ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Fastest 50 T20 WC: 6 ਛੱਕੇ... 4 ਚੌਕੇ, ਸਟੋਇਨਿਸ ਨੇ ਲਗਾਇਆ ਟੀ-20 ਵਿਸ਼ਵ ਕੱਪ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ

Fastest 50 T20 WC: ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਪਰਥ ਵਿੱਚ ਹੋਏ ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ।

Fastest 50 T20 WC: ਮੌਜੂਦਾ ਚੈਂਪੀਅਨ ਅਤੇ ਮੇਜ਼ਬਾਨ ਆਸਟਰੇਲੀਆ ਨੇ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਜਿੱਤ ਦਰਜ ਕੀਤੀ। ਉਸ ਨੇ ਪਰਥ ਵਿੱਚ ਹੋਏ ਮੈਚ ਵਿੱਚ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਆਸਟਰੇਲੀਆ ਨੂੰ ਜਿੱਤ ਲਈ 20 ਓਵਰਾਂ ਵਿੱਚ 159 ਦੌੜਾਂ ਬਣਾਉਣੀਆਂ ਸਨ ਅਤੇ ਮਾਰਕਸ ਸਟੋਇਨਿਸ ਦੇ ਅਰਧ ਸੈਂਕੜੇ ਦੇ ਦਮ ’ਤੇ ਆਸਟਰੇਲੀਆ ਨੇ ਇਹ ਟੀਚਾ 16.3 ਓਵਰਾਂ ਵਿੱਚ ਹਾਸਲ ਕਰ ਲਿਆ। ਸਟੋਇਨਿਸ ਨੇ 17 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਇਹ ਆਸਟਰੇਲੀਆ ਵੱਲੋਂ ਟੀ-20 ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਹੈ। ਉਸ ਨੇ ਮਹਿਸ਼ ਤੀਕਸ਼ਨਾ ਦੀ ਗੇਂਦ 'ਤੇ ਛੱਕਾ ਲਗਾ ਕੇ ਆਪਣੇ 50 ਦੌੜਾਂ ਪੂਰੀਆਂ ਕੀਤੀਆਂ। ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਸ ਤੋਂ ਪਹਿਲਾਂ ਸਟੀਫਨ ਮਾਈਬਰਗ ਨੇ 2014 'ਚ ਆਇਰਲੈਂਡ 'ਚ 17 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।

ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਦੇ ਨਾਂ ਟੀ-20 ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਅਰਧ ਸੈਂਕੜੇ ਦਾ ਰਿਕਾਰਡ ਹੈ। ਉਸ ਨੇ 2007 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਖ਼ਿਲਾਫ਼ ਸਿਰਫ਼ 12 ਗੇਂਦਾਂ ਵਿੱਚ 50 ਦੌੜਾਂ ਬਣਾਈਆਂ ਸਨ। ਸਟੋਇਨਿਸ 18 ਗੇਂਦਾਂ 'ਤੇ 59 ਦੌੜਾਂ ਬਣਾ ਕੇ ਨਾਬਾਦ ਪਰਤੇ। ਉਸ ਨੇ ਆਪਣੀ ਪਾਰੀ ਵਿੱਚ 4 ਚੌਕੇ ਅਤੇ 6 ਛੱਕੇ ਲਗਾਏ।ਇਸ ਤੋਂ ਪਹਿਲਾਂ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਡੇਵਿਡ ਵਾਰਨਰ ਜਲਦੀ ਆਊਟ ਹੋ ਗਏ। ਪਾਵਰਪਲੇ 'ਚ ਆਸਟ੍ਰੇਲੀਆ ਨੇ ਸਿਰਫ 33 ਦੌੜਾਂ ਬਣਾਈਆਂ। ਦਿਲਚਸਪ ਗੱਲ ਇਹ ਹੈ ਕਿ ਟੀ-20 'ਚ ਪਹਿਲੀ ਵਾਰ ਆਸਟ੍ਰੇਲੀਆ ਦੀ ਟੀਮ ਪਾਵਰਪਲੇ 'ਚ ਇਕ ਵੀ ਚੌਕਾ ਨਹੀਂ ਲਗਾ ਸਕੀ। ਟੀ-20 ਵਿਸ਼ਵ ਕੱਪ 'ਚ ਇਹ ਤੀਜਾ ਮੌਕਾ ਹੈ, ਜਦੋਂ ਪਾਵਰਪਲੇ 'ਚ ਕੋਈ ਵੀ ਟੀਮ ਚੌਕਾ ਨਹੀਂ ਲਗਾ ਸਕੀ। ਇਸ ਤੋਂ ਪਹਿਲਾਂ 2021 'ਚ ਪਾਪੂਆ ਨਿਊ ਗਿਨੀ ਅਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ 'ਚ ਪਾਵਰਪਲੇ 'ਚ ਕੋਈ ਬਾਊਂਡਰੀ ਨਹੀਂ ਲੱਗੀ ਸੀ। ਇਸ ਦੇ ਨਾਲ ਹੀ 2014 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ 'ਚ ਪਾਵਰਪਲੇ 'ਚ ਇਕ ਵੀ ਚੌਕਾ ਨਹੀਂ ਲੱਗਾ ਸੀ।

ਪਾਵਰਪਲੇ ਤੋਂ ਬਾਅਦ ਗਲੇਨ ਮੈਕਸਵੈੱਲ ਨੇ ਯਕੀਨੀ ਤੌਰ 'ਤੇ ਦੌੜਾਂ ਬਣਾਉਣ ਦੀ ਰਫਤਾਰ ਜਾਰੀ ਰੱਖੀ ਅਤੇ ਸਿਰਫ 12 ਗੇਂਦਾਂ 'ਤੇ 23 ਦੌੜਾਂ ਬਣਾਈਆਂ। ਹਾਲਾਂਕਿ ਮੈਕਸਵੈੱਲ 13ਵੇਂ ਓਵਰ 'ਚ ਆਊਟ ਹੋ ਗਏ। ਇਸ ਤੋਂ ਬਾਅਦ ਮਾਰਕਸ ਸਟੋਇਨਿਸ ਨੇ ਆਉਂਦਿਆਂ ਹੀ ਪੂਰੀ ਖੇਡ ਬਦਲ ਦਿੱਤੀ। ਸਟੋਇਨਿਸ ਨੇ 12 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਇਸ 'ਚ ਉਨ੍ਹਾਂ ਨੇ 4 ਚੌਕੇ ਅਤੇ 2 ਛੱਕੇ ਲਗਾਏ। ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਹੀ ਸਟੋਇਨਿਸ ਦਾ ਤੂਫਾਨ ਰੁਕ ਗਿਆ। ਉਦੋਂ ਤੱਕ ਉਹ 6 ਛੱਕੇ ਲਗਾ ਚੁੱਕੇ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?

Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ

Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’

Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Advertisement
ABP Premium

ਵੀਡੀਓਜ਼

ਜੇ 'ਆਪ' ਹਾਰ ਗਈ ਤਾਂ ਸਿਰਫ਼ ਦਿੱਲੀ  ‘ਚ ਹੀ ਨਹੀਂ ਪੰਜਾਬ ‘ਚ ਵੀ ਪਵੇਗਾ ਅਸਰ ?ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨਡੱਲੇਵਾਲ ਦੇ ਮਰਨ ਵਰਤ ਦੇ 74 ਦਿਨ ਪੂਰੇ! ਪੰਜਾਬੀਆਂ ਨੂੰ ਕੀਤੀ ਅਪੀਲਡੌਂਕੀ ਲਗਵਾਉਣ ਵਾਲੇ  ਫਰਜ਼ੀ ਏਜੰਟਾਂ 'ਤੇ ਸਖ਼ਤ ਕਾਰਵਾਈ! ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’
Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ

ਦਿੱਲੀ 'ਚ ਕਿੰਨੇ ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ, ਕਦੋਂ ਤੱਕ ਆਉਣਗੇ ਪੂਰੇ ਨਤੀਜੇ? ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ

ਬਿਨਾਂ ਦੱਸੇ ਕਿਸੇ ਦਾ ਸਟੇਟਸ ਦੇਖਣਾ ਚਾਹੁੰਦੇ ਹੋ..ਤਾਂ ਵਰਤੋਂ ਇਹ ਟ੍ਰਿੱਕ, ਬਸ WhatsApp 'ਚ ਇਹ ਸੈਟਿੰਗ ਕਰੋ ਆਨ!

Embed widget