1. ABP Sanjha Top 10, 10 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 10 November 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 November 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 November 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Stubble Burning: ਮੋਦੀ ਸਰਕਾਰ ਦਾ ਦਾਅਵਾ, ਪੰਜਾਬ 'ਚ ਪਰਾਲੀ ਸਾੜਨ ਦੇ 93% ਕੇਸ, ਪੰਜਾਬੀ ਕਿਸਾਨਾਂ ਕਾਰਨ ਦਿੱਲੀ ਬਣੀ ਗੈਸ ਚੈਂਬਰ

    Stubble Burning Cases in Punjab - ਐੱਨਸੀਆਰ ਦੀ ਪ੍ਰਦੂਸ਼ਿਤ ਹਵਾ 'ਚ ਪਰਾਲੀ ਸੜਨ ਦੀ ਹਿੱਸੇਦਾਰੀ ਮੌਜੂਦਾ ਸਮੇਂ 'ਚ 38 ਫ਼ੀਸਦੀ ਤੋਂ ਜ਼ਿਆਦਾ ਹੈ। ਪਰਾਲੀ ਸਾੜਨ ਦੇ ਦੇਸ਼ ਭਰ 'ਚ ਕੁੱਲ 24,695 ਮਾਮਲਿਆਂ 'ਚੋਂ 93 ਫ਼ੀਸਦੀ ਤੋਂ Read More

  4. Canada Diwali: ਰਿਸ਼ਤਿਆਂ 'ਚ ਤਣਾਅ ਵਿਚਾਲੇ ਟਰੂਡੋ ਨੇ ਮਨਾਈ ਦੀਵਾਲੀ, ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ

    Canada Diwali: ਕੈਨੇਡਾ ਸਰਕਾਰ ਨੇ ਵੀਰਵਾਰ ਨੂੰ ਦੀਵਾਲੀ ਦੀ ਆਮਦ 'ਤੇ ਇੱਕ ਨਵੀਂ ਡਾਕ ਟਿਕਟ ਜਾਰੀ ਕੀਤੀ। ਇਸ ਦੇ ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ ਕੇ ਦੀਵਾਲੀ ਮਨਾਈ। Read More

  5. Diljit Dosanjh: 'ਜੱਟ ਐਂਡ ਜੂਲੀਅਟ 3' 'ਚ ਫਿਰ ਤੋਂ 'ਰਾਜਾ ਬੇਟਾ' ਬਣ ਖੂਬ ਹਸਾਉੇਣਗੇ ਰਾਣਾ ਰਣਬੀਰ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਵੀਡੀਓ

    Jatt And Juliet 3: ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਦੇ ਸੈੱਟ ਤੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਪੰਜਾਬੀ ਕਮੇਡੀਅਨ ਤੇ ਦਿੱਗਜ ਅਦਾਕਾਰ ਰਾਣਾ ਰਣਬੀਰ ਦੇ ਨਾਲ ਨਜ਼ਰ ਆ ਰਹੇ ਹਨ। Read More

  6. Anushka Sharma: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਹੋਈ ਕਨਫਰਮ, ਵਾਇਰਲ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਅਦਾਕਾਰਾ ਦਾ ਬੇਬੀ ਬੰਪ

    Anushka Sharma Pregnancy: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਨੁਸ਼ਕਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ। ਵੀਡੀਓ 'ਚ ਅਨੁਸ਼ਕਾ ਆਪਣੇ ਪਤੀ ਵਿਰਾਟ ਨਾਲ ਇਕ ਹੋਟਲ ਦੇ ਬਾਹਰ ਸੈਰ ਕਰਦੀ ਦਿਖਾਈ ਦੇ ਰਹੀ ਹੈ। Read More

  7. World Cup: ਭਾਰਤ, ਆਸਟਰੇਲੀਆ ਤੇ ਪਾਕਿਸਤਾਨ ਤੋਂ ਹਾਰ ਕੇ ਵੀ ਸੈਮੀ ਫਾਈਨਲ 'ਚ ਪਹੁੰਚਿਆ ਨਿਊ ਜ਼ੀਲੈਂਡ, ਸਵਾਲਾਂ ਦੇ ਘੇਰੇ 'ਚ ICC

    World Cup 2023: ਨਿਊਜ਼ੀਲੈਂਡ ਨੂੰ ਵਿਸ਼ਵ ਕੱਪ 'ਚ 4 ਮੈਚ ਹਾਰੇ ਹਨ। ਨਿਊਜ਼ੀਲੈਂਡ ਦੀ ਟੀਮ ਕਮਜ਼ੋਰ ਟੀਮਾਂ ਨੂੰ ਵੱਡੇ ਫਰਕ ਨਾਲ ਹਰਾਉਣ 'ਚ ਸਫਲ ਰਹੀ। Read More

  8. World Cup: ਵਰਲਡ ਕੱਪ ਸੈਮੀਫਾਈਨਲ 'ਚ ਕਦੋਂ, ਕਿੱਥੇ ਤੇ ਕਿਸ ਨਾਲ ਹੋਵੇਗੀ ਟੀਮ ਇੰਡੀਆ ਦੀ ਟੱਕਰ? ਇੱਥੇ ਜਾਣੋ A ਟੂ Z ਡੀਟੇਲ

    World Cup 2023 Semi-Final: ਟੀਮ ਇੰਡੀਆ ਦਾ ਵਿਸ਼ਵ ਕੱਪ 2023 ਦੇ ਅੰਕ ਸੂਚੀ ਵਿੱਚ ਪਹਿਲੇ ਸਥਾਨ 'ਤੇ ਕਬਜ਼ਾ ਕਰਨਾ ਯਕੀਨੀ ਹੈ। ਸੈਮੀਫਾਈਨਲ 'ਚ ਇਸ ਦਾ ਸਾਹਮਣਾ ਚੌਥੇ ਸਥਾਨ 'ਤੇ ਰਹੀ ਟੀਮ ਨਾਲ ਹੋਵੇਗਾ। Read More

  9. Air Pollution: ਕੀ ਗੁੜ ਠੀਕ ਕਰ ਸਕਦਾ ਹਵਾ ਪ੍ਰਦੂਸ਼ਣ ਕਾਰਨ ਗਲੇ ਦੀ ਖਰਾਸ਼ ਨੂੰ?...ਜਾਣੋ ਸਹੀ ਜਵਾਬ

    jaggery : ਬਹੁਤ ਸਾਰੇ ਲੋਕ ਪ੍ਰਦੂਸ਼ਣ ਤੋਂ ਬਚਣ ਲਈ ਜੜੀ ਬੂਟੀਆਂ ਦਾ ਸਹਾਰਾ ਲੈਂਦੇ ਹਨ। ਅਜਿਹਾ ਹੀ ਇੱਕ ਗੁੜ ਹੈ ਜਿਸ ਨੂੰ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀ ਗਲੇ ਦੀ ਜਲਣ ਤੇ ਖਰਾਸ਼ ਨੂੰ ਆਰਾਮਦਾਇਕ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। Read More

  10. Gold Silver Price Today: ਧਨਤੇਰਸ 'ਤੇ ਵੀ ਸੋਨਾ-ਚਾਂਦੀ ਧੜ੍ਹੰਮ, ਸ਼ੌਪਿੰਗ ਕਰਨ ਤੋਂ ਪਹਿਲਾਂ ਚੈੱਕ ਕਰੋ ਤਾਜ਼ਾ ਰੇਟ

    Dhanteras 2023:ਧਨਤੇਰਸ ਦੇ ਦਿਨ ਵੀ ਸੋਨੇ ਤੇ ਚਾਂਦੀ ਦੇ ਵਾਇਦਾ ਭਾਅ ਦੀ ਮੱਠੀ ਸ਼ੁਰੂਆਤ ਹੋਈ। ਅੱਜ ਵੀ ਦੋਵਾਂ ਧਾਤਾਂ ਦੇ ਵਾਇਦਾ ਭਾਅ ਗਿਰਾਵਟ ਨਾਲ ਖੁੱਲ੍ਹੇ। ਵੀਰਵਾਰ ਨੂੰ ਦੋਵਾਂ ਦੀਆਂ ਫਿਊਚਰਜ਼ ਕੀਮਤਾਂ ਦੀ ਸ਼ੁਰੂਆਤ ਸੁਸਤ ਰਹੀ... Read More