ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 27 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 27 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਭਾਰਤੀ ਕਰੰਸੀ 'ਤੇ ਗਣੇਸ਼-ਲਕਸ਼ਮੀ ਦੀ ਤਸਵੀਰ ਵਾਲੇ ਬਿਆਨ 'ਤੇ ਬੋਲੇ ਸਲਮਾਨ ਅਨੀਸ, ਅੱਲ੍ਹਾ ਤੇ ਈਸਾ ਨੂੰ ਵੀ ਸ਼ਾਮਲ ਕਰੋ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ, 26 ਅਕਤੂਬਰ ਨੂੰ ਭਾਰਤੀ ਕਰੰਸੀ ਨੋਟਾਂ 'ਤੇ ਗਣੇਸ਼ ਅਤੇ ਲਕਸ਼ਮੀ ਦੀਆਂ ਤਸਵੀਰਾਂ ਲਗਾਉਣ ਦੀ ਮੰਗ ਕੀਤੀ ਹੈ। Read More
America: ਅਮਰੀਕਾ ਦੇ ਪਹਿਲੇ ਭਾਰਤੀ ਸਿੱਖ ਪੁਲਿਸ ਅਫਸਰ ਦੇ ਕਾਤਲ ਨੂੰ ਮੌਤ ਦੀ ਸਜ਼ਾ, 2019 'ਚ ਹੋਇਆ ਸੀ ਕਤਲ
ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 2019 ਵਿੱਚ, ਰਾਬਰਟ ਸੋਲਿਸ ਨਾਮ ਦੇ ਇੱਕ ਵਿਅਕਤੀ ਨੇ ਅਮਰੀਕੀ ਰਾਜ ਟੈਕਸਾਸ ਵਿੱਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। Read More
Salman Khan: ਸਲਮਾਨ ਖਾਨ ਦੀ ਡੇਂਗੂ ਤੋਂ ਹੋਈ ਰਿਕਵਰੀ, ਜਲਦ ਸ਼ੁਰੂ ਕਰਨਗੇ `ਬਿੱਗ ਬੌਸ 16` ਦੀ ਸ਼ੂਟਿੰਗ
Salman Khan Dengue: ਸਲਮਾਨ ਖ਼ਾਨ ਸਾਲ 2010 ਤੋਂ ਰਿਐਲਿਟੀ ਸ਼ੋਅ ‘ਬਿੱਗ ਬੌਸ’ ਨੂੰ ਹੋਸਟ ਕਰ ਰਹੇ ਹਨ। ਉਨ੍ਹਾਂ ਨੂੰ ਪਿਛਲੇ ਹਫ਼ਤੇ ਡੇਂਗੂ ਹੋ ਗਿਆ ਸੀ ਅਤੇ ਇਸ ਲਈ ਉਹ ਸ਼ੋਅ ਦੇ ਐਪੀਸੋਡ ‘ਵੀਕੈਂਡ ਕਾ ਵਾਰ’ ਦੀ ਸ਼ੂਟਿੰਗ ਕਰਨ ਦੇ ਯੋਗ ਨਹੀਂ ਸੀ Read More
Kartik Aryan: ਕਾਰਤਿਕ ਆਰੀਅਨ ਨੇ ਮਨਾਇਆ ਭਾਈ ਦੂਜ ਦਾ ਤਿਓਹਾਰ, ਭੈਣ ਦੇ ਪੈਰੀਂ ਹੱਥ ਲਾ ਲਿਆ ਆਸ਼ੀਰਵਾਦ
Kartik Aaryan Pics: ਬਾਲੀਵੁੱਡ ਸੁਪਰਸਟਾਰ ਕਾਰਤਿਕ ਆਰੀਅਨ ਨੇ ਭਾਈ ਦੂਜ ਦਾ ਤਿਉਹਾਰ ਮਨਾਇਆ ਹੈ। ਇਸ ਖਾਸ ਮੌਕੇ 'ਤੇ ਕਾਰਤਿਕ ਨੇ ਆਪਣੀ ਭੈਣ ਨਾਲ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। Read More
T20 ਫਾਰਮੈਟ 'ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ-ਨੀਦਰਲੈਂਡ
ਟੀ-20 ਵਿਸ਼ਵ ਕੱਪ ਦਾ 23ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ ਹਰਾਇਆ ਸੀ। Read More
Fastest 50 T20 WC: 6 ਛੱਕੇ... 4 ਚੌਕੇ, ਸਟੋਇਨਿਸ ਨੇ ਲਗਾਇਆ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ
Fastest 50 T20 WC: ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਪਰਥ ਵਿੱਚ ਹੋਏ ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। Read More
Homemade Face Pack : ਤਿਉਹਾਰੀ ਕੰਮਾਂ ਦੇ ਚੱਲਦਿਆਂ ਨਹੀਂ ਮਿਲਿਆ ਪਾਰਲਰ ਜਾਣ ਦਾ ਸਮਾਂ, ਇਨ੍ਹਾਂ ਤਰੀਕਿਆਂ ਨਾਲ ਸਕਿਨ 'ਤੇ ਲਿਆਓ ਚਮਕ
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਚਿਹਰੇ 'ਤੇ ਪਾਰਲਰ ਵਰਗੀ ਚਮਕ ਪਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਪ੍ਰਭਾਵਸ਼ਾਲੀ ਉਪਾਅ ਬਾਰੇ... Read More
Aadhaar Card ਧਾਰਕ ਧਿਆਨ ਦੇਣ! ਜਾਣਕਾਰੀ ਅੱਪਡੇਟ ਕਰਨ 'ਚ ਮੁਸ਼ਕਲ ਆ ਰਹੀ ਹੈ ਪੇਰਸ਼ਾਨੀ ਤਾਂ ਇਸ ਹੈਲਪਲਾਈਨ ਨੰਬਰ 'ਤੇ ਕਰੋ ਕਾਲ
Aadhaar Card: Unique Identification Authority of India (UIDAI) ਨੇ ਆਪਣੇ ਹੈਲਪਲਾਈਨ ਨੰਬਰ ਨੂੰ ਆਸਾਨ ਬਣਾਉਣ ਲਈ ਸੁਤੰਤਰਤਾ ਸਾਲ ਦਾ ਨੰਬਰ ਜਾਰੀ ਕੀਤਾ ਹੈ। ਇਹ ਲੋਕਾਂ ਨੂੰ ਇਸ ਨੰਬਰ ਨੂੰ ਯਾਦ ਰੱਖਣ ਵਿੱਚ ਮਦਦ ਕਰਦਾ ਹੈ। Read More