ABP Sanjha Top 10, 22 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 22 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
Punjab News: ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਸਿੱਧੇ ਨਿਰਦੇਸ਼, ਭ੍ਰਿਸ਼ਟਾਚਾਰ ਨਹੀਂ ਚੱਲਣ ਦਿੱਤਾ ਜਾਵੇਗਾ: ਗਗਨ ਅਨਮੋਲ ਮਾਨ
ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਕਿਹਾ ਹੈ ਕਿ ਸਾਡੀ ਸਰਕਾਰ ਨਵੀਂ ਜ਼ਰੂਰ ਹੈ ਪਰ ਅਸੀਂ ਪੁਰਾਣੀਆਂ ਸਰਕਾਰਾਂ ਦੀਆਂ ਪਾਈਆਂ ਕੁਰੀਤੀਆਂ ਨੂੰ ਦੂਰ ਕਰਕੇ ਹੀ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ.... Read More
ਪੂਰੀ ਦੁਨੀਆ ਦੇ ਇਨ੍ਹਾਂ 10 ਦੇਸ਼ਾਂ 'ਚ ਰਹਿੰਦੇ ਨੇ ਸਭ ਤੋਂ ਜ਼ਿਆਦਾ ਭਾਰਤੀ, ਇਹ ਦੇਸ਼ ਹੈ ਪਹਿਲੇ ਨੰਬਰ 'ਤੇ
ਕੀ ਤੁਸੀਂ ਕਦੇ ਸੋਚਿਆ ਹੈ ਕਿ ਚੋਟੀ ਦੇ ਉਹ 10 ਦੇਸ਼ ਕਿਹੜੇ ਹਨ ਜਿੱਥੇ ਭਾਰਤੀ ਸਭ ਤੋਂ ਵੱਧ ਰਹਿਣਾ ਪਸੰਦ ਕਰਦੇ ਹਨ.... Read More
Bhagwant Mann: "ਮੈਂ ਪੰਜਾਬ ਦੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਨੂੰ ਜੋੜਨ ਆਇਆ ਹਾਂ..."
ਮੁੰਬਈ ਪਹੁੰਚਣ 'ਤੇ ਮਾਨ ਨੇ ਕਿਹਾ ਕਿ ਅਸੀਂ ਪੰਜਾਬ 'ਚ ਇੱਕ ਵੱਡੀ ਫਿਲਮ ਇੰਡਸਟਰੀ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਦੇ ਲਈ ਮੈਂ ਵੱਡੇ ਪ੍ਰੋਡਕਸ਼ਨ ਹਾਊਸਾਂ ਨੂੰ ਬੇਨਤੀ ਕਰਾਂਗਾ ਕਿ ਉਹ ਪੰਜਾਬ ਵਿੱਚ ਆਪਣੇ ਸਟੂਡੀਓ ਸਥਾਪਤ ਕਰਨ। ਮੈਂ ਪੰਜਾਬ ਦੀ ਫਿਲਮ ਇੰਡਸਟਰੀ ਅਤੇ ਬਾਲੀਵੁੱਡ ਨੂੰ ਜੋੜਨ ਆਇਆ ਹਾਂ। Read More
ਅਮਰੀਕੀ ਮੀਡੀਆ 'ਚ ਵੱਡੇ ਪੱਧਰ 'ਤੇ ਨੌਕਰੀਆਂ 'ਚ ਭਾਰੀ ਕਟੌਤੀ, ਛਾਂਟੀ ਕਰਨ ਵਾਲਿਆਂ 'ਚ CNN, ਨਿਊਯਾਰਕ ਮੈਗਜ਼ੀਨ ਤਕ ਸ਼ਾਮਲ
ਵੌਕਸ ਮੀਡੀਆ, ਜੋ 'ਵੌਕਸ' ਅਤੇ 'ਦ ਵਰਜ' ਵੈੱਬਸਾਈਟਾਂ ਦੇ ਨਾਲ-ਨਾਲ ਇਤਿਹਾਸਕ ਨਿਊਯਾਰਕ ਮੈਗਜ਼ੀਨ ਅਤੇ ਇਸ ਦੀਆਂ ਆਨਲਾਈਨ ਵੈੱਬਸਾਈਟਾਂ ਦੀ ਮਾਲਕੀਅਤ ਰੱਖਦਾ ਹੈ। ਕੰਪਨੀ ਆਪਣੇ 7 ਫ਼ੀਸਦੀ ਮੁਲਾਜ਼ਮਾਂ ਦੀ ਛਾਂਟੀ ਕਰੇਗੀ। Read More
Shehnaaz Gill ਨੇ ਖ਼ੁਦ ਹੀ ਖਰੀਦੀ ਆਪਣੇ ਲਈ ਹੀਰੇ ਦੀ ਮੁੰਦਰੀ... ਕੀ Sidharth Shukla ਨਾਲ ਹੈ ਕੋਈ ਸਬੰਧ? ਕਾਰਨ ਸੁਣ ਕੇ ਫੈਨਜ਼ ਰਹਿ ਜਾਣਗੇ ਹੈਰਾਨ
Shehnaaz Gill Chat Show: ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਚੈਟ ਸ਼ੋਅ ਦੇਸੀ ਵਾਈਵਜ਼ ਵਿਦ ਸ਼ਹਿਨਾਜ਼ ਗਿੱਲ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਸ਼ਹਿਨਾਜ਼ ਨੂੰ ਗੁਰੂ ਰੰਧਾਵਾ ਦੇ ਮਿਊਜ਼ਿਕ ਵੀਡੀਓ 'ਮੂਨ ਰਾਈਜ਼' 'ਚ... Read More
John Abraham ਤੋਂ ਲੈਕੇ Aamir Khan ਤੱਕ, ਇਨ੍ਹਾਂ ਕਲਾਕਾਰਾਂ ਨੇ ਪਰਦੇ 'ਤੇ ਦਿਖਾਈ ਹੈ ਦਹਿਸ਼ਤ, ਇਨ੍ਹਾਂ ਪਲੇਟਫਾਰਮਾਂ 'ਤੇ ਦੇਖੋ
ਜਾਨ ਅਬ੍ਰਾਹਮ ਤੋਂ ਪਹਿਲਾਂ ਵੀ ਆਮਿਰ ਖਾਨ ਤੋਂ ਲੈ ਕੇ ਅਜੇ ਦੇਵਗਨ ਤੱਕ ਦੇ ਕੁਝ ਹੋਰ ਸਿਤਾਰੇ ਵੀ ਫਿਲਮਾਂ 'ਚ ਅੱਤਵਾਦੀ ਦੀ ਭੂਮਿਕਾ ਨਿਭਾ ਚੁੱਕੇ ਹਨ। ਤੁਸੀਂ OTT ਪਲੇਟਫਾਰਮ ਅਦਾਕਾਰਾਂ ਦੇ ਅੱਤਵਾਦੀ ਰੂਪ ਦਾ ਆਨੰਦ ਲੈ ਸਕਦੇ ਹੋ। Read More
Hockey WC 2023: ਇਨ੍ਹਾਂ ਚਾਰ ਟੀਮਾਂ ਨੂੰ ਕੁਆਰਟਰ ਫਾਈਨਲ ਵਿੱਚ ਮਿਲੀ ਸਿੱਧੀ ਐਂਟਰੀ, ਹੁਣ ਬਾਕੀ ਚਾਰ ਥਾਵਾਂ ਲਈ ਭਿੜਨਗੀਆਂ ਅੱਠ ਟੀਮਾਂ
Men's Hockey World Cup 2023: ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਪੂਲ ਪੜਾਅ ਦੇ ਮੈਚ ਸਮਾਪਤ ਹੋ ਗਏ ਹਨ। ਅੱਜ ਤੋਂ ਕਰਾਸਓਵਰ ਮੈਚ ਸ਼ੁਰੂ ਹੋਣਗੇ। Read More
IND vs NZ Hockey WC: ਅੱਜ ਜੇ ਨਿਊਜ਼ੀਲੈਂਡ ਜਿੱਤਦੈ ਤਾਂ ਕੁਆਰਟਰ ਫਾਈਨਲ 'ਚ ਬੈਲਜੀਅਮ ਨਾਲ ਹੋਵੇਗੀ ਟੱਕਰ, ਭਾਰਤੀ ਟੀਮ ਲਈ ਇਹ ਹੈ ਅੱਗੇ ਦਾ ਰਾਹ
IND vs NZ Hockey WC:ਭਾਰਤੀ ਟੀਮ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਨਾਲ ਭਿੜੇਗੀ। ਇੱਥੇ ਜਿੱਤਣ 'ਤੇ ਭਾਰਤੀ ਟੀਮ ਕੁਆਰਟਰ ਫਾਈਨਲ 'ਚ ਬੈਲਜੀਅਮ ਨਾਲ ਭਿੜੇਗੀ। Read More
ਕੀ ਕਿਸੇ ਮਨੁੱਖ ਦੀ ਮੌਤ ਬਾਰੇ ਭਵਿੱਖਬਾਣੀ ਕੀਤੀ ਜਾ ਸਕਦੀ? ਜਾਣੋ ਨਵੀਂ ਖੋਜ ‘ਚ ਕੀ ਆਇਆ ਸਾਹਮਣੇ
ਮੌਤ ਜੀਵਨ ਦਾ ਉਹ ਸੱਚ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕਿਸੇ ਵੀ ਇਨਸਾਨ ਦੀ ਮੌਤ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। Read More
ਛੇਤੀ ਘੱਟ ਹੋਣਗੀਆਂ ਕਣਕ, ਆਟੇ ਦੀਆਂ ਕੀਮਤਾਂ? ਸਰਕਾਰ ਦੀ ਯੋਜਨਾ ਬਾਰੇ, ਜਾਣੋ ਕੀ ਕਿਹਾ ਖੁਰਾਕ ਸਕੱਤਰ ਨੇ
Wheat and Floor Prices: ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਰਕਾਰ ਜਲਦੀ ਹੀ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਕਦਮ ਚੁੱਕੇਗੀ। Read More