(Source: ECI/ABP News/ABP Majha)
ABP Sanjha Top 10, 6 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 5 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 5 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Election 2024: 15 ਮਾਰਚ ਨੂੰ ਹੋਵੇਗਾ ਲੋਕ ਸਭਾ ਚੋਣਾਂ ਦਾ ਐਲਾਨ ? 7 ਗੇੜਾਂ ਵਿੱਚ ਪੈਣਗੀਆਂ ਵੋਟਾਂ
Lok Sabha Elections 2024: ਚੋਣ ਕਮਿਸ਼ਨ ਛੇਤੀ ਹੀ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਸਕਦਾ ਹੈ। ਸੂਤਰਾਂ ਦੇ ਮੁਤਾਬਕ ਇਹ ਚੋਣਾਂ 7 ਗੇੜਾਂ ਵਿੱਚ ਹੋ ਸਕਦੀਆਂ ਹਨ। Read More
Punjabi youth stucked in russia: ਰੂਸ 'ਚ ਫਸੇ ਸੱਤ ਪੰਜਾਬੀ ਨੌਜਵਾਨ, ਵੀਡੀਓ ਪਾ ਕੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ, ਸੁਣੋ
Punjabi youth stucked in russia: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੱਤ ਪੰਜਾਬੀ ਨੌਜਵਾਨ ਦੱਸ ਰਹੇ ਹਨ ਕਿ ਉਹ ਰੂਸ ਵਿੱਚ ਫਸ ਗਏ ਹਨ ਅਤੇ ਉਨ੍ਹਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ। Read More
Sushant Singh Rajput: ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ, ਬੋਲੀ- 'ਮੇਰਾ ਭਰਾ ਕਮਰਾ ਲੌਕ ਨਹੀਂ ਕਰਦਾ ਸੀ, ਫਿਰ...'
Sushant Singh Rajput Sister: ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਭੇਤ ਅਜੇ ਵੀ ਅਣਸੁਲਝਿਆ ਹੈ। ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਆਪਣੇ ਇੰਟਰਵਿਊ 'ਚ ਇਕ ਵਾਰ ਫਿਰ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। Read More
Swatantrya Veer Savarkar Trailer: ਬਾਲੀਵੁੱਡ ਐਕਟਰ ਰਣਦੀਪ ਹੁੱਡਾ ਦੀ ਫਿਲਮ 'ਸਾਵਰਕਰ' ਦਾ ਟਰੇਲਰ ਰਿਲੀਜ਼, ਅੰਕਿਤਾ ਲੋਖੰਡੇ ਦਾ ਵੀ ਦਮਦਾਰ ਕਿਰਦਾਰ
Randeep Hooda: ਅਭਿਨੇਤਾ ਰਣਦੀਪ ਹੁੱਡਾ ਦੀ ਮੋਸਟ ਅਵੇਟਿਡ ਫਿਲਮ 'ਸਵਤੰਤਰ ਵੀਰ ਸਾਵਰਕਰ' ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਿਹਾ ਹੈ। Read More
Sarfaraz Khan: ਆਪਣਾ ਸੁਪਨਾ ਟੁੱਟਿਆ ਤਾਂ ਬੇਟਿਆਂ ਦੇ ਲੇਖੇ ਲਾ ਦਿੱਤੀ ਜ਼ਿੰਦਗੀ, ਬੇਹੱਦ ਫਿਲਮੀ ਹੈ ਕ੍ਰਿਕੇਟਰ ਸਰਫਰਾਜ਼ ਖਾਨ ਦੇ ਪਿਤਾ ਦੀ ਕਹਾਣੀ
Sarfaraz Khan Father: ਸਰਫਰਾਜ਼ ਖਾਨ ਦੇ ਪਿਤਾ ਦਾ ਸੁਪਨਾ ਭਾਰਤ ਲਈ ਖੇਡਣਾ ਸੀ, ਪਰ ਉਹ ਨਹੀਂ ਖੇਡ ਸਕੇ। ਨੌਸ਼ਾਦ ਦਾ ਸੁਪਨਾ ਟੁੱਟ ਗਿਆ, ਪਰ ਉਸ ਨੇ ਹਾਰ ਨਹੀਂ ਮੰਨੀ, ਉਹ ਆਪਣੇ ਬੇਟੇ ਨੂੰ ਕ੍ਰਿਕਟਰ ਬਣਾਉਣ ਲਈ ਦ੍ਰਿੜ ਸੀ। Read More
Legends Cricket Trophy: 8 ਮਾਰਚ ਤੋਂ ਹਰਭਜਨ ਸਿੰਘ ਤੇ ਸੁਰੇਸ਼ ਰੈਣਾ ਸਮੇਤ ਕਈ ਦਿੱਗਜ ਕ੍ਰਿਕੇਟਰ ਪਾਉਣਗੇ ਧਮਾਲਾਂ, ਜਾਣੋ ਪੂਰਾ ਸ਼ਡਿਊਲ
ਲੈਜੈਂਡਜ਼ ਕ੍ਰਿਕਟ ਟਰਾਫੀ ਦਾ ਦੂਜਾ ਸੀਜ਼ਨ 8 ਮਾਰਚ ਤੋਂ ਸ਼ੁਰੂ ਹੋਵੇਗਾ, ਜਿਸ 'ਚ 7 ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ 'ਚ ਯੁਵਰਾਜ ਸਿੰਘ ਅਤੇ ਕ੍ਰਿਸ ਗੇਲ ਸਮੇਤ ਕਈ ਮਹਾਨ ਖਿਡਾਰੀ ਖੇਡਣਗੇ। Read More
Heart Attack: ਸਾਵਧਾਨ! ਕਸਰਤ ਦੌਰਾਨ ਨਜ਼ਰ ਆਉਣ ਇਹ ਲੱਛਣ ਤਾਂ ਹੋ ਜਾਓ ਅਲਰਟ, ਹਾਰਟ ਅਟੈਕ ਦਾ ਹੋ ਸਕਦਾ ਖਤਰਾ
Health News: ਅੱਜ-ਕੱਲ੍ਹ ਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀ ਖਰਾਬ ਜੀਵਨ ਸ਼ੈਲੀ ਕਰਕੇ ਸਿਹਤ ਦਾ ਧਿਆਨ ਰੱਖਣਾ ਹੋ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਆਓ ਜਾਣਦੇ ਹਾਂ ਕਸਰਤ ਕਰਦੇ ਹੋਏ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ... Read More
Indian Rupees: ਭਾਰਤ ਦਾ ਇੱਕ ਰੁਪਇਆ ਇਨ੍ਹਾਂ ਦੇਸ਼ਾਂ 'ਚ 500 ਰੁਪਏ ਦੇ ਬਰਾਬਰ, ਤੁਸੀਂ ਹਜ਼ਾਰ ਰੁਪਏ 'ਚ ਬਣ ਸਕਦੇ ਲੱਖਪਤੀ
Indian rupees value: ਜਾਣਕਾਰੀ ਮੁਤਾਬਕ ਰਿਆਲ ਈਰਾਨ ਦੀ ਬਹੁਤ ਪੁਰਾਣੀ ਕਰੰਸੀ ਹੈ। ਇਹ ਪਹਿਲੀ ਵਾਰ 1798 ਵਿੱਚ ਪੇਸ਼ ਕੀਤਾ ਗਿਆ ਸੀ। ਪਰ 1825 ਵਿੱਚ ਰਿਆਲ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਸੀ, ਪਰ ਫਿਰ ਇਸਨੂੰ ਦੁਬਾਰਾ ਜਾਰੀ ਕੀਤਾ ਗਿਆ। Read More