ABP Sanjha Top 10, 5 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 5 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Lok Sabha Election 2024: 15 ਮਾਰਚ ਨੂੰ ਹੋਵੇਗਾ ਲੋਕ ਸਭਾ ਚੋਣਾਂ ਦਾ ਐਲਾਨ ? 7 ਗੇੜਾਂ ਵਿੱਚ ਪੈਣਗੀਆਂ ਵੋਟਾਂ
Lok Sabha Elections 2024: ਚੋਣ ਕਮਿਸ਼ਨ ਛੇਤੀ ਹੀ ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਸਕਦਾ ਹੈ। ਸੂਤਰਾਂ ਦੇ ਮੁਤਾਬਕ ਇਹ ਚੋਣਾਂ 7 ਗੇੜਾਂ ਵਿੱਚ ਹੋ ਸਕਦੀਆਂ ਹਨ। Read More
Anant Ambani Wedding: 'ਜਿੰਨਾ ਖਰਚਾ ਆਨੰਤ ਅੰਬਾਨੀ ਦੇ ਵਿਆਹ 'ਤੇ ਹੋ ਰਿਹਾ, ਓਨੇ 'ਚ ਪੂਰੇ ਪਾਕਿਸਤਾਨ ਦਾ ਦੋ-ਚਾਰ ਵਾਰ ਵਿਆਹ ਹੋ ਜਾਂਦਾ'
Anant Ambani Wedding: ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਇਸ ਸਮੇਂ ਸੁਰਖੀਆਂ ਵਿੱਚ ਹੈ। ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਸਮਾਗਮ 'ਚ ਦੁਨੀਆ ਭਰ ਦੇ ਚੋਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। Read More
ਪੁਰਾਣੇ ਜ਼ਮਾਨੇ ਦੀ ਦਿੱਗਜ ਅਦਾਕਾਰਾ ਵੈਜੰਤੀ ਮਾਲਾ ਨਾਲ PM ਮੋਦੀ ਨੇ ਕੀਤੀ ਮੁਲਾਕਾਤ, PM ਨੇ ਤਸਵੀਰਾਂ ਸ਼ੇਅਰ ਕਰ ਕੀਤੀ ਅਭਿਨੇਤਰੀ ਦੀ ਤਾਰੀਫ
PM Modi Meet Vyjayanthimala: PM ਮੋਦੀ ਨੇ ਵੈਜਯੰਤੀ ਮਾਲਾ ਬਾਲੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ। ਪ੍ਰਧਾਨ ਮੰਤਰੀ ਨੇ ਇਸ ਦਿੱਗਜ ਅਦਾਕਾਰਾ ਨਾਲ ਆਪਣੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। Read More
Anant Radhika Pre Wedding: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਸ਼ਾਹਰੁਖ ਖਾਨ ਤੋਂ ਹੋਈ ਗਲਤੀ, RRR ਸਟਾਰ ਰਾਮ ਚਰਨ ਨੂੰ ਕਿਹਾ 'ਇਡਲੀ ਵੜਾ', ਬੁਰੀ ਤਰ੍ਹਾਂ ਭੜਕੇ ਲੋਕ
Shah Rukh Khan: ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦੌਰਾਨ ਸ਼ਾਹਰੁਖ ਖਾਨ ਨੇ ਸਾਊਥ ਸੁਪਰਸਟਾਰ ਰਾਮ ਚਰਨ ਨੂੰ ਅਜਿਹਾ ਕੁਝ ਕਿਹਾ ਕਿ ਹੁਣ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਰਾਮਚਰਨ ਦੇ ਪ੍ਰਸ਼ੰਸਕ ਵੀ SRK ਤੋਂ ਨਾਰਾਜ਼ ਹਨ। Read More
IPL 2024: ਆਈਪੀਐਲ 'ਚ ਲਾਇਆ ਗਿਆ ਸੀ 30 ਗੇਂਦਾਂ 'ਚ ਸੈਂਕੜਾ, ਛੱਕਿਆਂ ਦੀ ਹੋਈ ਸੀ ਰੱਜ ਕੇ ਬਰਸਾਤ
IPL: IPL ਦੇ ਇਤਿਹਾਸ 'ਚ ਹਰ ਸਾਲ ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ ਪਰ ਆਉਣ ਵਾਲੇ ਸਮੇਂ 'ਚ ਕ੍ਰਿਸ ਗੇਲ ਦਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਸ਼ਾਇਦ ਹੀ ਕੋਈ ਤੋੜ ਸਕੇ। Read More
IND VS ENG: ਧਰਮਸ਼ਾਲਾ ਟੈਸਟ 'ਚ ਬਣੇਗਾ ਅਨੋਖਾ ਰਿਕਾਰਡ, 147 ਸਾਲਾਂ ਦੇ ਇਤਿਹਾਸ 'ਚ ਸਿਰਫ ਤੀਜੀ ਵਾਰ ਹੋਵੇਗਾ ਅਜਿਹਾ
Dharamshala Test: ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ 'ਚ ਖੇਡਿਆ ਜਾਣ ਵਾਲਾ ਪੰਜਵਾਂ ਟੈਸਟ ਮੈਚ ਕਈ ਮਾਇਨਿਆਂ 'ਚ ਖਾਸ ਹੋਣ ਵਾਲਾ ਹੈ। ਟੈਸਟ ਕ੍ਰਿਕਟ ਦੇ 147 ਸਾਲਾਂ ਦੇ ਇਤਿਹਾਸ 'ਚ ਇਹ ਸਿਰਫ ਤੀਜੀ ਵਾਰ ਹੋਵੇਗਾ। Read More
International Women's Day: ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ? ਜਾਣੋ ਇਸ ਦਿਨ ਦਾ ਇਤਿਹਾਸ
International Women's Day: ਔਰਤਾਂ ਦੇ ਸਨਮਾਨ ਦੇ ਲਈ ਹਰ ਸਾਲ 8 ਮਾਰਚ ਨੂੰ, ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਜੇਕਰ ਦੇਖਿਆ ਜਾਵੇ ਤਾਂ ਹਰ ਦਿਨ ਔਰਤਾਂ ਲਈ ਖਾਸ ਹੋਣਾ ਚਾਹੀਦਾ ਹੈ ਪਰ ਇਸ ਦਿਨ ਖਾਸ ਤੌਰ 'ਤੇ... Read More
Indian Rupees: ਭਾਰਤ ਦਾ ਇੱਕ ਰੁਪਇਆ ਇਨ੍ਹਾਂ ਦੇਸ਼ਾਂ 'ਚ 500 ਰੁਪਏ ਦੇ ਬਰਾਬਰ, ਤੁਸੀਂ ਹਜ਼ਾਰ ਰੁਪਏ 'ਚ ਬਣ ਸਕਦੇ ਲੱਖਪਤੀ
Indian rupees value: ਜਾਣਕਾਰੀ ਮੁਤਾਬਕ ਰਿਆਲ ਈਰਾਨ ਦੀ ਬਹੁਤ ਪੁਰਾਣੀ ਕਰੰਸੀ ਹੈ। ਇਹ ਪਹਿਲੀ ਵਾਰ 1798 ਵਿੱਚ ਪੇਸ਼ ਕੀਤਾ ਗਿਆ ਸੀ। ਪਰ 1825 ਵਿੱਚ ਰਿਆਲ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਸੀ, ਪਰ ਫਿਰ ਇਸਨੂੰ ਦੁਬਾਰਾ ਜਾਰੀ ਕੀਤਾ ਗਿਆ। Read More