ABP Sanjha Top 10, 6 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 6 November 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Earthquake: ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ, ਜਾਣੋ ਅਜਿਹੀ ਸਥਿਤੀ 'ਚ ਕੀ ਕਰੀਏ ?
Earthquake: ਦਿੱਲੀ-ਐਨਸੀਆਰ ਅਤੇ ਯੂਪੀ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਨੇਪਾਲ ਸੀ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.6 ਮਾਪੀ ਗਈ। Read More
Hardeep Nijjar case: ਭਾਰਤ ਦਾ ਵੱਡਾ ਖੁਲਾਸਾ; ਘਿਰ ਗਈ ਕੈਨੇਡਾ ਸਰਕਾਰ, ਕਿਵੇਂ ਬਣੀ ਰਣਨੀਤੀ ਸਭ ਹੋਇਆ ਜੱਗ ਜਾਹਰ
Hardeep Nijjar Murder case: ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਨਿੱਝਰ ਦੇ ਕਤਲ ਦੀ ਜਾਂਚ ਉੱਥੋਂ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਬਿਆਨ ਨਾਲ ਪ੍ਰਭਾਵਿਤ ਹੋਈ ਹੈ। Read More
ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ 'ਚ ਅੱਗੇ ਆਏ ਇਹ ਪੰਜਾਬੀ ਸਟਾਰਜ਼, 16 ਨਵੰਬਰ ਨੂੰ ਕਰਨਗੇ ਇਹ ਕੰਮ, ਦੇਖੋ ਵੀਡੀਓ
ਇਸ ਮੁਹਿੰਮ ਨਾਲ ਮਨਕੀਰਤ ਔਲਖ, ਬਿਨੂੰ ਢਿੱਲੋਂ, ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਰਾਜਵੀਰ ਜਵੰਧਾ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਜੁੜ ਗਏ ਹਨ। ਇਸੇ ਸਿਲਸਿਲੇ 'ਚ 16 ਨਵੰਬਰ ਨੂੰ ਲੁਧਿਆਣਾ ਵਿਖੇ ਸਵੇਰੇ 7 ਵਜੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ Read More
Virat Kohli: ਜਨਮਦਿਨ 'ਤੇ ਚੱਲਿਆ ਵਿਰਾਟ ਕੋਹਲੀ ਦੇ ਬੱਲੇ ਦਾ ਜਾਦੀ, ਸੈਂਕੜਾ ਲਾਇਆ ਤਾਂ ਅਨੁਸ਼ਕਾ ਸ਼ਰਮਾ ਨੇ ਪਤੀ ਲਈ ਇੰਝ ਮਨਾਈ ਖੁਸ਼ੀ
Virat Kohli Century on Birthday: ਆਪਣੇ ਜਨਮਦਿਨ 'ਤੇ ਹੀ ਵਿਰਾਟ ਨੇ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਲਗਾਇਆ ਸੀ। ਇਸ ਨਾਲ ਵਿਰਾਟ ਕੋਹਲੀ ਨੇ ਵਨਡੇ 'ਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਕਰ ਲਈ ਹੈ। Read More
Asian Champions Trophy: ਭਾਰਤ ਦੀਆਂ ਧੀਆਂ ਨੇ ਦਿਖਾਇਆ ਕਮਾਲ, ਫਾਈਨਲ 'ਚ ਜਾਪਾਨ ਨੂੰ ਹਰਾ ਕੇ ਗੋਲਡ ਮੈਡਲ ਕੀਤਾ ਆਪਣੇ ਨਾਂਅ
Asian Champions Trophy 2023: ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇਕਤਰਫਾ ਫਾਈਨਲ ਮੁਕਾਬਲੇ 'ਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ। Read More
IND vs SA: ਭਾਰਤ ਦੀ ਵੱਡੀ ਜਿੱਤ ਤੇ ਬਣਦੇ ਵਿਗੜਦੇ ਟੀਮ ਦੇ ਰਿਕਾਰਡ, ਬੇਹੱਦ ਖਾਸ ਹਨ ਟੀਮ ਇੰਡੀਆ ਦੇ ਇਹ 5 ਅੰਕੜੇ
IND vs SA, World Cup 2023: ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿੱਚ, ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ। ਇਸ ਵੱਡੀ ਜਿੱਤ ਨਾਲ ਵਨਡੇ ਕ੍ਰਿਕਟ 'ਚ ਕੁਝ ਅਹਿਮ ਰਿਕਾਰਡ ਬਣਾਏ ਗਏ। Read More
Diwali 2023: ਪਟਾਕਿਆਂ ਤੋਂ ਬਿਨਾਂ ਮਨਾਉਣਾ ਚਾਹੁੰਦੇ ਦੀਵਾਲੀ, ਤਾਂ ਅਪਣਾਓ ਇਹ ਮਜ਼ੇਦਾਰ ਤਰੀਕਾ, ਬੱਚੇ ਵੀ ਰਹਿਣਗੇ ਖ਼ੁਸ਼
Diwali 2023: ਅਸੀਂ ਪਟਾਕਿਆਂ ਤੋਂ ਬਿਨਾਂ ਬੱਚਿਆਂ ਦੀ ਦੀਵਾਲੀ ਨੂੰ ਕਿਵੇਂ ਮਜ਼ੇਦਾਰ ਅਤੇ ਯਾਦਗਾਰੀ ਬਣਾ ਸਕਦੇ ਹਾਂ? ਆਓ ਜਾਣਦੇ ਹਾਂ ਇੱਥੇ... Read More
Sarkari Job: 10ਵੀਂ ਪਾਸ ਲਈ ਬੰਪਰ ਨੌਕਰੀਆਂ, 69000 ਰੁਪਏ ਤੱਕ ਤਨਖਾਹ, ਇੱਥੇ ਭਰੋ ਫਾਰਮ
Sarkari Naukri 2023 : ਦੱਸ ਦਈਏ ਕਿ ਕੁੱਲ 677 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਜਿਸ ਵਿੱਚ ਸੁਰੱਖਿਆ ਸਹਾਇਕ/ਮੋਟਰ ਟਰਾਂਸਪੋਰਟ ਦੀਆਂ 263 ਅਸਾਮੀਆਂ ਸ਼ਾਮਲ ਹਨ। ਮਲਟੀ-ਟਾਸਕਿੰਗ ਸਟਾਫ ਦੀਆਂ 315 ਅਸਾਮੀਆਂ ਹਨ। Read More