ABP Sanjha Top 10, 5 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 5 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Congress Manifesto 2024: 'ਔਰਤਾਂ ਨੂੰ 1 ਲੱਖ ਸਾਲਾਨਾ, 30 ਲੱਖ ਨੌਕਰੀਆਂ, MSP ਕਾਨੂੰਨ', ਜਾਣੋ ਕਾਂਗਰਸ ਮੈਨੀਫੈਸਟੋ ਦੇ ਅਹਿਮ ਐਲਾਨ
Congress Manifesto 2024 Lok Sabha Elections: ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੇਂਦਰ ਸਰਕਾਰ ਵਿੱਚ 30 ਲੱਖ ਨੌਕਰੀਆਂ, ਜਾਂਚ ਏਜੰਸੀਆਂ ਦੀ ਦੁਰਵਰਤੋਂ ਰੋਕਣਾ ਅਤੇ ਪੀਐਮਐਲਏ ਨੂੰ ਖਤਮ ਕਰਨ ਸਮੇਤ ਕਈ ਵਾਅਦੇ ਕੀਤੇ ਗਏ ਹਨ। Read More
Fair Visa, Fair Chance: ਭਾਰਤੀ ਵਿਦਿਆਰਥੀਆਂ ਨੇ ਬ੍ਰਿਟੇਨ 'ਚ ਸ਼ੁਰੂ ਕੀਤੀ 'ਫੇਅਰ ਵੀਜ਼ਾ, ਫੇਅਰ ਚਾਂਸ' ਮੁਹਿੰਮ, ਜਾਣੋ ਕੀ ਹੈ ਕਾਰਨ
Fair Visa, Fair Chance: ਬ੍ਰਿਟੇਨ ਦੇ ਭਾਰਤੀ ਵਿਦਿਆਰਥੀ ਪ੍ਰਤੀਨਿਧੀ ਸੰਗਠਨਾਂ ਵਿੱਚੋਂ ਇੱਕ ਨੇ ਪੋਸਟ-ਸਟੱਡੀ ਗ੍ਰੈਜੂਏਟ ਰੂਟ ਵੀਜ਼ਾ ਦੇ ਹੱਕ ਵਿੱਚ ਵੀਰਵਾਰ ਨੂੰ ਇੱਕ ਨਵੀਂ "ਫੇਅਰ ਵੀਜ਼ਾ, ਫੇਅਰ ਚਾਂਸ" ਮੁਹਿੰਮ ਦੀ ਸ਼ੁਰੂਆਤ ਕੀਤੀ। Read More
Kangana Ranaut: ਕੰਗਨਾ ਰਣੌਤ ਨੇ ਸੁਭਾਸ਼ ਚੰਦਰ ਬੋਸ ਨੂੰ ਦੱਸਿਆ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ, ਲੋਕ ਰੱਜ ਕੇ ਉਡਾ ਰਹੇ ਮਜ਼ਾਕ, ਬੋਲੇ- 'ਆਉਂਦਾ ਜਾਂਦਾ ਕੁੱਝ ਹੈ ਨਹੀਂ ਤੇ...'
Kangana Ranaut Trolled: ਕੰਗਨਾ ਨੇ ਸੁਤੰਤਰਤਾ ਸੰਗਰਾਮ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਭੂਮਿਕਾ ਨੂੰ ਲੈ ਕੇ ਕਈ ਦਾਅਵੇ ਕੀਤੇ ਹਨ। ਕੁਝ ਲੋਕ ਇਸ ਬਿਆਨ ਦੇ ਸਮਰਥਨ 'ਚ ਹਨ ਤਾਂ ਕੁਝ ਲੋਕ ਕੰਗਨਾ ਨੂੰ ਇਤਿਹਾਸ ਪੜ੍ਹਨ ਦੀ ਸਲਾਹ ਦੇ ਰਹੇ ਹਨ। Read More
Dilip Kumar: ਹੰਕਾਰ 'ਚ ਐਕਟਰ ਰਾਜਕੁਮਾਰ ਨੇ ਲੈਜੇਂਡ ਦਲੀਪ ਕੁਮਾਰ ਨਾਲ ਕੀਤੀ ਸੀ ਅਜਿਹੀ ਹਰਕਤ, ਬੁਰੀ ਤਰ੍ਹਾਂ ਖਿਝ ਗਏ ਸੀ ਐਕਟਰ, ਪੜ੍ਹੋ ਕਿੱਸਾ
Saudagar: ਫਿਲਮ 'ਸੌਦਾਗਰ' ਨੂੰ ਲੈ ਕੇ ਰਾਜਕੁਮਾਰ ਅਤੇ ਦਿਲੀਪ ਕੁਮਾਰ ਵਿਚਾਲੇ ਕਾਫੀ ਤਣਾਅ ਸੀ। ਉਥੇ ਹੀ ਇਸ ਫਿਲਮ ਦੇ ਸੈੱਟ 'ਤੇ ਰਾਜਕੁਮਾਰ ਦੀ ਇਕ ਹਰਕਤ ਕਾਰਨ ਦਿਲੀਪ ਕੁਮਾਰ ਦਰਦ 'ਚ ਸਨ। Read More
Chess: 21 ਸਾਲਾ ਇਹ ਲੜਕਾ ਬਣਿਆ ਭਾਰਤ ਦਾ ਨੰਬਰ ਵਨ ਸ਼ਤਰੰਜ ਖਿਡਾਰੀ, ਵਿਸ਼ਵਨਾਥਨ ਆਨੰਦ ਨੂੰ ਛੱਡਿਆ ਪਿੱਛੇ
ਸ਼ਤਰੰਜ ਦੇ ਸ਼ੌਕੀਨਾਂ ਲਈ ਇੱਕ ਖੁਸ਼ਖਬਰੀ ਹੈ। ਦੇਸ਼ ਦੇ 21 ਸਾਲਾ ਲੜਕੇ ਨੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ 9ਵੇਂ ਨੰਬਰ 'ਤੇ ਆਪਣੀ ਜਗ੍ਹਾ ਬਣਾਈ ਹੈ। ਇਹ ਨੌਜਵਾਨ ਖਿਡਾਰੀ ਹੁਣ ਦੇਸ਼ ਦਾ ਨੰਬਰ ਇਕ ਸ਼ਤਰੰਜ ਖਿਡਾਰੀ ਬਣ ਗਿਆ ਹੈ। Read More
IPL 2024: ਰੋਹਿਤ ਸ਼ਰਮਾ ਨੂੰ ਸੰਭਾਲਣੀ ਪਈ ਮੁੰਬਈ ਇੰਡੀਅਨਜ਼ ਦੀ ਕਪਤਾਨੀ! ਪਾਂਡਿਆ ਨੂੰ ਬਾਊਂਡਰੀ 'ਤੇ ਭੇਜਿਆ, ਵੀਡੀਓ ਵਾਇਰਲ
MI vs SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ 20 ਓਵਰਾਂ ਵਿੱਚ 3 ਵਿਕਟਾਂ 'ਤੇ 277 ਦੌੜਾਂ ਬਣਾਈਆਂ। ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਪੈਟ ਕਮਿੰਸ ਦੀ ਟੀਮ 31 ਦੌੜਾਂ ਨਾਲ ਜੇਤੂ ਰਹੀ। Read More
Relationship Tips: ਇਹ ਹਰਕਤਾਂ ਵੀ ਰਿਸ਼ਤੇ 'ਚ ਕਹਿਲਾਉਂਦੀਆਂ ਚੀਟਿੰਗ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਕੰਮ
Relationship tips: ਕਿਤੇ ਤੁਹਾਡਾ ਪਾਰਟਨਰ ਦੇ ਤਾਂ ਨਹੀਂ ਰਿਹਾ ਧੋਖਾ! ਜੀ ਹਾਂ ਅੱਜ ਅਸੀਂ ਇਸ ਰਿਪੋਰਟ ਦੇ ਰਾਹੀਂ ਤੁਹਾਨੂੰ ਦੱਸਾਂਗੇ ਰਿਸ਼ਤੇ ਦੇ ਵਿੱਚ ਚੀਟਿੰਗ ਦੇ ਦੌਰਾਨ ਕਿਹੜੇ ਸੰਕੇਤ ਨਜ਼ਰ ਆਉਣ ਲੱਗ ਪੈਂਦੇ ਹਨ। Read More
Apple Layoffs: ਐਪਲ ਦੇ 600 ਤੋਂ ਵੱਧ ਮੁਲਾਜ਼ਮਾਂ ਦੀ ਗਈ ਨੌਕਰੀ, ਜਾਣੋ ਕੀ ਹੈ ਕਾਰਨ ?
ਛਾਂਟੀ ਦੀ ਇਹ ਖ਼ਬਰ ਇਸ ਕਾਰਨ ਗੰਭੀਰ ਹੋ ਜਾਂਦੀ ਹੈ ਕਿਉਂਕਿ ਐਪਲ ਦੀ ਗਿਣਤੀ ਸਿਰਫ਼ ਟੈਕ ਇੰਡੀਸਟਰੀ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਦੀਆਂ ਵੱਡੀਆਂ ਗਿਣਤੀਆਂ ਵਿੱਚ ਆਉਂਦੀ ਹੈ। ਐਪਲ ਦਾ ਸ਼ੇਅਰ ਅਮਰੀਕੀ ਬਾਜ਼ਾਰ ਵਿੱਚ ਵੀਰਵਾਰ ਨੂੰ 0.49 ਫ਼ੀਸਦੀ ਘਟਕੇ 168.82 ਡਾਲਰ ਉੱਤੇ ਰਿਹਾ। Read More