ABP Sanjha Top 10, 5 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 5 February 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 5 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 5 February 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 4 February 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 4 February 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਭਾਰਤ ਨੇ ਚੀਨੀ ਲਿੰਕਾਂ ਵਾਲੀਆਂ 138 ਸੱਟੇਬਾਜ਼ੀ ਐਪਾਂ, 94 ਲੋਨ ਦੇਣ ਵਾਲੀਆਂ ਐਪਾਂ 'ਤੇ ਲਾਈ ਪਾਬੰਦੀ
ਚੀਨੀ ਐਪਸ 'ਤੇ ਆਪਣੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਅੱਜ ਚੀਨੀ ਲਿੰਕਾਂ ਨਾਲ 138 ਸੱਟੇਬਾਜ਼ੀ ਐਪਸ ਅਤੇ 94 ਲੋਨ ਦੇਣ ਵਾਲੇ ਐਪਸ ਨੂੰ ਬੈਨ ਅਤੇ ਬਲਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। Read More
China vs USA: ਚੀਨ ਤੇ ਅਮਰੀਕਾ ਵਿਚਾਲੇ ਫਿਰ ਖੜਕੀ, ਅਮਰੀਕਾ ਨੂੰ ਗੰਭੀਰ ਨਤੀਜੇ ਭੁਗਤਨ ਦੀ ਚੇਤਾਵਨੀ
China vs USA: ਅਮਰੀਕਾ ਨੇ ਦੱਖਣੀ ਕੈਰੋਲੀਨਾ ਦੇ ਤੱਟ ’ਤੇ ਐਟਲਾਂਟਿਕ ਮਹਾਸਾਗਰ ਵਿੱਚ ਚੀਨ ਦੇ ਨਿਗਰਾਨੀ ਗੁਬਾਰੇ ਨੂੰ ਡੇਗ ਦਿੱਤਾ ਹੈ। ਇਸ ਮਗਰੋਂ ਚੀਨ ਭੜਕ ਗਿਆ ਹੈ। ਚੀਨ ਨੇ ਅਮਰੀਕਾ ਨੂੰ ਸਖਤ ਚੇਤਾਵਨੀ ਦਿੱਤੀ ਹੈ। Read More
Urvashi Dholakia Car Accident: ਉਰਵਸ਼ੀ ਢੋਲਕੀਆ ਦੀ ਸੜਕ ਹਾਦਸੇ 'ਚ ਵਾਲ-ਵਾਲ ਬਚੀ ਜਾਨ, ਸਕੂਲ ਬੱਸ ਨੇ ਕਾਰ ਨੂੰ ਪਿੱਛੋ ਮਾਰੀ ਟੱਕਰ
Bigg Boss 6: ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ 6 ਦੀ ਜੇਤੂ ਅਦਾਕਾਰਾ ਉਰਵਸ਼ੀ ਢੋਲਕੀਆ ਬਾਰੇ ਵੱਡੀ ਖ਼ਬਰ ਆ ਰਹੀ ਹੈ। ਉਰਵਸ਼ੀ ਢੋਲਕੀਆ ਦੀ ਕਾਰ ਸ਼ਨੀਵਾਰ ਨੂੰ ਮੁੰਬਈ 'ਚ ਹਾਦਸੇ ਦਾ ਸ਼ਿਕਾਰ ਹੋ ਗਈ। Read More
Gaurav Khanna: ਸੀਆਈਡੀ ਦੇ ਦਯਾ ਤੇ ਏਸੀਪੀ ਪ੍ਰਦੂਮਨ ਨਾਲ ਅਨੁਪਮਾ ਦੇ ਅਨੁਜ ਦਾ ਕੀ ਹੈ ਕਨੈਕਸ਼ਨ, ਤਸਵੀਰ ਹੋ ਰਹੀ ਵਾਇਰਲ
Gaurav Khanna CID: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਨੁਪਮਾ ਦੇ ਅਨੁਜ ਅਤੇ ਵਨਰਾਜ ਦੋਵੇਂ ਹੀ ਕ੍ਰਾਈਮ ਥ੍ਰਿਲਰ ਸੀਰੀਅਲ ਸੀਆਈਡੀ ਦਾ ਹਿੱਸਾ ਰਹਿ ਚੁੱਕੇ ਹਨ। Read More
ਅੰਤਰਰਾਸ਼ਟਰੀ Boxer ਅਮਿਤ ਪੰਘਾਲ 'ਤੇ FIR ਦਰਜ, ਜਾਣੋ ਵਜ੍ਹਾ
Rohtak News: ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਅਮਿਤ ਪੰਘਾਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਸ 'ਤੇ ਆਪਣੇ ਸਾਥੀਆਂ ਨਾਲ ਰੋਹਤਕ ਦੀ ਸਨਸਿਟੀ 'ਚ ਹੰਗਾਮਾ ਕਰਨ ਅਤੇ ਸ਼ਰਾਬ ਪੀ ਕੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਹੈ। Read More
HBD Cristiano Ronaldo : ਕ੍ਰਿਸਟੀਆਨੋ ਰੋਨਾਲਡੋ ਦੀ ਇੱਕ ਫਿਲਮੀ ਕਹਾਣੀ, ਜਿਸ 'ਚ ਹੈ ਐਕਸ਼ਨ, ਡਰਾਮਾ ਤੇ Emotion
ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਫੁੱਟਬਾਲਰਾਂ ਵਿੱਚ ਸ਼ਾਮਲ ਹਨ। ਉਹਨਾਂ ਨੇ ਆਪਣੇ ਖੇਡ ਦੀ ਮਦਦ ਨਾਲ ਆਪਣੀ ਜ਼ਿੰਦਗੀ ਬਦਲੀ ਹੈ। Read More
ਟੋਨਡ, ਫੁੱਲ ਕਰੀਮ, ਡਬਲ ਟੋਨਡ ਦੁੱਧ... ਇਨ੍ਹਾਂ ਸਾਰਿਆਂ ਦਾ ਕੀ ਹੈ ਮਤਲਬ? ਸਮਝੋ ਕੀ ਹੈ ਖ਼ਾਸ
ਫੁੱਲ ਕਰੀਮ ਵਾਲੇ ਦੁੱਧ 'ਚ ਮੋਟੀ ਕਰੀਮ ਹੁੰਦੀ ਹੈ। ਇਸ ਦੁੱਧ 'ਚ ਸਾਰੀ ਫੈਟ ਮੌਜੂਦ ਹੁੰਦੀ ਹੈ। ਇਸ ਦੁੱਧ ਨੂੰ ਪਹਿਲਾਂ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਪਾਸਚਰਾਈਜ਼ ਕੀਤਾ ਜਾਂਦਾ ਹੈ। Read More
Patanjali shares: ਅਡਾਨੀ ਤੋਂ ਬਾਅਦ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਝਟਕਾ, 16 ਫੀਸਦੀ ਡਿੱਗੇ ਸ਼ੇਅਰ
ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਲਗਾਤਾਰ ਗਰਾਵਟ ਮਗਰੋਂ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਦੇ ਸ਼ੇਅਰ ਵਿੱਚ ਵੀ ਵੱਡੀ ਉਥਲ-ਪੁਥਲ ਹੋਈ ਹੈ। ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕੰਪਨੀ ‘ਪਤੰਜਲੀ ਫੂਡਜ਼’ ਦੇ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। Read More