ਪੜਚੋਲ ਕਰੋ
(Source: ECI/ABP News)
ਟ੍ਰਿਪਲ ਤਲਾਕ ਪੀੜਤਾਂ ਲਈ ਵੱਡਾ ਐਲਾਨ, ਨਵੇਂ ਸਾਲ 'ਚ ਸ਼ੁਰੂ ਹੋ ਰਹੀ ਵੱਡੀ ਯੋਜਨਾ
ਉੱਤਰ ਪ੍ਰਦੇਸ਼ ਸਰਕਾਰ ਨੇ ਟ੍ਰਿਪਲ ਤਲਾਕ ਪੀੜਤਾਂ ਨੂੰ ਰਹਾਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਹੁਣ ਸੂਬੇ 'ਚ ਟ੍ਰਿਪਲ ਤਲਾਕ ਪੀੜਿਤਾਂ ਨੂੰ 6 ਹਜ਼ਾਰ ਰੁਪਏ ਦੀ ਸਲਾਨਾ ਪੈਂਸ਼ਨ ਦਾ ਐਲਾਨ ਕੀਤਾ ਹੈ।
![ਟ੍ਰਿਪਲ ਤਲਾਕ ਪੀੜਤਾਂ ਲਈ ਵੱਡਾ ਐਲਾਨ, ਨਵੇਂ ਸਾਲ 'ਚ ਸ਼ੁਰੂ ਹੋ ਰਹੀ ਵੱਡੀ ਯੋਜਨਾ UP govt to give Rs 6000 as annual pension to 'triple talaq' victims ਟ੍ਰਿਪਲ ਤਲਾਕ ਪੀੜਤਾਂ ਲਈ ਵੱਡਾ ਐਲਾਨ, ਨਵੇਂ ਸਾਲ 'ਚ ਸ਼ੁਰੂ ਹੋ ਰਹੀ ਵੱਡੀ ਯੋਜਨਾ](https://static.abplive.com/wp-content/uploads/sites/5/2019/08/19175103/Yogi-adityanath.jpg?impolicy=abp_cdn&imwidth=1200&height=675)
ਲਖਨਉ: ਉੱਤਰ ਪ੍ਰਦੇਸ਼ ਸਰਕਾਰ ਨੇ ਟ੍ਰਿਪਲ ਤਲਾਕ ਪੀੜਤਾਂ ਨੂੰ ਰਹਾਤ ਦੇਣ ਲਈ ਵੱਡਾ ਐਲਾਨ ਕੀਤਾ ਹੈ। ਹੁਣ ਸੂਬੇ 'ਚ ਟ੍ਰਿਪਲ ਤਲਾਕ ਪੀੜਿਤਾਂ ਨੂੰ 6 ਹਜ਼ਾਰ ਰੁਪਏ ਦੀ ਸਲਾਨਾ ਪੈਂਸ਼ਨ ਦਾ ਐਲਾਨ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹਰ ਮਹੀਨੇ 500 ਰੁਪਏ ਪੈਂਸ਼ਨ ਦੇ ਤੌਰ 'ਤੇ ਮਿਲਣਗੇ। ਇਸ ਯੋਜਨਾ ਦੀ ਸ਼ੁਰੂਆਤ ਨਵੇਂ ਸਾਲ ਤੋਂ ਕੀਤੀ ਜਾਵੇਗੀ। ਸਰਕਾਰੀ ਅੰਕੜਿਆਂ ਮੁਤਾਬਕ ਤਕਰੀਬਨ 10 ਹਜ਼ਾਰ ਔਰਤਾਂ ਨੂੰ ਪਹਿਲੇ ਤਿੰਨ ਮਹੀਨਿਆਂ 'ਚ ਹੀ ਪੈਂਸ਼ਨ ਦੀ ਰਕਮ ਦਿਤੀ ਜਾਵੇਗੀ।
ਟ੍ਰਿਪਲ ਤਲਾਕ ਨੂੰ ਮੋਦੀ ਸਰਕਾਰ ਨੇ ਗੈਰਕਾਨੂੰਨੀ ਐਲਾਨਿਆ ਹੈ। ਜੇ ਕੋਈ ਮੁਸਲਿਮ ਵਿਅਕਤੀ ਆਪਣੀ ਪਤਨੀ ਨੂੰ ਤਿੰਨ ਵਾਰ ਤਲਾਕ ਬੋਲ ਕੇ ਛੱਡ ਦਿੰਦਾ ਹੈ ਤਾਂ ਉਸਨੂੰ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ। ਹਾਲਾਂਕਿ, ਸਖ਼ਤ ਸਜ਼ਾ ਦੇ ਬਾਵਜੂਦ ਵੀ ਬਹੁਤ ਸਾਰੇ ਕੇਸ ਸਾਹਮਣੇ ਆ ਚੁੱਕੇ ਹਨ। ਯੂਪੀ ਸਰਕਾਰ ਨੇ ਇਸ ਨੂੰ ਧਿਆਨ 'ਚ ਰੱਖਦਿਆਂ ਇਹ ਵੱਡਾ ਕਦਮ ਚੁੱਕਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)