National Hugging Day 2023: ਨੈਸ਼ਨਲ ਹਗਿੰਗ ਡੇਅ ਅੱਜ, ਬਾਲੀਵੁੱਡ ਦੀਆਂ ਇਨ੍ਹਾਂ ਫਿਲਮਾਂ 'ਚ ਗਲ ਲਗਾਉਣ ਦੇ ਇਹ ਸੀਨ ਬਣੇ ਇਤਿਹਾਸਕ
Best Hug Scenes In Bollywood Movies: ਬਾਲੀਵੁੱਡ ਫਿਲਮਾਂ ਵਿੱਚ ਬਹੁਤ ਸਾਰੇ ਵਧੀਆ ਹਗ ਸੀਨ ਫਿਲਮਾਏ ਗਏ ਹਨ। ਨੈਸ਼ਨਲ ਹੱਗ ਡੇ 2023 'ਤੇ, ਆਓ ਜਾਣਦੇ ਹਾਂ ਹਿੰਦੀ ਫਿਲਮਾਂ ਦੇ ਸ਼ਾਨਦਾਰ ਜੱਫੀ ਦੇ ਦ੍ਰਿਸ਼ ਜੋ ਅੱਜ ਵੀ ਯਾਦਗਾਰ ਹਨ। Read More
ABP Sanjha Top 10, 21 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
PM Modi Gold Statue: ਗੁਜਰਾਤ 'ਚ ਬਣੀ PM ਮੋਦੀ ਦੀ ਸੋਨੇ ਦੀ ਮੂਰਤੀ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
PM Modi Gold Statue in Gujarat: ਗੁਜਰਾਤ ਵਿੱਚ ਇੱਕ ਜੌਹਰੀ ਨੇ ਪੀਐਮ ਮੋਦੀ ਦੀ ਸੋਨੇ ਦੀ ਮੂਰਤੀ ਬਣਾਈ ਹੈ। ਉਨ੍ਹਾਂ ਕਿਹਾ, ''ਮੈਂ ਨਰਿੰਦਰ ਮੋਦੀ ਦਾ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਕੁਝ ਕਰਨਾ ਚਾਹੁੰਦਾ ਸੀ। Read More
ਜੈਸਿੰਡਾ ਦੇ ਅਸਤੀਫਾ ਤੋਂ ਬਾਅਦ ਕ੍ਰਿਸ ਹਿਪਕਿਨਜ਼ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ
ਆਰਡਰਨ ਨੇ ਕਿਹਾ ਕਿ ਅਹੁਦਾ ਛੱਡਣ ਦਾ ਉਸਦਾ ਫੈਸਲਾ "ਉਦਾਸੀ ਨਾਲ ਭਰਿਆ" ਸੀ ਪਰ ਇਹ ਐਲਾਨ ਕਰਨ ਤੋਂ ਬਾਅਦ ਉਹ "ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਚੰਗੀ ਤਰ੍ਹਾਂ ਸੌਂ ਗਈ"। Read More
ਗਿੱਪੀ ਗਰੇਵਾਲ ਦੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਹੋਇਆ ਰਿਲੀਜ਼
ਜ਼ੀ ਸਟੂਡੀਓਜ਼ ਨੇ ਪੰਕਜ ਬੱਤਰਾ ਫਿਲਮਜ਼ ਦੇ ਸਹਿਯੋਗ ਨਾਲ ਗਿੱਪੀ ਗਰੇਵਾਲ ਨੂੰ ਪੇਸ਼ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ''ਮਿੱਤਰਾਂ ਦਾ ਨਾਂ ਚੱਲਦਾ'' ਦਾ ਪੋਸਟਰ ਜਾਰੀ ਕਰ ਦਿੱਤਾ ਹੈ। Read More
Sonam Bajwa: ਸੋਨਮ ਬਾਜਵਾ ਨੇ ਸਾਰਾ ਅਲੀ ਖਾਨ ਦਾ ਨਾਂ ਲੈਕੇ ਸ਼ੁਭਮਨ ਗਿੱਲ ਦੀਆਂ ਖਿੱਚੀਆਂ ਲੱਤਾਂ, ਟਵੀਟ ਵਾਇਰਲ
Sonam Bajwa On Shubman Gill: ਸੋਨਮ ਬਾਜਵਾ ਨੇ ਸ਼ੁਬਮਨ ਗਿੱਲ ਨਾਲ ਡੇਟਿੰਗ ਦੀਆਂ ਅਫਵਾਹਾਂ ਦਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਾ ਅਲੀ ਖਾਨ ਦਾ ਨਾਂ ਲੈ ਕੇ ਕ੍ਰਿਕਟਰ ਦੀ ਲੱਤ ਖਿੱਚ ਲਈ ਹੈ। Read More
Hockey World Cup 2023: ਹਾਕੀ ਪ੍ਰੇਮੀਆਂ ਲਈ ਬੁਰੀ ਖ਼ਬਰ! ਜ਼ਖ਼ਮੀ ਹੋਏ ਹਾਰਦਿਕ ਸਿੰਘ ਟੀਮ ਤੋਂ ਹੋਏ ਬਾਹਰ
FIH Hockey Men's World Cup 2023: ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਨਿਊਜ਼ੀਲੈਂਡ ਨੂੰ ਕਰਾਸਓਵਰ ਮੈਚ ਵਿੱਚ ਹਰਾਉਣਾ ਹੋਵੇਗਾ। ਇਸ ਦੇ ਨਾਲ ਹੀ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। Read More
Cyber Crime: ICC ਹੋਇਆ ਸਾਈਬਰ ਧੋਖਾਧੜੀ ਦਾ ਸ਼ਿਕਾਰ, 20 ਕਰੋੜ ਰੁਪਏ ਤੋਂ ਜ਼ਿਆਦਾ ਦੀ ਵੱਜੀ ਠੱਗੀ
ICC Cyber Fraud: ਵਿਸ਼ਵ ਕ੍ਰਿਕਟ ਸੰਸਥਾ ICC ਨਾਲ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਸਾਈਬਰ ਅਪਰਾਧੀਆਂ ਨੇ ਆਈ.ਸੀ.ਸੀ. ਨੂੰ 20 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। Read More
Chanakya Niti: ਜਿਨ੍ਹਾਂ ਮਰਦਾਂ ਤੇ ਔਰਤਾਂ ਕੋਲ ਹੁੰਦੀਆਂ ਇਹ 5 ਚੀਜ਼ਾਂ, ਉਨ੍ਹਾਂ ਦੀ ਜ਼ਿੰਦਗੀ 'ਚ ਨਹੀਂ ਆਉਂਦੀ ਕੋਈ ਪਰੇਸ਼ਾਨੀ
Chanakya Niti Gyan: ਚਾਣਕਿਆ ਕਹਿੰਦੇ ਹਨ ਕਿ ਆਪਣੇ ਪਿਛਲੇ ਜਨਮ ਦੇ ਕਰਮਾਂ ਦੇ ਆਧਾਰ 'ਤੇ ਮਨੁੱਖ ਨੂੰ ਵਰਤਮਾਨ ਜਨਮ ਵਿਚ 5 ਅਜਿਹੇ ਸੁਖ ਪ੍ਰਾਪਤ ਹੁੰਦੇ ਹਨ, ਜਿਸ ਨਾਲ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਉਹ ਪੰਜ ਸੁੱਖ ਕਿਹੜੇ ਹਨ? Read More
New Rule for Influencers: Influencers ਲਾਗੂ ਹੋਏ ਨਵੇਂ ਨਿਯਮ, ਜਾਣੋ ਨਹੀਂ ਤਾਂ ਭਰਨਾ ਪੈ ਸਕਦੈ 50 ਲੱਖ ਤੱਕ ਦਾ ਜੁਰਮਾਨਾ
social media Influencers: ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (CCPA) ਨੇ ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕਰਨ ਵਾਲਿਆਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ। Read More
ABP Sanjha Top 10, 21 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
21 Jan 2023 03:09 PM (IST)
Check Top 10 ABP Sanjha Afternoon Headlines, 21 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
21 Jan 2023 03:09 PM (IST)
- - - - - - - - - Advertisement - - - - - - - - -