ABP Sanjha Top 10, 2 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 2 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 2 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 2 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 1 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 1 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਤਿਹਾੜ ਜੇਲ੍ਹ 'ਚ ਗੈਂਗਵਾਰ! ਗੈਂਗਸਟਰ ਟਿੱਲੂ ਤਾਜਪੁਰੀਆ ਦਾ ਸ਼ਰੇਆਮ ਕਤਲ
ਟਿੱਲੂ ਤਾਜਪੁਰੀਆ ਨੂੰ ਪੂਰੇ ਫਿਲਮੀ ਅੰਦਾਜ਼ 'ਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਗੋਗੀ ਗੈਂਗ ਦੇ ਚਾਰ ਗੁੰਡੇ ਹਾਈ ਸਕਿਓਰਿਟੀ ਵਾਰਡ ਵਿੱਚ ਬੰਦ ਸਨ। ਇਹ ਵਾਰਡ ਟਿੱਲੂ ਤਾਜਪੁਰੀਆ ਦੇ ਹਾਈ ਸਕਿਓਰਿਟੀ ਵਾਰਡ ਦੇ ਉੱਪਰਲੀ ਮੰਜ਼ਿਲ 'ਤੇ ਸੀ। Read More
ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ
Shocking Video: ਕੀਪਰ 'ਤੇ ਸ਼ਰੇ ਵਲੋਂ ਹਮਲਾ ਕਰਨ ਦੀ ਇਸ ਭਿਆਨਕ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਫੈਲਾ ਦਿੱਤੀ ਹੈ। ਵੀਡੀਓ 'ਚ ਸ਼ੇਰ ਵਲੋਂ ਕੀਪਰ ਨੂੰ ਝਾੜੀਆਂ 'ਚ ਘਸੀਟਣ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। Read More
Alia Bhatt: ਮੇਟ ਗਾਲਾ 'ਚ ਆਲੀਆ ਭੱਟ ਦੀ ਡਰੈੱਸ ਨੇ ਖਿੱਚਿਆ ਧਿਆਨ, 1 ਲੱਖ ਮੋਤੀਆਂ ਨਾਲ ਬਣੀ ਡਰੈੱਸ ਪਹਿਨ ਕੇ ਲੁੱਟੀ ਮਹਿਫਲ
Alia Bhatt Met Gala Dress: ਆਲੀਆ ਭੱਟ ਨੇ ਵਾਈਟ ਗਾਊਨ 'ਚ ਮੇਟ ਗਾਲਾ 'ਚ ਐਂਟਰੀ ਕੀਤੀ। ਆਲੀਆ ਦੇ ਲੁੱਕ ਦੇ ਨਾਲ-ਨਾਲ ਉਸ ਦੇ ਖੂਬਸੂਰਤ ਗਾਊਨ ਦੀ ਵੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। Read More
ਮੈਟ ਗਾਲਾ ਦੇ ਰੈੱਡ ਕਾਰਪੇਟ 'ਤੇ ਸੈਲੇਬਜ਼ ਨਾਲ ਕਾਕਰੋਚ ਨੇ ਵੀ ਦਿੱਤੇ ਪੋਜ਼, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
Cockroach At Met Gala Event 2023: ਇਸ ਵਾਰ ਮੇਟ ਗਾਲਾ ਈਵੈਂਟ 2023 ਦੇ ਰੈੱਡ ਕਾਰਪੇਟ 'ਤੇ ਮਸ਼ਹੂਰ ਹਸਤੀਆਂ ਦੇ ਨਾਲ ਇੱਕ ਕਾਕਰੋਚ ਲਾਈਮਲਾਈਟ 'ਚ ਆਇਆ। ਇਸ ਕਾਕਰੋਚ ਨੂੰ ਇਕ ਫੋਟੋਗ੍ਰਾਫਰ ਨੇ ਗਾਲਾ ਕਾਰਪੇਟ 'ਤੇ ਆਪਣੇ ਕੈਮਰੇ 'ਚ ਕੈਦ ਕਰ ਲਿਆ Read More
Barnala: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ਵਿੱਚ ਸੋਨ ਤਮਗ਼ਾ ਜਿੱਤਿਆ
ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਸੁਖਪ੍ਰੀਤ ਸਿੰਘ ਨੇ ਥਿਰੂਵਨਾਮਲਾਈ (ਤਾਮਿਲਨਾਡੂ) ਵਿਖੇ ਜੂਨੀਅਰ ਫੈਡਰੇਸ਼ਨ ਕੱਪ 15.76 ਮੀਟਰ ਤੀਹਰੀ ਛਾਲ ਲਗਾ ਕੇ ਸੋਨ ਤਮਗ਼ਾ ਜਿੱਤਿਆ। Read More
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ 6 ਮਈ ਤੋਂ ਹੋਵੇਗਾ ਆਗਾਜ਼, ਜਰਖੜ ਖੇਡ ਸਟੇਡੀਅਮ 'ਚ 20 ਟੀਮਾਂ ਭਿੜਨਗੀਆਂ
Ludhiana News: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਜਰਖੜ ਖੇਡਾਂ ਦੀ ਕੜੀ ਵਜੋਂ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 6 ਮਈ ਤੋਂ ਜਰਖੜ ਖੇਡ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਹਾਕੀ ਮੇਲਾ ... Read More
30 ਮਿੰਟ ਦਾ ਆਰਾਮ ਪੂਰੀ ਜ਼ਿੰਦਗੀ ਨੂੰ ਕਰ ਸਕਦਾ ਹੈ ਪਰੇਸ਼ਾਨ ! ਦਿਲ ਦੇ ਦੌਰੇ ਦਾ ਵੱਧ ਸਕਦਾ ਹੈ ਖਤਰਾ
Health Tips: ਅਕਸਰ ਲੋਕ ਦੁਪਹਿਰ ਨੂੰ ਥੋੜੀ ਜਿਹੀ ਨੀਂਦ ਲੈਣਾ ਪਸੰਦ ਕਰਦੇ ਹਨ। ਕੁਝ ਲੋਕ ਕੰਮ ਦੇ ਵਿਚਕਾਰ ਇਸ ਨੂੰ ਸਹੀ ਮੰਨਦੇ ਹਨ, ਜਦਕਿ ਕੁਝ ਖੋਜਾਂ 'ਚ ਇਸ ਦੇ ਮਾੜੇ ਪ੍ਰਭਾਵ ਵੀ ਦੱਸੇ ਗਏ ਹਨ। Read More
Petrol Diesel Price : ਕੱਚੇ ਤੇਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਕਿੱਥੇ ਮਹਿੰਗਾ ਤੇ ਸਸਤਾ ਹੋਇਆ ਪੈਟਰੋਲ-ਡੀਜ਼ਲ
Petrol Diesel Rates: ਦੇਸ਼ ਦੇ ਕਈ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਇਆ ਹੈ। ਹਾਲਾਂਕਿ ਮਹਾਨਗਰਾਂ 'ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਜੇ ਵੀ ਸਥਿਰ ਹਨ। Read More