1. Amit Shah: ਗ੍ਰਹਿ ਮੰਤਰੀ ਦੀ ਸੁਰੱਖਿਆ ਵਿੱਚ ਚੂਕ, ਗੱਡੀ ਦੀ ਕੀਤੀ ਭੰਨਤੋੜ

    ਘਟਨਾ ਤੋਂ ਬਾਅਦ ਸ੍ਰੀਨਿਵਾਸ ਨੇ ਕਿਹਾ, "ਕਾਰ ਕਾਫ਼ਲੇ ਦੇ ਅੱਗੇ ਅਚਾਨਕ ਰੁਕ ਗਈ ਸੀ ਜਦੋਂ ਤੱਕ ਮੈਂ ਕੁਝ ਸਮਝਦਾ ਉਦੋਂ ਤੱਕ ਗ੍ਰਹਿ ਮੰਤਰੀ ਦੇ ਸੁਰੱਖਿਆ ਕਰਮਚੀਆਂ ਨੇ ਕਾਰ ਦੀ ਤੋੜਭੰਨ ਕੀਤੀ Read More

  2. ਕਾਂਗਰਸ ਨੂੰ ਕਮਜ਼ੋਰ ਕਰਨ ਲਈ ਰਾਹੁਲ ਗਾਂਧੀ ਹੀ ਕਾਫੀ-ਕੇਜਰੀਵਾਲ

    ਕਾਂਗਰਸ ਨੂੰ ਕਮਜ਼ੋਰ ਕਰਨ ਲਈ ਰਾਹੁਲ ਗਾਂਧੀ ਕਾਫ਼ੀ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਜਰੀਵਾਲ ਨੇ ਆਪ ਨੂੰ ਭਾਜਪਾ ਦੀ ਬੀ-ਟੀਮ ਕਹਿਣ ਤੋਂ ਬਾਅਦ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਆਪ, ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ। Read More

  3. ਦੁਨੀਆ ਦਾ ਦੂਜੇ ਨੰਬਰ ਦਾ ਅਮੀਰ ਵਿਅਕਤੀ PM ਮੋਦੀ ਦਾ ਯਾਰ, ਤਾਂ ਦੇਸ਼ ਚ ਇੰਨੀ ਬੇਰੁਜ਼ਗਾਰੀ ਕਿਓਂ ?

    ਭਾਰਤ ਜੋੜੋ ਯਾਤਰਾ ਦੌਰਾਨ ਕਰੁਣਾਗਪੱਲੀ ਵਿੱਚ ਜਲੂਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਨਰੇਂਦਰ ਮੋਦੀ ਦਾ ਬੇਹੱਦ ਕਰੀਬੀ ਹੈ। Read More

  4. SCO ਸੰਮੇਲਨ 'ਚ ਸ਼ਾਮਲ ਹੋਣਗੇ PM ਮੋਦੀ, ਵਿਦੇਸ਼ ਮੰਤਰਾਲੇ ਨੇ ਦੱਸਿਆ ਕਿਹੜੇ-ਕਿਹੜੇ ਨੇਤਾਵਾਂ ਨਾਲ ਹੋਵੇਗੀ ਮੁਲਾਕਾਤ, ਕਿਹੜੇ ਮੁੱਦਿਆਂ 'ਤੇ ਹੋਵੇਗੀ ਚਰਚਾ

    SCO Summit 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਜ਼ਬੇਕਿਸਤਾਨ ਦੇ ਸਮਰਕੰਦ ਲਈ ਰਵਾਨਾ ਹੋ ਰਹੇ ਹਨ। ਜਿੱਥੇ ਉਹ SCO ਸੰਮੇਲਨ ਵਿੱਚ ਹਿੱਸਾ ਲੈਣਗੇ। ਕੋਰੋਨਾ ਮਹਾਂਮਾਰੀ ਤੋਂ ਬਾਅਦ ਪਹਿਲੀ ਵਾਰ ਸਾਰੇ ਸਥਾਈ ਮੈਂਬਰ ਦੇਸ਼ਾਂ ਦੇ ਨੇਤਾ ਇੱਕ ਮੰਚ 'ਤੇ ਮੌਜੂਦ ਹੋਣਗੇ। Read More

  5. ਕੈਰੀ ਆਨ ਜੱਟਾ 3 `ਚ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾਵੇਗਾ ਸ਼ਿੰਦਾ ਗਰੇਵਾਲ, ਐਕਟਰ ਨੇ ਵੀਡੀਓ ਕੀਤੀ ਸ਼ੇਅਰ

    Carry On Jatta 3: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਇਸ ਫ਼ਿਲਮ `ਚ ਬਿਨੂੰ ਢਿੱਲੋਂ ਦੇ ਪੁੱਤਰ ਦਾ ਕਿਰਦਾਰ ਨਿਭਾ ਰਹੇ ਹਨ। ਸ਼ਿੰਦੇ ਦੇ ਕਿਰਦਾਰ ਦਾ ਨਾਂ ਕੀ ਹੋਵੇਗਾ, ਫ਼ਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। Read More

  6. ਪੰਜਾਬੀ ਸਿੰਗਰ ਕਾਕਾ ਨੇ ਆਪਣੇ ਰਿਸ਼ਤੇ ਦਾ ਕੀਤਾ ਐਲਾਨ, ਗਰਲ ਫ਼ਰੈਂਡ ਨਾਲ ਹੱਥਾਂ `ਚ ਹੱਥ ਪਾਏ ਤਸਵੀਰ ਕੀਤੀ ਸ਼ੇਅਰ

    Kaka Girlfriend: ਪੰਜਾਬੀ ਸਿੰਗਰ ਕਾਕਾ ਨੇ ਮੁੜ ਤੋਂ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕਰ ਫ਼ੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਇਸ ਤਸਵੀਰ `ਚ ਉਹ ਇਕ ਲੜਕੀ ਦੇ ਹੱਥਾਂ `ਚ ਹੱਥ ਪਾਏ ਨਜ਼ਰ ਆ ਰਹੇ ਹਨ। Read More

  7. T20 World Cup : ਪਾਕਿਸਤਾਨ ਨੇ T20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਸ਼ਾਹੀਨ ਦੀ ਵਾਪਸੀ; ਇਹ ਧਾਕੜ ਬੱਲੇਬਾਜ਼ ਬਾਹਰ 

    ਪਾਕਿਸਤਾਨ ਕ੍ਰਿਕਟ ਬੋਰਡ ਨੇ 16 ਅਕਤੂਬਰ ਤੋਂ ਆਸਟ੍ਰੇਲੀਆ ਵਿੱਚ ਹੋਣ ਵਾਲੇ 2022 T20 ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੀਸੀਬੀ ਨੇ ਕ੍ਰਿਕਟ ਦੇ ਇਸ ਮਹਾਕੁੰਭ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। Read More

  8. ਅਰਸ਼ਦੀਪ ਸਿੰਘ ਨੂੰ ਮਿਲਣ ਪਹੁੰਚੇ ਖੇਡ ਮੰਤਰੀ ਮੀਤ ਹੇਅਰ, ਵਿਸ਼ਵ ਕੱਪ ਲਈ ਦਿੱਤੀਆਂ ਸ਼ੁਭਕਾਮਨਾਵਾਂ

    Sports News : ਖੇਡ ਮੰਤਰੀ ਨੇ ਚੰਡੀਗੜ੍ਹ ਸਥਿਤ ਸੈਕਟਰ 24 ਦੇ ਕ੍ਰਿਕਟ ਗਰਾਊਂਡ ਵਿਖੇ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕਰਦਿਆਂ ਉਸ ਵੱਲੋਂ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ ਵਿੱਚ ਬਿਹਤਰੀਨ ਪ੍ਰਦਰਸ਼ਨ ਸਦਕਾ ਛੱਡੀ ਛਾਪ... Read More

  9. Dahi Vada Recipe : ਸ਼ਰਾਧ ਵਾਲੇ ਦਿਨ ਬਣਾਓ ਉੜਦ ਦੀ ਦਾਲ ਦੇ ਦਹੀ ਬੜੇ, ਖੁਸ਼ ਹੋਣਗੇ ਪੂਰਵਜ 

    ਸ਼ਰਾਧ ਪੱਖ ਦੇ ਦੌਰਾਨ, 15 ਦਿਨਾਂ ਤਕ ਪੂਰਵਜਾਂ ਨੂੰ ਭੋਜਨ ਪਰੋਸਿਆ ਜਾਂਦਾ ਹੈ। ਪੁਰਖਿਆਂ ਨੂੰ ਯਾਦ ਕਰਕੇ ਉਨ੍ਹਾਂ ਦੇ ਮਨਪਸੰਦ ਪਕਵਾਨ ਬਣਾਏ ਜਾਂਦੇ ਹਨ। ਸ਼ਰਾਧ ਵਿੱਚ ਖਾਸ ਕਰਕੇ ਉੜਦ ਦੀ ਦਾਲ ਤੋਂ ਬਣੀਆਂ ਚੀਜ਼ਾਂ ਦਾ ਮਹੱਤਵ ਹੁੰਦਾ ਹੈ। Read More

  10. Adani ਨੇ ਚੁੱਕਿਆ ਵੱਡਾ ਕਦਮ, ਸੀਮਿੰਟ ਕੰਪਨੀਆਂ ਨਾਲ ਡੀਲ ਕਰਕੇ ਕਾਰੋਬਾਰ ਦੀ ਸੌਂਪ ਦਿੱਤੀ ਪੂਰੀ ਕਮਾਨ

    Cement Share Price: ਅਡਾਨੀ ਸਮੂਹ ਨੇ ਭਾਰਤ ਵਿੱਚ ਹੋਲਸੀਮ ਦੀਆਂ ਇਕਾਈਆਂ ਵਿੱਚ ਨਿਯੰਤਰਣ ਹਿੱਸੇਦਾਰੀ ਹਾਸਲ ਕਰਨ ਲਈ ਸੌਦੇ ਦਾ ਐਲਾਨ ਕੀਤਾ ਸੀ। Read More