ਪੜਚੋਲ ਕਰੋ

ABP Sanjha Top 10, 13 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 13 November 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 13 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 13 November 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 12 November 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 12 November 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਨੇ ਕਿਹਾ, 'ਸਾਨੂੰ ਪੀੜਤਾਂ ਵਜੋਂ ਦੇਖੋ, ਕਾਤਲਾਂ ਵਜੋਂ ਨਹੀਂ...'

    Rajiv Gandhi Murder Case: ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਰਪੀ ਰਵੀਚੰਦਰਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। Read More

  4. ਅਮਰੀਕਾ 'ਚ ਏਅਰ ਸ਼ੋਅ ਦੌਰਾਨ ਆਪਸ 'ਚ ਟਕਰਾਏ ਜਹਾਜ਼, 6 ਲੋਕਾਂ ਦੀ ਹੋਈ ਮੌਤ!

    Texas Two Planes Collide: ਅਮਰੀਕਾ ਦੇ ਟੈਕਸਾਸ ਵਿੱਚ ਅਸਮਾਨ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਇਸ ਟੱਕਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। Read More

  5. Akshay Kumar: ਅਕਸ਼ੈ ਕੋਲ ਹੈ ਕੈਨੇਡਾ ਦੀ ਨਾਗਰਿਕਤਾ, ਹੁਣ ਭਾਰਤੀ ਪਾਸਪੋਰਟ ਰੱਖਣ ਨੂੰ ਲੈ ਕੇ ਅਦਾਕਾਰ ਨੇ ਦਿੱਤਾ ਇਹ ਜਵਾਬ

    Akshay Kumar: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਟ੍ਰੋਲ ਕੀਤਾ ਜਾਂਦਾ ਹੈ ਪਰ ਹੁਣ ਇਹ ਅਭਿਨੇਤਾ ਬਹੁਤ ਜਲਦ ਭਾਰਤੀ ਬਣਨ ਜਾ ਰਹੇ ਹਨ। Read More

  6. Sania-Shoaib ਦੇ ਤਲਾਕ ਦੀਆਂ ਖਬਰਾਂ ਵਿਚਾਲੇ ਆ ਰਿਹਾ ਹੈ ਦਿ ਮਿਰਜ਼ਾ ਮਲਿਕ ਸ਼ੋਅ, ਲੋਕਾਂ ਆਖਿਆ- 'ਇਹ ਇੱਕ ਪਬਲੀਸਿਟੀ ਸਟੰਟ ਸੀ'

    Sania Shoaib's The Mirza Malik Show:ਹਾਲ ਹੀ 'ਚ ਪਾਕਿਸਤਾਨੀ ਮੀਡੀਆ ਤੋਂ ਖਬਰਾਂ ਆਈਆਂ ਸਨ ਕਿ ਸਾਨੀਆ ਅਤੇ ਸ਼ੋਏਬ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਨ੍ਹਾਂ ਦੇ ਤਲਾਕ ਬਾਰੇ ਕੋਈ ਪੁਸ਼ਟੀ ਹੋਣ ਤੋਂ ਪਹਿਲਾਂ, ਹੁਣ ਉਨ੍ਹਾਂ ਦੇ ਨਵੇਂ ਸ਼ੋਅ 'ਦਿ ਮਿਰਜ਼ਾ ਮਲਿਕ ਸ਼ੋਅ' ਦੀ ਰਿਲੀਜ਼ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ। Read More

  7. Qatar FIFA World Cup: ਫੁੱਟਬਾਲ ਦੇ ਦਿੱਗਜ਼ ਖਿਡਾਰੀ ਪੇਲੇ ਦੀ ਭਵਿੱਖਬਾਣੀ...ਬ੍ਰਾਜ਼ੀਲ ਛੇਵੀਂ ਵਾਰ ਬਣੇਗਾ ਚੈਂਪੀਅਨ

    Qatar FIFA World Cup: ਬ੍ਰਾਜ਼ੀਲ ਨੇ ਆਖਰੀ ਵਾਰ 2002 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਉਹ 24 ਨਵੰਬਰ ਨੂੰ ਸਰਬੀਆ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਗਰੁੱਪ ਵਿੱਚ ਸਵਿਟਜ਼ਰਲੈਂਡ ਤੇ ਕੈਮਰੂਨ ਵੀ ਸ਼ਾਮਲ ਹਨ। Read More

  8. Qatar FIFA World Cup: ਦਿੱਗਜ਼ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 5ਵੀਂ ਵਾਰ ਪੁਰਤਗਾਲ ਦੀ ਕਰਨਗੇ ਅਗਵਾਈ

    Qatar FIFA World Cup: ਪੁਰਤਗਾਲ 17 ਨਵੰਬਰ ਨੂੰ ਲਿਸਬਨ ਵਿੱਚ ਨਾਈਜੀਰੀਆ ਖ਼ਿਲਾਫ਼ ਅਭਿਆਸ ਮੈਚ ਖੇਡੇਗਾ। ਪੁਰਤਗਾਲ 24 ਨਵੰਬਰ ਨੂੰ ਘਾਨਾ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। Read More

  9. Quit Liquor : ਅਚਾਨਕ ਬੰਦ ਕਰ ਦਿਓਗੇ ਪੈੱਗ ਲਗਾਉਣਾ ਤਾਂ ਹੋ ਸਕਦੀਆਂ ਇਹ ਪਰੇਸ਼ਾਨੀਆਂ, ਜਾਣੋ ਫਿਰ ਕੀ ਹੈ ਸਹੀ ਤਰੀਕਾ?

    ਨਸ਼ਾ ਜੋ ਵੀ ਸ਼ਬਦ ਨਾਲ ਜੁੜਿਆ ਹੋਵੇ, ਇਹ ਸਾਡੇ ਸਰੀਰ ਲਈ ਹਾਨੀਕਾਰਕ ਹੈ। ਫਿਰ ਭਾਵੇਂ ਪੜ੍ਹਾਈ ਦਾ ਨਸ਼ਾ ਹੋਵੇ ਜਾਂ ਸ਼ਰਾਬ ਦਾ। ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਅਕਸਰ ਤੁਸੀਂ ਜਨਤਕ ਥਾਵਾਂ 'ਤੇ ਪੋਸਟਰਾਂ, Read More

  10. PM kisan yojana : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਲਈ ਜ਼ਰੂਰੀ ਹੈ ਇਹ ਕੰਮ ਨਹੀਂ ਤਾਂ ਤੁਹਾਨੂੰ 13ਵੀਂ ਕਿਸ਼ਤ ਦੇ ਨਹੀਂ ਮਿਲਣਗੇ 2000 ਰੁਪਏ

    PM kisan yojana: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਨਿਯਮਾਂ ਵਿੱਚ ਅਕਸਰ ਬਦਲਾਅ ਹੁੰਦੇ ਹਨ, ਜਿਸ ਬਾਰੇ ਤੁਹਾਨੂੰ ਸੁਚੇਤ ਹੋਣਾ ਚਾਹੀਦਾ ਹੈ। ਅੱਜ ਇੱਥੇ ਅਜਿਹੀ ਹੀ ਅਹਿਮ ਜਾਣਕਾਰੀ ਦੱਸੀ ਜਾ ਰਹੀ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Advertisement
ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
Shardiya Navratri 2024: ਅੱਜ ਸ਼ਾਰਦੀਆ ਨਰਾਤਿਆਂ ਦਾ ਪਹਿਲਾ ਦਿਨ, ਜਾਣੋ ਮਾਤਾ ਸ਼ੈਲਪੁਤਰੀ ਦੀ ਪੂਜਾ ਦਾ ਮੁਹੂਰਤ ਅਤੇ ਸਮੱਗਰੀ
ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Israel-Iran War: ਛਿੜ ਗਿਆ ਨਵਾਂ ਯੁੱਧ! ਇਰਾਨ ਤੋਂ ਬਾਅਦ ਹੁਣ ਲੇਬਨਾਨ ਐਕਸ਼ਨ 'ਚ, ਦਾਗੇ 100 ਤੋਂ ਵੱਧ ਰਾਕੇਟ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Raw Banana: ਵਰਤ 'ਚ ਕੱਚੇ ਕੇਲੇ ਤੋਂ ਇੱਕ ਨਹੀਂ ਸਗੋਂ ਤਿੰਨ ਡਿਸ਼ ਕਰੋ ਤਿਆਰ, ਜਾਣੋ ਰੈਸਿਪੀ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Blood Donate ਕਰਨ ਤੋਂ ਬਾਅਦ ਸਰੀਰ ਕਰ ਲੈਂਦਾ ਇਸ ਦੀ ਰਿਕਵਰੀ? ਇੰਨੇ ਦਿਨ 'ਚ ਵਾਪਸ ਬਣ ਜਾਂਦਾ ਖੂਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (03-10-2024)
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Embed widget