ਪੜਚੋਲ ਕਰੋ

ਚੋਣ ਨਤੀਜੇ 2024

(Source: ECI/ABP News/ABP Majha)

ABP Sanjha Top 10, 21 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 21 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 21 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 21 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 20 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 20 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. India suspends visas: ਕੈਨੇਡਾ ਨਾਲ ਤਣਾਅ ਮਗਰੋਂ ਭਾਰਤ ਦਾ ਵੱਡਾ ਐਕਸ਼ਨ, ਵੀਜ਼ੇ ਕੀਤੇ ਸਸਪੈਂਡ

    India suspends visas for Canada: ਭਾਰਤ ਨੇ ਕੈਨੇਡਾ ਨਾਲ ਤਣਾਅ ਵਿਚਾਲੇ ਇੱਕ ਹੋਰ ਐਕਸ਼ਨ ਲਿਆ ਹੈ। ਭਾਰਤ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਹੈ। ਬੇਸ਼ੱਕ ਭਾਰਤ ਨੇ ਇਸ ਦਾ ਕਾਰਨ ਸੰਚਾਲਨ ਕਾਰਨ ਦੱਸਿਆ ਹੈ Read More

  4. India-Canada Controversy: ਕੈਨੇਡਾ ਵੱਲੋਂ ਭਾਰਤ ਦੀ ਐਡਵਾਈਜ਼ਰੀ ਰੱਦ, ਕੈਨੇਡਾ ਦੁਨੀਆ ਦਾ ਸਭ ਤੋਂ ਸੁਰੱਖਿਅਤ ਮੁਲਕ ਹੋਣ ਦਾ ਦਾਅਵਾ

    India-Canada Controversy: ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਦੋਵੇਂ ਮੁਲਕ ਇੱਕ-ਦੂਜੇ ਉੱਪਰ ਕੂਟਨੀਤਿਕ ਵਾਰ-ਪਲਟਵਾਰ ਕਰ ਰਹੇ ਹਨ। ਭਾਰਤ ਵੱਲੋਂ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤਾ ਤਾਂ ਕੈਨੇਡਾ ਨੇ... Read More

  5. Babbu Maan: ਬੱਬੂ ਮਾਨ ਦਾ ਨਵਾਂ ਗਾਣਾ 'ਕਹਿਣਗੇ ਖਲਨਾਇਕ' ਹੋਇਆ ਰਿਲੀਜ਼, ਫੈਨਜ਼ ਨੂੰ ਆਇਆ ਪਸੰਦ, ਕੁੱਝ ਘੰਟਿਆਂ 'ਚ ਮਿਲੇ ਇੰਨੇ ਵਿਊਜ਼

    Babbu Maan New Song: ਬੱਬੂ ਮਾਨ ਦਾ ਨਵਾਂ ਗਾਣਾ 'ਕਹਿਣਗੇ ਖਲਨਾਇਕ' ਰਿਲੀਜ਼ ਹੋਇਆ ਹੈ। ਇਸ ਗਾਣੇ ਦੇ ਬੋਲ ਤੇ ਗਾਣੇ 'ਚ ਬੱਬੂ ਮਾਨ ਦੀ ਆਵਾਜ਼ ਨੇ ਸਭ ਦਾ ਮਨ ਮੋਹ ਲਿਆ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। Read More

  6. Parineeti Chopra: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਤੋਂ ਪਹਿਲਾਂ ਦਿੱਲੀ 'ਚ ਲੱਗੀ ਸੂਫੀ ਨਾਈਟ ਦੀ ਮਹਿਫਲ, ਸ਼ਿਰਕਤ ਕਰਨ ਪਹੁੰਚੇ ਮਹਿਮਾਨ

    Parineeti-Raghav Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ 20 ਸਤੰਬਰ ਨੂੰ ਹੋਣ ਵਾਲੇ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਚ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਲਈ ਰਾਘਵ ਦੇ ਘਰ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ। Read More

  7. ICC ਨੇ ਕੀਤਾ ਐਲਾਨ, ਟੀ20 ਵਰਲਡ ਕੱਪ 'ਚ ਅਮਰੀਕਾ ਦੇ ਇਨ੍ਹਾਂ 3 ਸ਼ਹਿਰਾਂ 'ਚ ਖੇਡੇ ਜਾਣਗੇ ਮੁਕਾਬਲੇ, ਨਿਊ ਯਾਰਕ ਵੀ ਸ਼ਾਮਲ

    ਨਿਊਯਾਰਕ ਤੋਂ ਇਲਾਵਾ, ਆਈਸੀਸੀ ਦੁਆਰਾ ਟੀ-20 ਵਿਸ਼ਵ ਕੱਪ 2024 ਲਈ ਚੁਣੇ ਗਏ ਅਮਰੀਕਾ ਦੇ ਤਿੰਨ ਸ਼ਹਿਰਾਂ ਵਿੱਚ ਫਲੋਰੀਡਾ ਅਤੇ ਡਲਾਸ ਸ਼ਾਮਲ ਹਨ। ਅਮਰੀਕਾ 'ਚ ਪਹਿਲੀ ਵਾਰ ਇੰਨਾ ਵੱਡਾ ਕ੍ਰਿਕਟ ਈਵੈਂਟ ਆਯੋਜਿਤ ਕੀਤਾ ਜਾ ਰਿਹਾ ਹੈ। Read More

  8. Asian Games 2023: ਏਸ਼ੀਆਈ ਖੇਡਾਂ 'ਚ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਉਦਘਾਟਨੀ ਸਮਾਰੋਹ 'ਚ ਹੋਣਗੇ ਝੰਡਾਬਰਦਾਰ

    Harmanpreet Singh & Lovlina Borgohain: ਬੁੱਧਵਾਰ ਨੂੰ ਭਾਰਤੀ ਓਲੰਪਿਕ ਸੰਘ ਨੇ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਹੀ ਏਸ਼ੀਆਈ ਖੇਡਾਂ ਵਿੱਚ 655 ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ। Read More

  9. Health News: ਬੋਤਲਬੰਦ ਪਾਣੀ ਵੀ ਬਣ ਸਕਦਾ ਜ਼ਹਿਰ! ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਬੋਤਲ 'ਤੇ ਲਿਖੀ ਇਹ ਚੀਜ਼

    ਦਰਅਸਲ ਬਹੁਤ ਲੋਕ ਇਹ ਨਹੀਂ ਦੇਖਦੇ ਕਿ ਉਹ ਕਿੰਨਾ ਪੁਰਾਣਾ ਪਾਣੀ ਖਰੀਦ ਰਹੇ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਪਾਣੀ ਦੀ ਕੋਈ ਐਕਸਪਾਇਰੀ ਡੇਟ ਵੀ ਹੁੰਦੀ ਹੈ। ਜੇਕਰ ਪਾਣੀ ਦੀ ਮਿਆਦ ਪੁੱਗਣ ਦੀ ਤਾਰੀਖ ਹੈ ਤਾਂ ਇਹ ਕਿੰਨੇ ਦਿਨ ਚੱਲਦਾ ਹੈ Read More

  10. Gold Price Update: ਅੱਜ ਸੋਨੇ ਦੀ ਕੀਮਤ 'ਚ ਕਿੰਨਾ ਉਤਰਾਅ-ਚੜ੍ਹਾਅ, ਜਾਣੋ ਚਾਂਦੀ ਦੀ ਕੀਮਤ

    Gold-Silver Price Update: ਦੱਸ ਦੇਈਏ ਕਿ bankbazar.com ਦੀ ਰਿਪੋਰਟ ਮੁਤਾਬਕ ਅੱਜ ਸੋਨੇ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਜਦਕਿ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Election Results 2024 Live Coverage: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ NDA ਦਾ ਤੂਫਾਨ, ਝਾਰਖੰਡ 'ਚ ਵੀ ਬਦਲੀ ਤਸਵੀਰ, INDIA ਗਠਜੋੜ ਨੂੰ ਦੋਹਰਾ ਝਟਕਾ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ NDA ਦਾ ਤੂਫਾਨ, ਝਾਰਖੰਡ 'ਚ ਵੀ ਬਦਲੀ ਤਸਵੀਰ, INDIA ਗਠਜੋੜ ਨੂੰ ਦੋਹਰਾ ਝਟਕਾ
2025 'ਚ ਸਭ ਕੁਝ ਹੋਵੇਗਾ ਤਬਾਹ, ਲੱਗ ਜਾਣਗੇ ਲਾਸ਼ਾਂ ਦੇ ਢੇਰ! ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ
2025 'ਚ ਸਭ ਕੁਝ ਹੋਵੇਗਾ ਤਬਾਹ, ਲੱਗ ਜਾਣਗੇ ਲਾਸ਼ਾਂ ਦੇ ਢੇਰ! ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ
Navjot Sidhu: ਨਵਜੋਤ ਸਿੱਧੂ ਵੱਲੋਂ ਪਤਨੀ ਦੇ ਸਟੇਜ 4 ਕੈਂਸਰ ਨੂੰ ਲੈ ਹੈਰਾਨੀਜਨਕ ਦਾਅਵਾ, ਬੋਲੇ- 40 ਦਿਨਾਂ 'ਚ ਇੰਝ ਠੀਕ ਹੋਈ ਜਾਨਲੇਵਾ ਬੀਮਾਰੀ...
ਨਵਜੋਤ ਸਿੱਧੂ ਵੱਲੋਂ ਪਤਨੀ ਦੇ ਸਟੇਜ 4 ਕੈਂਸਰ ਨੂੰ ਲੈ ਹੈਰਾਨੀਜਨਕ ਦਾਅਵਾ, ਬੋਲੇ- 40 ਦਿਨਾਂ 'ਚ ਇੰਝ ਠੀਕ ਹੋਈ ਜਾਨਲੇਵਾ ਬੀਮਾਰੀ...
Punjab By Election: ਗਿੱਦੜਬਾਹਾ 'ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
Punjab By Election: ਗਿੱਦੜਬਾਹਾ 'ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Election Results 2024 Live Coverage: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ NDA ਦਾ ਤੂਫਾਨ, ਝਾਰਖੰਡ 'ਚ ਵੀ ਬਦਲੀ ਤਸਵੀਰ, INDIA ਗਠਜੋੜ ਨੂੰ ਦੋਹਰਾ ਝਟਕਾ
ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ 'ਚ NDA ਦਾ ਤੂਫਾਨ, ਝਾਰਖੰਡ 'ਚ ਵੀ ਬਦਲੀ ਤਸਵੀਰ, INDIA ਗਠਜੋੜ ਨੂੰ ਦੋਹਰਾ ਝਟਕਾ
2025 'ਚ ਸਭ ਕੁਝ ਹੋਵੇਗਾ ਤਬਾਹ, ਲੱਗ ਜਾਣਗੇ ਲਾਸ਼ਾਂ ਦੇ ਢੇਰ! ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ
2025 'ਚ ਸਭ ਕੁਝ ਹੋਵੇਗਾ ਤਬਾਹ, ਲੱਗ ਜਾਣਗੇ ਲਾਸ਼ਾਂ ਦੇ ਢੇਰ! ਬਾਬਾ ਵੇਂਗਾ ਨੇ ਕੀਤੀ ਡਰਾਉਣੀ ਭਵਿੱਖਬਾਣੀ
Navjot Sidhu: ਨਵਜੋਤ ਸਿੱਧੂ ਵੱਲੋਂ ਪਤਨੀ ਦੇ ਸਟੇਜ 4 ਕੈਂਸਰ ਨੂੰ ਲੈ ਹੈਰਾਨੀਜਨਕ ਦਾਅਵਾ, ਬੋਲੇ- 40 ਦਿਨਾਂ 'ਚ ਇੰਝ ਠੀਕ ਹੋਈ ਜਾਨਲੇਵਾ ਬੀਮਾਰੀ...
ਨਵਜੋਤ ਸਿੱਧੂ ਵੱਲੋਂ ਪਤਨੀ ਦੇ ਸਟੇਜ 4 ਕੈਂਸਰ ਨੂੰ ਲੈ ਹੈਰਾਨੀਜਨਕ ਦਾਅਵਾ, ਬੋਲੇ- 40 ਦਿਨਾਂ 'ਚ ਇੰਝ ਠੀਕ ਹੋਈ ਜਾਨਲੇਵਾ ਬੀਮਾਰੀ...
Punjab By Election: ਗਿੱਦੜਬਾਹਾ 'ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
Punjab By Election: ਗਿੱਦੜਬਾਹਾ 'ਚ ਬੈਲੇਟ ਪੇਪਰ ਦੀ ਗਿਣਤੀ ਸ਼ੁਰੂ, 'ਆਪ' ਦੇ ਡਿੰਪੀ ਢਿੱਲੋਂ 1570 ਵੋਟਾਂ ਨਾਲ ਅੱਗੇ
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਜਾਰੀ, ਨਿਵੇਸ਼ ਕਰਨ ਦਾ ਸਹੀ ਸਮਾਂ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਜਾਰੀ, ਨਿਵੇਸ਼ ਕਰਨ ਦਾ ਸਹੀ ਸਮਾਂ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
ਡੇਰਾ ਬਾਬਾ ਨਾਨਕ ਤੋਂ ਪਹਿਲਾ ਰੁਝਾਨ ਆਇਆ ਸਾਹਮਣੇ, AAP ਦਾ ਉਮੀਦਵਾਰ ਅੱਗੇ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
6,6,6,6,6,6,6,6…..ਈਸ਼ਾਨ ਕਿਸ਼ਨ ਨੇ ਬਣਾਇਆ ਨਵਾਂ ਰਿਕਾਰਡ, 24 ਚੌਕੇ-10 ਛੱਕੇ ਲਗਾ ਜੜਿਆ ਤੂਫਾਨੀ ਦੋਹਰਾ ਸੈਂਕੜਾ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Punjab Bypoll Result Live Updates: ਪੰਜਾਬ ਦੀਆਂ ਚਾਰ ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ, ਗਿਣਤੀ ਹੋਈ ਸ਼ੁਰੂ, ਜਾਣੋ ਪਲ-ਪਲ ਦੀ ਅਪਡੇਟ
Embed widget