਨਨ, 60 ਕਰੋੜ ਦੇ ਆਲੀਸ਼ਾਨ ਬੰਗਲੇ `ਚ ਰਹਿੰਦੀ ਹੈ
Kriti Sanon Net Worth 2022: ਬਾਲੀਵੁੱਡ ਦੀ 'ਮਿਮੀ' ਯਾਨੀ ਕ੍ਰਿਤੀ ਸੈਨਨ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ ਹੈ। ਕ੍ਰਿਤੀ ਇੱਕ ਅਜਿਹੇ ਪਰਿਵਾਰ ਤੋਂ ਆਉਂਦੀ ਹੈ ਜਿਸਦਾ ਬਾਲੀਵੁੱਡ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। Read More
Commonwealth Games 2022: ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਓਪਨਿੰਗ ਸੈਰੇਮਨੀ `ਚ ਲਹਿਰਾਏਗੀ ਝੰਡਾ, ਲਗਾਤਾਰ ਦੂਜੀ ਵਾਰ ਮਿਲੀ ਜ਼ਿੰਮੇਵਾਰੀ
Commonwealth Games 2022: ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ। Read More
Commonwealth Games 2022: ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਹੋਣ `ਤੇ ਇਮੋਸ਼ਨਲ ਹੋਏ ਨੀਰਜ ਚੋਪੜਾ, ਦੇਸ਼ ਨੂੰ ਇਸ ਗੱਲ ਲਈ ਕਿਹਾ ਸ਼ੁਕਰੀਆ
Neeraj Chopra India: ਨੀਰਜ ਚੋਪੜਾ ਸੱਟ ਕਾਰਨ ਰਾਸ਼ਟਰਮੰਡਲ ਖੇਡਾਂ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਇਸ ਸਬੰਧੀ ਇਕ ਪੱਤਰ ਸਾਂਝਾ ਕੀਤਾ ਹੈ। Read More
Home remedies to get rid of flies: ਬਰਸਾਤ ਦੇ ਮੌਸਮ 'ਚ ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਮੌਸਮੀ ਕੀੜੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਬਰਸਾਤ ਆਉਂਦੇ ਹੀ ਘਰਾਂ 'ਚ ਮੱਖੀਆਂ ਦਾ ਆਤੰਕ ਵੀ ਵੱਧ ਜਾਂਦਾ ਹੈ। ਮੱਖੀਆਂ ਦੀ ਗੂੰਜ ਕਾਰਨ ਲੋਕ ਬਹੁਤ ਗੁੱਸੇ ਤੇ ਪ੍ਰੇਸ਼ਾਨ ਹੁੰਦੇ ਹਨ। Read More
Stock Market Opening : ਲਾਲ ਨਿਸ਼ਾਨ 'ਤੇ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 55,258 'ਤੇ ਖੁੱਲ੍ਹਿਆ, ਨਿਫਟੀ 'ਚ 16500 ਤੋਂ ਹੇਠਾਂ ਸ਼ੁਰੂਆਤ
ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮਾਮੂਲੀ ਗਿਰਾਵਟ ਨਾਲ ਹੋਈ ਹੈ। ਅੱਜ ਘਰੇਲੂ ਬਾਜ਼ਾਰ ਨੂੰ ਗਲੋਬਲ ਬਾਜ਼ਾਰਾਂ ਤੋਂ ਕੋਈ ਖਾਸ ਸਮਰਥਨ ਨਹੀਂ ਮਿਲਿਆ ਹੈ। ਏਸ਼ੀਆਈ ਬਾਜ਼ਾਰ ਸ਼ਾਂਤ ਹਨ ਅਤੇ ਅਮਰੀਕ ਦੇ ਡਾਓ ਫਿਊਚਰਜ਼ 'ਚ ਵੀ ਸੁਸੁਤੀ ਬਣੀ ਹੋਈ ਹੈ। Read More
ABP Sanjha Top 10, 27 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
ਏਬੀਪੀ ਸਾਂਝਾ
Updated at:
27 Jul 2022 09:10 PM (IST)
Check Top 10 ABP Sanjha Evening Headlines, 27 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
27 Jul 2022 09:09 PM (IST)
- - - - - - - - - Advertisement - - - - - - - - -