(Source: ECI/ABP News)
ABP Sanjha Top 10, 28 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 28 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
![ABP Sanjha Top 10, 28 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ Top 10 News Headlines Today ABP Sanjha Afternoon News Bulletin 28 July 2022 Top News headlines from India and world ABP Sanjha Top 10, 28 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ](https://feeds.abplive.com/onecms/images/uploaded-images/2022/07/18/b0f068821b761d81b22be3607068e0221658122804_original.jpg?impolicy=abp_cdn&imwidth=1200&height=675)
ABP Sanjha Top 10, 28 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 28 July 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 27 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 27 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਸਿਹਤ ਮੁਲਾਜ਼ਮਾਂ ਨੇ ਕੀਤਾ ਵੱਡਾ ਕਾਂਡ! ਇੱਕੋ ਸਰਿੰਜ ਨਾਲ ਪ੍ਰਾਈਵੇਟ ਸਕੂਲ ਦੇ 30 ਤੋਂ ਵੱਧ ਬੱਚਿਆਂ ਨੂੰ ਲਾਈ ਕੋਰੋਨਾ ਵੈਕਸੀਨ
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਜੈਨ ਹਾਇਰ ਸੈਕੰਡਰੀ ਸਕੂਲ ਵਿੱਚ ਮੈਗਾ ਟੀਕਾਕਰਨ ਮੁਹਿੰਮ ਦੀ ਹੈ, ਜਿਸ ਤੋਂ ਬਾਅਦ ਟੀਕਾ ਲਾਉਣ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਹੈ। Read More
ਰਿਪੁਦਮਨ ਮਲਿਕ ਦੇ ਕਤਲ ਕੇਸ 'ਚ ਕੈਨੇਡਾ ਪੁਲਿਸ ਵੱਲੋਂ ਦੋ ਵਿਅਕਤੀ ਗ੍ਰਿਫਤਾਰ
ਟੋਰਾਂਟੋ: ਕੈਨੇਡੀਅਨ ਪੁਲਿਸ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। Read More
Sidharth Shukla Vindu Dara Singh: ਸਿਧਾਰਥ ਸ਼ੁਕਲਾ ਨਾਲ ਕੰਮ ਕਰਨ ਵਾਲੇ ਸੀ ਵਿੰਦੂ ਦਾਰਾ ਸਿੰਘ, ਕਿਹਾ- ਸਿਧਾਰਥ ਵਰਗਾ ਕੋਈ ਨਹੀਂ
Vindu Dara Singh On Sidharth Shukla: ਅਭਿਨੇਤਾ ਵਿੰਦੂ ਦਾਰਾ ਸਿੰਘ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਉਨ੍ਹਾਂ ਨਾਲ ਇੱਕ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਸਨ। Read More
Afsana Khan:ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ `ਤਿਤਲੀਆਂ` ਗੀਤ ਲਈ ਦਾਦਾ ਸਾਹਿਬ ਫਾਲਕੇ ਐਵਾਰਡ, ਦੇਖੋ ਵੀਡੀਓ
Afsana Khan Dada Saheb Phalke Award: ਅਫਸਾਨਾ ਖਾਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਸ ਦਈਏ ਕਿ ਉਸ ਨੂੰ ਆਪਣੇ ਗੀਤ ਤਿਤਲੀਆਂ ਲਈ ਬੈਸਟ ਫ਼ੀਮੇਲ ਸਿੰਗਰ ਦਾ ਐਵਾਰਡ ਮਿਲਿਆ ਹੈ। Read More
ਬਰਮਿੰਘਮ 'ਚ ਅੱਜ ਤੋਂ ਹੋਵੇਗਾ Commonwealth Games 2022 ਦਾ ਆਗਾਜ਼, ਜਾਣੋ ਕਦੋ-ਕਦੋਂ ਭਾਰਤ ਦੇ ਮੈਚ, ਕਿੱਥੇ ਹੋਵੇਗਾ ਮੈਚ ਦੀ ਲਾਈਵ ਸਟ੍ਰੀਮਿੰਗ
Commonwealth Games 2022: ਰਾਸ਼ਟਰਮੰਡਲ ਖੇਡਾਂ 2022 (Commonwealth Games 2022)ਬਰਮਿੰਘਮ, ਇੰਗਲੈਂਡ ਵਿੱਚ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਭਾਰਤੀ ਖਿਡਾਰੀ ਪੂਰੀ ਤਿਆਰੀ ਨਾਲ ਇੰਗਲੈਂਡ ਪਹੁੰਚ ਚੁੱਕੇ ਹਨ Read More
U-17 World Championship 'ਚ ਪਹਿਲਵਾਨ ਸੂਰਜ ਨੇ ਰਚਿਆ ਇਤਿਹਾਸ, 32 ਸਾਲਾਂ ਬਾਅਦ ਭਾਰਤ ਨੂੰ ਦਿਵਾਇਆ ਸੋਨ ਤਗਮਾ
Suraj Vashisht U-17 World Championship India Gold Medal: ਭਾਰਤ ਦੇ ਨੌਜਵਾਨ ਪਹਿਲਵਾਨ ਸੂਰਜ ਵਸ਼ਿਸ਼ਟ ਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਹੈ। Read More
IRCTC Tour Package: ਥਾਈਲੈਂਡ ਤੇ ਅੰਡੇਮਾਨ ਜਾਣ ਦਾ ਪ੍ਰੋਗਰਾਮ ਹੈ ਤਾਂ IRCTC ਲਿਆਇਆ ਵਿਸ਼ੇਸ਼ ਟੂਰ ਪੈਕੇਜ, ਜਾਣੋ ਇੰਨਾਂ ਹੋਵੇਗਾ ਖਰਚਾ
IRCTC ਤੁਹਾਡੇ ਲਈ ਇੱਕ Special Tour Package ਲੈ ਕੇ ਆਇਆ ਹੈ। ਇਸ ਵਿੱਚ ਤੁਹਾਨੂੰ ਥਾਈਲੈਂਡ, ਅੰਡੇਮਾਨ ਤੇ ਕੋਲਕਾਤਾ ਘੁੰਮਣ ਦਾ ਮੌਕਾ ਦੇ ਰਿਹੈ। ਤੁਹਾਨੂੰ ਇੱਕ ਕਿਫਾਇਤੀ ਟੂਰ ਪਲਾਨ ਵਿੱਚ ਹਵਾਈ ਯਾਤਰਾ ਦਾ ਆਨੰਦ ਵੀ ਮਿਲੇਗਾ। Read More
Petrol Diesel Price : ਕਾਰ ਦੀ ਟੈਂਕੀ ਫੁੱਲ ਕਰਵਾਉਣ ਤੋਂ ਪਹਿਲਾਂ ਜਾਣੋ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਰੇਟ
Petrol Diesel Price Today 28 July : ਦੇਸ਼ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਕਮੀ ਨਹੀਂ ਆ ਰਹੀ ਹੈ ਪਰ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਲਗਾਤਾਰ 67 ਦਿਨਾਂ ਤੱਕ ਇਹੀ ਰਹਿਣ ਕਾਰਨ ਘੱਟੋ-ਘੱਟ ਕੁਝ ਰਾਹਤ ਮਿਲ ਰਹੀ ਹੈ। Read More
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)