ਪੜਚੋਲ ਕਰੋ

ABP Sanjha Top 10, 6 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 6 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 6 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 6 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 6 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 6 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Haryana news: ਪ੍ਰੀਖਿਆ ਕੇਂਦਰ ਦੀਆਂ ਕੰਧਾਂ 'ਤੇ ਨਕਲ ਕਰਵਾਉਣ ਲਈ ਪਰਚੀਆਂ ਸੁੱਟਦੇ ਦੇਖੇ ਗਏ ਸ਼ਰਾਰਤੀ ਅਨਸਰ

    Haryana news: ਬੁੱਧਵਾਰ ਨੂੰ 10ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਦੌਰਾਨ ਸ਼ਰਾਰਤੀ ਅਨਸਰਾਂ ਦਾ ਇੱਕ ਵੱਡਾ ਇਕੱਠ ਪ੍ਰੀਖਿਆ ਕੇਂਦਰਾਂ ਦੀਆਂ ਕੰਧਾਂ, ਛੱਤਾਂ ਅਤੇ ਆਸਪਾਸ ਦੇ ਇਲਾਕਿਆਂ 'ਤੇ ਨਕਲਾਂ ਸੁੱਟਦਾ ਦੇਖਿਆ ਗਿਆ। Read More

  4. Pakistan news: ਪਾਕਿਸਤਾਨੀ ਪੰਜਾਬ 'ਚ ਰਮੇਸ਼ ਅਰੋੜਾ ਬਣੇ ਸਿੱਖ ਮੰਤਰੀ

    Pakistan news: ਅਰੋੜਾ ਨੇ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਯਾ ਸਿੰਘ ਅਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ। Read More

  5. Salman Khan: ਐਸ਼ਵਰਿਆ ਰਾਏ ਤੇ ਆਪਣਾ ਗਾਣਾ ਦੇਖ ਕੇ ਰੋਣ ਲੱਗ ਪਏ ਸਲਮਾਨ ਖਾਨ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ

    Salman Khan- Aishwarya Rai: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਲਮਾਨ ਖਾਨ ਐਸ਼ਵਰਿਆ ਅਤੇ ਉਸ ਦਾ ਗੀਤ ਸੁਣ ਕੇ ਰੋਂਦੇ ਨਜ਼ਰ ਆ ਰਹੇ ਹਨ। Read More

  6. Sandeep Ready Vanga: 'ਐਨੀਮਲ' ਫਿਲਮ ਦਾ ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਹੋ ਗਿਆ ਗੰਜਾ, ਤਿਰੂਮਾਲਾ ਮੰਦਰ 'ਚ ਦਾਨ ਕੀਤੇ ਆਪਣੇ ਵਾਲ

    Sandeep Reddy Vanga goes bald: ਐਨੀਮਲ ਡਾਇਰੈਕਟਰ ਸੰਦੀਪ ਰੈੱਡੀ ਵਾਂਗਾ ਹਾਲ ਹੀ ਵਿੱਚ ਤਿਰੁਮਾਲਾ ਮੰਦਰ ਗਏ ਸਨ। ਇਸ ਦੌਰਾਨ ਉਸ ਨੇ ਆਪਣਾ ਸਿਰ ਵੀ ਮੁੰਨਵਾਇਆ ਹੈ। Read More

  7. IND vs ENG: ਧਰਮਸ਼ਾਲਾ ਟੈਸਟ 'ਚ ਮੀਂਹ ਬਣੇਗਾ ਵਿਲਨ? ਸਾਹਮਣੇ ਆਈ ਇਹ ਡਰਾਉਣ ਵਾਲੀ ਖਬਰ!

    IND vs ENG 5th Test: ਮੌਸਮ ਵਿਭਾਗ ਦੇ ਅਨੁਸਾਰ, ਧਰਮਸ਼ਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 1 ਡਿਗਰੀ ਦੇ ਆਸਪਾਸ ਰਹੇਗਾ। ਨਾਲ ਹੀ ਘੱਟੋ-ਘੱਟ ਤਾਪਮਾਨ -4 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਂਹ ਪੈਣ ਦੀ ਸੰਭਾਵਨਾ ਹੈ। Read More

  8. Anurag Thakur: ਕੇਂਦਰ ਸਰਕਾਰ ਦਾ ਖਿਡਾਰੀਆਂ ਲਈ ਖਾਸ ਤੋਹਫਾ, ਇਨ੍ਹਾਂ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ

    Sarkari Naukri 2024: ਅਨੁਰਾਗ ਠਾਕੁਰ ਨੇ ਖੇਲੋ ਇੰਡੀਆ ਦੇ ਅਥਲੀਟਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਰਕਾਰੀ ਨੌਕਰੀਆਂ ਲਈ ਯੋਗਤਾ ਦਾ ਐਲਾਨ ਕੀਤਾ ਹੈ। ਠਾਕੁਰ ਨੇ ਬੁੱਧਵਾਰ ਨੂੰ ਕਿਹਾ ਕਿ ਖੇਲੋ ਇੰਡੀਆ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ Read More

  9. Travel Tips With Baby: ਬੱਚਿਆਂ ਦੇ ਨਾਲ ਟ੍ਰੈਵਲ ਕਰਦੇ ਸਮੇਂ ਨਾ ਕਰੋ ਇਹ ਗਲਤੀਆਂ, ਇਨ੍ਹਾਂ ਚੀਜ਼ਾਂ ਨੂੰ ਖਿਲਾਉਣ ਤੋਂ ਕਰੋ ਪ੍ਰਹੇਜ਼, ਇੰਜ ਬਣਾਓ ਸਫ਼ਰ ਨੂੰ ਆਨੰਦਮਈ

    Foods For Kids: ਬੱਚਿਆਂ ਦੇ ਨਾਲ ਯਾਤਰਾ ਦੌਰਾਨ ਕੁੱਝ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਤੁਹਾਡਾ ਸਫਰ ਆਨੰਦਮਣੀ ਬਣ ਸਕਦਾ ਹੈ। ਆਓ ਜਾਣਦੇ ਹਾਂ ਸਫਰ ਦੌਰਾਨ ਬੱਚਿਆਂ ਨੂੰ ਕੀ ਨਹੀਂ ਖਵਾਉਣਾ ਚਾਹੀਦਾ ਹੈ। Read More

  10. Good News : ਸਸਤੀ ਹੋਈ CNG, ਮਹਾਨਗਰ ਗੈਸ ਲਿਮਟਿਡ ਨੇ 2.50 ਰੁਪਏ ਘਟਾਈ ਕੀਮਤ

    CNG Price Reduced: ਵੱਡੀ ਸਰਕਾਰੀ ਕੰਪਨੀ ਮਹਾਨਗਰ ਗੈਸ ਲਿਮਟਿਡ ਨੇ ਮੰਗਲਵਾਰ ਨੂੰ CNG ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਤੁਹਾਨੂੰ CNG ਵਾਹਨ ਚਲਾਉਣ ਲਈ ਘੱਟ ਖਰਚ ਕਰਨਾ ਪਵੇਗਾ। Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
Virat Kohli: ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
Embed widget