ਪੜਚੋਲ ਕਰੋ

ABP Sanjha Top 10, 12 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 12 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 12 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 12 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 11 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 11 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਮੁੜ ਡਰਾ ਰਿਹਾ ਕੋਰੋਨਾ ! ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਇਜ਼ਰੀ

    Coronavirus: ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਦੀ ਸਕਾਰਾਤਮਕ ਦਰ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਰਾਜਾਂ ਨੂੰ ਪੱਤਰ ਲਿਖਿਆ ਹੈ। Read More

  4. Karachi: ਪਾਕਿਸਤਾਨ ਦੇ ਕਰਾਚੀ 'ਚ 16 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਸਭ ਕੁਝ ਸੜ ਕੇ ਹੋ ਗਿਆ ਸੁਆਹ

    ਪਾਕਿਸਤਾਨ ਦੇ ਕਰਾਚੀ ਵਿੱਚ ਇੱਕ 16 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਕਰਾਚੀ ਦੇ ਸ਼ਾਹਰਾਹ-ਏ-ਫੈਸਲ 'ਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਸਿਖਰ 'ਤੇ ਇੱਕ ਬਿਲਬੋਰਡ ਫਟ ਗਿਆ ਅਤੇ ਅੱਗ ਨੇ ਪੂਰੀ ਇਮਾਰਤ ਨੂੰ... Read More

  5. Oscars 2023: ਕੀ ਭਾਰਤ Oscars 'ਚ ਰਚੇਗਾ ਇਤਿਹਾਸ ? ਪਹਿਲੀ ਵਾਰ ਇਕੱਠੀਆਂ ਹੋਈਆਂ ਤਿੰਨ ਨਾਮਜ਼ਦਗੀਆਂ

    Oscar 2023: ਇਸ ਸਾਲ ਦਾ ਆਸਕਰ ਐਵਾਰਡ ਭਾਰਤ ਲਈ ਖ਼ਾਸ ਹੋਣ ਵਾਲਾ ਹੈ। ਪਹਿਲੀ ਵਾਰ, ਭਾਰਤ ਨੂੰ ਅਕੈਡਮੀ ਪੁਰਸਕਾਰਾਂ ਵਿੱਚ ਤਿੰਨ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। Read More

  6. ਕਪਿਲ ਸ਼ਰਮਾ ਨੇ ਆਪਣੇ ਸ਼ੋਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ, ਮਿਲਿਆ ਇਹ ਜਵਾਬ..

    Kapil Sharma On PM Narendra Modi: ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਕਾਫੀ ਪਸੰਦ ਕੀਤਾ ਜਾਂਦਾ ਹੈ। ਹਰ ਉਮਰ ਵਰਗ ਦੇ ਲੋਕ ਇਸ ਸ਼ੋਅ ਦੇ ਪ੍ਰਸ਼ੰਸਕ ਹਨ। Read More

  7. Sania Mirza: ਪ੍ਰਧਾਨ ਮੰਤਰੀ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਸੰਨਿਆਸ ਤੋਂ ਬਾਅਦ ਚਿੱਠੀ ਰਾਹੀਂ ਦਿੱਤੀ ਵਧਾਈ, ਟੈਨਿਸ ਸਟਾਰ ਨੇ ਖਾਸ ਅੰਦਾਜ਼ 'ਚ ਕਿਹਾ ਧੰਨਵਾਦ

    Sania Mirza: ਭਾਰਤ ਦੇ PM ਨਰਿੰਦਰ ਮੋਦੀ ਨੇ ਸਾਨੀਆ ਮਿਰਜ਼ਾ ਨੂੰ ਉਸ ਦੇ ਸ਼ਾਨਦਾਰ ਕਰੀਅਰ ਲਈ ਵਧਾਈ ਦਿੰਦੇ ਹੋਏ ਪੱਤਰ ਲਿਖਿਆ ਹੈ। ਹੁਣ ਭਾਰਤੀ ਟੈਨਿਸ ਸਟਾਰ ਨੇ ਚਿੱਠੀ ਲਿਖ ਕੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ। Read More

  8. RCB-W vs UPW-W, Match Highlights: ਆਰਸੀਬੀ ਮਹਿਲਾ ਟੀਮ ਨੂੰ ਮਿਲੀ ਲਗਾਤਾਰ ਚੌਥੀ ਹਾਰ, UP ਵਾਰੀਅਰਜ਼ ਨੇ 10 ਵਿਕਟਾਂ ਨਾਲ ਇਕਤਰਫਾ ਹਰਾਇਆ

    WPL 2023, RCB-W vs UPW-W: ਮਹਿਲਾ ਪ੍ਰੀਮੀਅਰ ਲੀਗ ਵਿੱਚ ਯੂਪੀ ਵਾਰੀਅਰਜ਼ ਦੀ ਟੀਮ ਨੇ ਆਰਸੀਬੀ ਮਹਿਲਾ ਟੀਮ ਖ਼ਿਲਾਫ਼ ਇੱਕ ਤਰਫਾ 10 ਵਿਕਟਾਂ ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਟੀਮ ਦੀ ਕਪਤਾਨ ਐਲੀਸਾ ਹੀਲੀ ਨੇ ਅਜੇਤੂ 96 ਦੌੜਾਂ ਬਣਾਈਆਂ। Read More

  9. ਚੂਹੇ ਮਚਾ ਰਹੇ ਕਹਿਰ! ਜਹਿਰ ਨਹੀਂ ਸਗੋਂ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਛੁਟਕਾਰਾ

    ਚੂਹੇ ਖੇਤਾਂ, ਦੁਕਾਨਾਂ, ਘਰ ਜਾਂ ਫਿਰ ਸਟੋਰਾਂ ਵਿੱਚ ਵੱਡਾ ਨੁਕਸਾਨ ਕਰਦੇ ਹਨ। ਜੇਕਰ ਇੱਕ ਵੀ ਚੂਹਾ ਘਰ ਵਿੱਚ ਵੜ ਜਾਵੇ ਤਾਂ ਸਿਰਦਰਦ ਬਣ ਜਾਂਦਾ ਹੈ। ਚੂਹੇ ਸਿਰਫ ਅਨਾਜ ਤੇ ਕੱਪੜਿਆਂ 'ਤੇ ਹੀ ਨਹੀਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਕੁੱਤਰ ਦਿੰਦੇ ਹਨ। Read More

  10. Petrol Diesel Price: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਿਹਾਰ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਹਰਿਆਣਾ-ਯੂਪੀ ਦੇ ਲੋਕਾਂ ਨੂੰ ਰਾਹਤ

    Petrol Diesel Price: ਕੱਚੇ ਤੇਲ ਦੀਆਂ ਕੀਮਤਾਂ 'ਚ ਅੱਜ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਈ ਰਾਜਾਂ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ.. Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather Update: ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
College ਦੀ Assignment ਰਾਹੀਂ ਮਿਲੇ ਪਿਓ-ਪੁੱਤ, ਜਾਪਾਨ ਤੋਂ ਪੰਜਾਬ ਆਇਆ ਨੌਜਵਾਨ, ਪੂਰੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਵੀ ਆ ਜਾਣਗੇ ਹੰਝੂ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Stock Market Opening: ਸ਼ੇਅਰ ਬਾਜ਼ਾਰ ਦੀ ਸ਼ਾਨਦਾਰ ਸ਼ੁਰੂਆਤ, ਬੈਂਕ-ਆਈਟੀ ਦੇ ਸ਼ੇਅਰਾਂ ਦੀ ਤੇਜ਼ੀ ਦੇ ਦਮ 'ਤੇ ਬਾਜ਼ਾਰ 'ਚ ਉਤਸ਼ਾਹ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Rule Change: ਅਗਲੇ ਮਹੀਨੇ LPG ਦੀਆਂ ਕੀਮਤਾਂ ਸਣੇ ਹੋਣਗੇ ਇਹ 6 ਵੱਡੇ ਬਦਲਾਅ, ਸਿੱਧਾ ਜੇਬ੍ਹ 'ਤੇ ਪਵੇਗਾ ਅਸਰ
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
Embed widget