ਪੜਚੋਲ ਕਰੋ

ABP Sanjha Top 10, 20 September 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 20 September 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. SGPC ਨੂੰ ਝਟਕਾ ! HSGPC ਐਕਟ 'ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਦਾਦੂਵਾਲ ਨੇ ਕੀਤੀ ਸ਼ਲਾਘਾ

    1925 ਦੇ ਸਿੱਖ ਗੁਰਦੁਆਰਾ ਐਕਟ, 1956 ਦੇ ਰਾਜ ਪੁਨਰਗਠਨ ਐਕਟ, 1966 ਦੇ ਪੰਜਾਬ ਪੁਨਰਗਠਨ ਐਕਟ ਅਤੇ 1957 ਦੇ ਅੰਤਰ-ਰਾਜੀ ਕਾਰਪੋਰੇਸ਼ਨ ਐਕਟ ਦੀ ਉਲੰਘਣਾ ਕਰਦਾ ਹੈ। Read More

  2. Petrol Diesel Price Today: ਕੱਚੇ ਤੇਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਘਟੇ ਪੈਟਰੋਲ-ਡੀਜ਼ਲ ਦੇ ਰੇਟ ? ਜਾਣੋ ਅੱਜ ਦੇ ਰੇਟ

    Petrol Diesel Price Today: ਤੁਸੀਂ ਅੱਜ ਸਵੇਰੇ ਤੇਲ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਦਰਾਂ ਨੂੰ ਇੱਥੇ ਜਾਣ ਸਕਦੇ ਹੋ। ਜਾਣੋ ਕੀ ਕੱਚੇ ਤੇਲ 'ਚ ਗਿਰਾਵਟ ਦਾ ਫਾਇਦਾ ਦੇਸ਼ 'ਚ ਈਂਧਨ ਦੀ ਘੱਟ ਦਰ ਦੇ ਰੂਪ 'ਚ ਮਿਲਿਆ ਹੈ। Read More

  3. ਕੇਜਰੀਵਾਲ ਸਰਕਾਰ ਬਣਾ ਰਹੀ 11 ਨਵੇਂ ਹਸਪਤਾਲ, ਸਿਸੋਦੀਆ ਬੋਲੇ - ਮਿਲਣਗੀਆਂ ਵਿਸ਼ਵ ਪੱਧਰੀ ਸਿਹਤ ਸਹੂਲਤਾਂ , 52 ਮੁਹੱਲਾ ਕਲੀਨਿਕ ਵੀ ਬਣ ਰਹੇ

    ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਜਨਤਕ ਸਿਹਤ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕੇਜਰੀਵਾਲ ਸਰਕਾਰ ਰਾਜਧਾਨੀ ਵਿੱਚ 11 ਨਵੇਂ ਹਸਪਤਾਲ ਬਣਵਾ ਰਹੀ ਹੈ। Read More

  4. Sikhs for Justice Declaration : ਸ਼ਿਮਲਾ ਨੂੰ ਬਣਾਵਾਂਗੇ 'ਖਾਲਿਸਤਾਨ' ਦੀ ਰਾਜਧਾਨੀ, ਪੰਜਾਬ 'ਚ 26 ਜਨਵਰੀ ਨੂੰ ਕਰਾਵਾਂਗੇ ਰੈਫਰੈਂਡਮ

    ਖਾਲਿਸਤਾਨ ਦੇਸ਼ ਬਣਾਉਣ ਦੀ ਮੰਗ ਕਰਨ ਵਾਲੀ ਜਥੇਬੰਦੀ ਸਿੱਖ ਫਾਰ ਜਸਟਿਸ ਨੇ ਕੈਨੇਡਾ ਦੇ ਓਨਟਾਰੀਓ ਸ਼ਹਿਰ ਵਿੱਚ ਰਾਏਸ਼ੁਮਾਰੀ ਕਰਵਾਈ ਹੈ। ਸਿੱਖ ਜਥੇਬੰਦੀ ਦਾ ਦਾਅਵਾ ਹੈ ਕਿ ਇਸ ਵਿੱਚ 110,000 ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ।  Read More

  5. Moh Film: `ਮੋਹ` ਫ਼ਿਲਮ ਦੀ ਘੱਟ ਕਮਾਈ ਤੋਂ ਦੁਖੀ ਜਗਦੀਪ ਸਿੱਧੂ, ਫ਼ਿਲਮ ਇੰਡਸਟਰੀ ਛੱਡਣ ਦਾ ਲਿਆ ਫ਼ੈਸਲਾ?

    Jagdeep Sidhu Upset Over Moh Collection: 16 ਸਤੰਬਰ ਨੂੰ ਪੰਜਾਬੀ ਫ਼ਿਲਮ ‘ਮੋਹ’ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ’ਚ ਸਰਗੁਣ ਮਹਿਤਾ ਤੇ ਗਿਤਾਜ਼ ਬਿੰਦਰਖੀਆ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ Read More

  6. `ਦ ਕਸ਼ਮੀਰ ਫ਼ਾਈਲਜ਼` ਡਾਇਰੈਕਟਰ ਵਿਵੇਕ ਅਗਨੀਹੋਤਰੀ ਵਿਵਾਦਾਂ `ਚ, ਕੋਰਟ ਪੇਸ਼ੀ ਨਾ ਭੁਗਤਣ ਤੇ ਅਦਾਲਤ ਨੇ ਕੀਤੀ ਕਾਰਵਾਈ

    Vivek Agnihotri Contempt Case: ਕਸ਼ਮੀਰ ਫਾਈਲਜ਼ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ 2018 ਦੇ ਮਾਣਹਾਨੀ ਕੇਸ ਲਈ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਅਦਾਲਤ 'ਚ ਪੇਸ਼ ਨਾ ਹੋਣ 'ਤੇ ਵਿਵੇਕ ਖਿਲਾਫ ਕਾਰਵਾਈ ਹੋ ਸਕਦੀ ਹੈ। Read More

  7. ਪ੍ਰੋ ਕਬੱਡੀ ਲੀਗ ਦਾ ਸਭ ਤੋਂ ਮਹਿੰਗਾ ਖਿਡਾਰੀ ਕੌਣ? ਜਿਸ ਦੀ ਚੋਣ ਜਾਣ ਤੁਸੀਂ ਹੈਰਾਨ ਰਹਿ ਜਾਓਗੇ

    ਪਿਛਲੇ ਸੀਜ਼ਨ 'ਚ ਬੇਂਗਲੁਰੂ ਬੁਲਸ ਲਈ ਖੇਡ ਚੁੱਕੇ ਪਵਨ ਸਹਿਰਾਵਤ ਇਸ ਵਾਰ ਤਾਮਿਲ ਥਲਾਈਵਾਸ ਲਈ ਖੇਡਦੇ ਨਜ਼ਰ ਆਉਣਗੇ। ਟੀਮ ਨੇ ਪਵਨ ਸਹਿਰਾਵਤ ਨੂੰ ਰਿਕਾਰਡ 2.26 ਕਰੋੜ 'ਚ ਖਰੀਦਿਆ ਹੈ। Read More

  8. IND vs AUS 1st T20: ਭਾਰਤ-ਆਸਟ੍ਰੇਲੀਆ ਵਿਚਾਲੇ T20 ਸੀਰਿਜ਼ ਦਾ ਆਗਾਜ਼, ਮੋਹਾਲੀ ਸਟੇਡੀਅਮ ਵਿੱਚ ਲੱਗਣਗੇ ਚੌਕੇ-ਛਿੱਕੇ, ਮੌਸਮ ਫੇਰ ਸਕਦਾ ਉਮੀਦਾ 'ਤੇ ਪਾਣੀ

    IND vs AUS T20 Series: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ਵਿੱਚ ਖੇਡਿਆ ਜਾਵੇਗਾ। Read More

  9. What is PMS : ਜਾਣੋ Premenstrual Syndrome ਬਾਰੇ, ਆਖ਼ਰ ਕਿਉਂ ਕੁਝ ਔਰਤਾਂ ਇਸ ਦੌਰਾਨ ਹੋ ਜਾਂਦੀਆਂ ਨੇ ਚਿੜਚਿੜਾ

    ਔਰਤਾਂ ਦੇ ਹਰ ਮਹੀਨੇ ਪੀਰੀਅਡ ਆਉਣ ਤੋਂ ਕੁਝ ਦਿਨ ਪਹਿਲਾਂ ਹਾਰਮੋਨਸ 'ਚ ਕਈ ਬਦਲਾਅ ਹੁੰਦੇ ਹਨ। ਪੀਰੀਅਡ ਤੋਂ ਦੋ ਹਫ਼ਤੇ ਪਹਿਲਾਂ, ਔਰਤਾਂ ਦੇ ਅੰਦਰ ਕਈ ਤਰ੍ਹਾਂ ਦੇ ਸਰੀਰਕ, ਭਾਵਨਾਤਮਕ ਅਤੇ ਵਿਵਹਾਰਕ ਲੱਛਣਾਂ ਵਿੱਚ ਬਦਲਾਅ ਦੇਖਣ ਨੂੰ ਮਿਲਦਾ ਹੈ। Read More

  10. Lottery News: ਇੱਕ ਚੁਟਕੀ ਵਿੱਚ ਬਦਲ ਗਈ ਕਿਸਮਤ! ਸਿਰਫ 50,000 ਰੁਪਏ ਟਰਾਂਸਫਰ ਕਰਕੇ ਵਿਅਕਤੀ ਨੇ ਜਿੱਤੀ 2 ਕਰੋੜ ਦੀ ਲਾਟਰੀ

    Lottery in UAE: ਭਾਰਤ ਦੇ ਸਜਾਦ ਅਲੀ ਭੱਟ ਤੋਂ ਇਲਾਵਾ ਇਸ ਮੁਕਾਬਲੇ ਵਿੱਚ ਕਈ ਹੋਰ ਲੋਕਾਂ ਨੇ ਵੀ ਆਕਰਸ਼ਕ ਇਨਾਮ ਹਾਸਲ ਕੀਤੇ ਹਨ। ਯਮਨ ਦੇ ਰਹਿਣ ਵਾਲੇ ਸਾਬਿਰ ਅਲੀ ਨੂੰ ਇੱਕ ਚਮਕਦਾਰ ਨਵੀਂ ਮਰਸੀਡੀਜ਼ ਬੈਂਜ਼ ਮਿਲੀ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
Advertisement
ABP Premium

ਵੀਡੀਓਜ਼

ਪੁਲਸ ਦੇ ਸਾਮਣੇ ਹੋ ਗਿਆ ਧੱਕਾ, ਕਾਗਜ ਖੋਹ ਕੇ ਭੱਜ ਗਏ ਸਿਆਸੀ ਗੁੰਡੇ|Patiala|Nagar Nigam Electionਅਕਾਲੀ ਦਲ 'ਤੇ ਸ਼ਿਕੰਜਾ, ਹਰਿਆਣਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨKhanauri Border : ਕੜਾਕੇ ਦੀਆਂ ਠੰਡ ਦੀਆਂ ਰਾਤਾਂ, ਸੜਕਾਂ ਤੇ ਰਾਤਾਂ ਗੁਜਾਰ ਰਹੇ ਕਿਸਾਨKhanauri Border Press Confrence | ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲ਼ਾਨ | abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
Delhi Schools Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਮੁੜ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਨਹੀਂ ਮਿਲਿਆ ਕੁੱਝ ਸ਼ੱਕੀ
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
ਦਿਲਜੀਤ ਦੁਸਾਂਝ ਦੇ ਚੰਡੀਗੜ੍ਹ ਅਖਾੜੇ ਦਾ ਮਾਮਲਾ ਪਹੁੰਚਿਆ ਹਾਈਕੋਰਟ, ਜਾਣੋ ਆਖਰ ਕਿਉਂ ਉੱਠ ਰਹੇ ਇਤਰਾਜ਼
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
Energy Drink ਪੀਣ ਨਾਲ ਸਰੀਰ 'ਤੇ ਹੁੰਦਾ ਕੀ ਅਸਰ? ਜਾਣ ਲਓ ਇਸ ਨਾਲ ਹੋਣ ਵਾਲੇ ਨੁਕਸਾਨ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
BSNL ਦਾ ਜ਼ਬਰਦਸਤ ਪਲਾਨ! 6 ਮਹੀਨਿਆਂ ਤੱਕ ਫ੍ਰੀ 'ਚ ਚੱਲੇਗਾ ਇੰਟਰਨੈਟ, ਇਦਾਂ ਚੁੱਕੋ ਫਾਇਦਾ
ਸਰਦੀਆਂ 'ਚ Room Heater ਬਣ ਸਕਦਾ ਜਾਨਲੇਵਾ! ਵਰਤਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
ਸਰਦੀਆਂ 'ਚ Room Heater ਬਣ ਸਕਦਾ ਜਾਨਲੇਵਾ! ਵਰਤਣ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ
ATM ਤੋਂ ਕਢਵਾ ਸਕੋਗੇ PF 'ਚ ਜਮ੍ਹਾ ਪੈਸਾ, ਜਾਣੋ ਸ਼ਰਤਾਂ ਅਤੇ ਪੂਰਾ ਪ੍ਰੋਸੈਸ
ATM ਤੋਂ ਕਢਵਾ ਸਕੋਗੇ PF 'ਚ ਜਮ੍ਹਾ ਪੈਸਾ, ਜਾਣੋ ਸ਼ਰਤਾਂ ਅਤੇ ਪੂਰਾ ਪ੍ਰੋਸੈਸ
RBI ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਆਈ ਮੇਲ, ਜਾਂਚ 'ਚ ਲੱਗੀ ਪੁਲਿਸ
RBI ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਰੂਸੀ ਭਾਸ਼ਾ 'ਚ ਆਈ ਮੇਲ, ਜਾਂਚ 'ਚ ਲੱਗੀ ਪੁਲਿਸ
ਕਿਸਾਨ ਅੰਦੋਲਨ ਨੂੰ ਅੱਜ 10 ਮਹੀਨੇ ਹੋਏ ਪੂਰੇ, PM-CM ਦੇ ਫੂਕੇ ਜਾਣਗੇ ਪੁਤਲੇ, ਡੱਲੇਵਾਲ ਨੂੰ ਮਿਲਣ ਪਹੁੰਚਣਗੇ ਟਿਕੈਤ ਸਣੇ 10 ਕਿਸਾਨ ਆਗੂ
ਕਿਸਾਨ ਅੰਦੋਲਨ ਨੂੰ ਅੱਜ 10 ਮਹੀਨੇ ਹੋਏ ਪੂਰੇ, PM-CM ਦੇ ਫੂਕੇ ਜਾਣਗੇ ਪੁਤਲੇ, ਡੱਲੇਵਾਲ ਨੂੰ ਮਿਲਣ ਪਹੁੰਚਣਗੇ ਟਿਕੈਤ ਸਣੇ 10 ਕਿਸਾਨ ਆਗੂ
Embed widget