ਪੜਚੋਲ ਕਰੋ
Advertisement
(Source: ECI/ABP News/ABP Majha)
Video: ਨਿਕਲ ਗਈ ਬਦਮਾਸ਼ੀ! ਗ੍ਰਿਫਤਾਰੀ ਵੇਲੇ ਬੋਲਿਆ ‘ਮੈਂ ਵਿਕਾਸ ਦੂਬੇ, ਕਾਨਪੁਰ ਵਾਲਾ’, ਪੁਲਿਸ ਨੇ ਚਪੇੜ ਜੜ੍ਹ ਕੱਢੀ ਹੈਂਕੜ
2 ਜੁਲਾਈ ਨੂੰ 8 ਪੁਲਿਸ ਕਰਮੀਆਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਵਿਕਾਸ ਦੂਬੇ ਦਰਸ਼ਨਾਂ ਲਈ ਮਹਾਕਾਲ ਮੰਦਰ ਪਹੁੰਚਿਆ ਸੀ।
ਉਜੈਨ: 2 ਜੁਲਾਈ ਨੂੰ 8 ਪੁਲਿਸ ਕਰਮੀਆਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਅੱਜ ਸਵੇਰੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗੈਂਗਸਟਰ ਵਿਕਾਸ ਦੂਬੇ ਦਰਸ਼ਨਾਂ ਲਈ ਮਹਾਕਾਲ ਮੰਦਰ ਪਹੁੰਚਿਆ ਸੀ। ਗੈਂਗਸਟਰ ਵਿਕਾਸ ਦੂਬੇ ਮਹਾਕਾਲ ਮੰਦਰ ਦੇ ਅਹਾਤੇ ਵਿੱਚ ਪਹੁੰਚਿਆ ਤੇ ਜ਼ੋਰ-ਜ਼ੋਰ ਚਲਾਉਣ ਲੱਗ ਪਿਆ, "ਮੈਂ ਵਿਕਾਸ ਦੁਬੇ ਹਾਂ, ਕਾਨਪੁਰ ਵਾਲਾ।''
ਨਿਊਜ਼ ਏਜੰਸੀ ਏਐਨਆਈ ਤੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਗੈਂਗਸਟਰ ਇਹ ਚੀਕਦੇ ਹੋਏ ਵੀ ਸੁਣਿਆ ਜਾਂਦਾ ਹੈ, "ਮੈਂ ਵਿਕਾਸ ਦੁਬੇ ਹਾਂ, ਕਾਨਪੁਰ ਵਾਲਾ।” ਇਸ ਦੌਰਾਨ ਪੁਲਿਸ ਮੁਲਾਜ਼ਮ ਉਸ ਨੂੰ ਫੜ ਰਹੇ ਹਨ। ਪੁਲਿਸ ਵਾਲੇ ਨੇ ਉਸ ਦੇ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸ ਦੀ ਸਾਰੀ ਹੈਂਕੜ ਨਿਕਲ ਗਈ।
ਮੱਧ ਪ੍ਰਦੇਸ਼ ਦੇ ਇੱਕ ਵਜ਼ੀਰ ਨਰੋਤਮ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ਵਿੱਚ 5 ਲੱਖ ਦੀ ਇਨਾਮੀ ਰਾਸ਼ੀ ਦੇ ਗੈਂਗਸਟਰ ਵਿਕਾਸ ਦੂਬੇ ਦੀ ਗ੍ਰਿਫਤਾਰੀ ਦੀ ਤਸਦੀਕ ਕੀਤੀ। ਉਸ ਨੇ ਦੱਸਿਆ ਕਿ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ।
ਤਿੜਕਣ ਲੱਗਾ ਨੂੰਹ ਮਾਸ ਦਾ ਰਿਸ਼ਤਾ? ਜਾਣੋ ਸੁਖਬੀਰ ਬਾਦਲ ਨੇ ਕਿਉਂ ਲਿਖੀ ਮੋਦੀ ਨੂੰ ਚਿੱਠੀ?
ਨਰੋਤਮ ਮਿਸ਼ਰਾ ਨੇ ਕਿਹਾ,
ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਨੇ ਦਬੋਚਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" "ਇਹ ਇੰਟੈਲੀਜੈਂਸ ਦੀ ਗੱਲ ਹੈ। ਇਸ ਤੋਂ ਵੱਧ ਕੁਝ ਕਹਿਣਾ ਸਹੀ ਨਹੀਂ ਹੋਵੇਗਾ। ਅਸੀਂ ਘਟਨਾ ਤੋਂ ਤੁਰੰਤ ਬਾਅਦ ਮੱਧ ਪ੍ਰਦੇਸ਼ ਪੁਲਿਸ ਨੂੰ ਅਲਰਟ 'ਤੇ ਰੱਖਿਆ ਹੋਇਆ ਸੀ।" "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਸਪੋਰਟਸ
ਵਿਸ਼ਵ
Advertisement