ABP Sanjha Top 10, 14 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਕੀਤਾ ਸੀ ਆਕਾਸਾ ਏਅਰਲਾਈਨਜ਼ ਨੂੰ ਲਾਂਚ
Rakesh Jhunjhunwala Death: ਸਟਾਕ ਮਾਰਕੀਟ ਦੇ 'ਬਿਗ ਬੁਲ' ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ, ਹਾਲ ਹੀ 'ਚ ਆਕਾਸਾ ਏਅਰਲਾਈਨਜ਼ ਨੂੰ ਲਾਂਚ ਕੀਤਾ ਸੀ। Read More
ABP Sanjha Top 10, 14 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 14 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਰੂਹ ਕੰਬਾਉਣ ਵਾਲਾ ਅੱਜ ਦੇ ਦਿਨ ਦਾ ਇਤਿਹਾਸ, ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪਈਆਂ ਸੀ ਵੰਡੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ’ਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। Read More
ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਢਹਿ-ਢੇਰੀ, ਵਿਰਾਸਤੀ ਦਰਜਾ ਮਿਲਣ ਦੇ ਬਾਵਜੂਦ ਸਰਕਾਰ ਨੇ ਨਹੀਂ ਕੀਤੀ ਸਾਂਭ-ਸੰਭਾਲ
ਪਾਕਿਸਤਾਨ ਸਰਕਾਰ ਵੱਲੋਂ ਲਗਾਤਾਰ ਵਰਤੀ ਲਾਪ੍ਰਵਾਹੀ ਕਾਰਨ ਗੁੱਜਰਾਂਵਾਲਾ ਸ਼ਹਿਰ ’ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਜੱਦੀ ਹਵੇਲੀ ਦੀ ਛੱਤ ਡਿੱਗ ਗਈ ਹੈ। ਹਾਸਲ ਵੇਰਵਿਆਂ ਮੁਤਾਬਕ ‘ਸ਼ੇਰ-ਏ-ਪੰਜਾਬ’ ਦੀ ਹਵੇਲੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਹੈ। Read More
JK Rowling Death Threat: ਸਲਮਾਨ ਰਸ਼ਦੀ ਦਾ ਸਮਰਥਨ ਕਰਨ 'ਤੇ 'ਹੈਰੀ ਪੋਟਰ' ਲੇਖਿਕਾ ਨੂੰ ਮਿਲੀ ਧਮਕੀ, ਕਿਹਾ- ਅਗਲਾ ਨੰਬਰ ਤੁਹਾਡਾ
ਭਾਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ (Salman Rushdie) 'ਤੇ ਨਿਊਯਾਰਕ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੱਥੇ ਹਮਲਾਵਰ ਨੇ ਸਟੇਜ 'ਤੇ ਚੜ੍ਹ ਕੇ ਉਨ੍ਹਾਂ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। Read More
Karan Johar 'ਤੇ ਲੱਗਾ ਸ਼ੋਅ 'ਚ ਸਾਰਾ-ਕਾਰਤਿਕ ਆਰੀਅਨ ਦੇ ਰਿਸ਼ਤੇ ਦਾ ਖੁਲਾਸਾ ਕਰਨ ਦਾ ਦੋਸ਼, ਡਾਇਰੈਕਟਰ ਨੇ ਹੁਣ ਸਫਾਈ 'ਚ ਕਹੀ ਇਹ ਗੱਲ....
ਕਰਨ ਜੌਹਰ ਨੇ ਅੱਗੇ ਕਿਹਾ ਕਿ ਜੋ ਸੱਚ ਹੈ ਉਹ ਸੱਚ ਹੈ ਅਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਕਰਨ ਨੇ ਅੱਗੇ ਕਿਹਾ ਕਿ ਹਰ ਕੋਈ ਹਰ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਦਾ ਹੈ Read More
Nikhat Zareen ਨੇ ਪ੍ਰਧਾਨ ਮੰਤਰੀ ਮੋਦੀ ਦੀ ਭੇਟ ਕੀਤੇ ਬਾਕਸਿੰਗ ਗਲਾਵਜ਼, ਫੋਟੋ ਟਵੀਟ ਕਰ ਕੇ ਖਾਸ ਅੰਦਾਜ਼ 'ਚ ਕਿਹਾ ਸ਼ੁਕਰੀਆ
ਭਾਰਤੀ ਦਲ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਯੁੱਗ ਦਸਤਕ ਦੇ ਰਿਹਾ ਹੈ ਅਤੇ ਚੰਗੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੋ ਕੇ ਚੁੱਪ ਕਰਕੇ ਬੈਠਣ ਦੀ ਲੋੜ ਨਹੀਂ ਹੈ। Read More
ਬਾਲੀਵੁੱਡ ਅਦਾਕਾਰਾ ਵਰੁਣ ਧਵਨ ਦੀ ਕ੍ਰਿਕੇਟ ਸਟਾਰ ਸ਼ਿਖਰ ਧਵਨ ਨਾਲ ਮੁਲਾਕਾਤ, ਫ਼ੋਟੋ ਸ਼ੇਅਰ ਕਰ ਕਹੀ ਇਹ ਗੱਲ
Varun Dhawan Tweet: ਅਭਿਨੇਤਾ ਵਰੁਣ ਧਵਨ ਨੇ ਕ੍ਰਿਕਟਰ ਸ਼ਿਖਰ ਧਵਨ ਅਤੇ ਟੀਮ ਇੰਡੀਆ ਦੇ ਹੋਰ ਖਿਡਾਰੀਆਂ ਨੂੰ ਮਿਲਣ ਤੋਂ ਬਾਅਦ ਟਵਿੱਟਰ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। Read More
Skin Care Toner : ਸਕਿਨ ਟੋਨਿੰਗ ਲਈ ਅਪਲਾਈ ਕਰੋ ਇਹ ਕੁਦਰਤੀ ਟੋਨਰ, ਪੂਰੀ ਤਰ੍ਹਾਂ ਕੈਮੀਕਲ ਮੁਕਤ ਤੇ ਇਫੈਕਟਿਵ
ਬਾਜ਼ਾਰ ਵਿਚ ਕਈ ਤਰ੍ਹਾਂ ਦੇ ਸਕਿਨ ਟੋਨਰ ਉਪਲਬਧ ਹਨ ਅਤੇ ਤੁਸੀਂ ਉਨ੍ਹਾਂ ਨੂੰ ਆਪਣੀ ਚਮੜੀ ਦੀ ਜ਼ਰੂਰਤ, ਚਮੜੀ ਦੀ ਕਿਸਮ ਅਤੇ ਆਪਣੀ ਪਸੰਦ ਦੀ ਖੁਸ਼ਬੂ ਦੇ ਆਧਾਰ 'ਤੇ ਖਰੀਦ ਸਕਦੇ ਹੋ। Read More
Akasa Air ਦੇ ਉਦਘਾਟਨ ਮੌਕੇ ਜਨਤਕ ਤੌਰ 'ਤੇ ਦੇਖਿਆ ਗਿਆ ਸੀ ਝੁਨਝੁਨਵਾਲਾ, 12 ਮਹੀਨਿਆਂ 'ਚ ਤਿਆਰ ਕੀਤਾ ਸੀ ਅਕਾਸਾ...
Rakesh Jhunjhunwala Death: ਅੱਜ ਝੁਨਝੁਨਵਾਲਾ ਦੀ ਮੌਤ ਤੋਂ ਬਾਅਦ ਹਰ ਪਾਸੇ ਸੋਗ ਦਾ ਮਾਹੌਲ ਹੈ। ਬਜ਼ਾਰ ਦੀ ਦਿੱਗਜ ਅਤੇ ਬਿਗ ਬੁਲ ਦੀ ਕਈ ਕੰਪਨੀਆਂ ਵਿੱਚ ਵੱਡੀ ਹਿੱਸੇਦਾਰੀ ਸੀ। Read More