ਪੜਚੋਲ ਕਰੋ

ਖਾੜੀ ਦੇਸ਼ਾਂ 'ਚ ਉੱਠੀ ਆਵਾਜ਼, ਵਿਦੇਸ਼ੀ ਕਾਮਿਆਂ ਨੂੰ ਕੱਢੋ ਬਾਹਰ, ਵੱਡੀ ਗਿਣਤੀ ਭਾਰਤੀ ਵੀ ਖਾੜੀ ਦੇਸ਼ਾਂ 'ਚ ਕਮਾਉਂਦੇ ਰੋਜ਼ੀ

ਵਿਦੇਸ਼ੀ ਮਜ਼ਦੂਰਾਂ ਬਾਰੇ ਇਨ੍ਹਾਂ ਦਿਨਾਂ ‘ਚ ਜੋ ਚਰਚਾ ਅੱਜ ਕੱਲ੍ਹ ਇਨ੍ਹਾਂ ਦੇਸ਼ਾਂ ਵਿਚ ਆਮ ਹੋ ਰਹੀ ਹੈ, ਉਸ ਵਿਚ ਇਹ ਵੀ ਸੋਚਣਾ ਪਏਗਾ ਕਿ ਇਹ ਦੇਸ਼ ਇਨ੍ਹਾਂ ਮਜ਼ਦੂਰਾਂ ਜਾਂ ਆਪਣੇ ਦੇਸ਼ ਵਾਸੀਆਂ ਨੂੰ ਕੀ ਸਹੂਲਤਾਂ ਦਿੰਦੇ ਹਨ। ਇੱਥੇ ਕੰਮ ਕਰਨ ਵਾਲਿਆਂ ਲਈ ਵਧੀਆ ਸਹੂਲਤਾਂ ਦੇਣ ਦੀ ਕੋਈ ਗਰੰਟੀ ਨਹੀਂ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਕੁਵੈਤ (Kuwait) ਦੀ ਐਕਟਰਸ ਹਯਾਤ ਅਲ ਫਹਾਦ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ (Coronavirus) ਬਾਰੇ ਚਰਚਾ ‘ਚ ਹੈ। ਇਸ ਦਾ ਕਾਰਨ ਇਹ ਹੈ ਕਿ ਅਪਰੈਲ ‘ਚ ਇੱਕ ਟੀਵੀ ਚੈਨਲ ‘ਤੇ ਉਸ ਨੇ ਕੋਰੋਨਾ ਲਈ ਵਿਦੇਸ਼ੀ ਕਾਮਿਆਂ (foreign workers) ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਕਾਰਨ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੱਸ ਦੇਈਏ ਕਿ ਮਿਡਲ ਈਸਟਨ (Middle East) ਜਾਂ ਖਾੜੀ ਦੇ ਅਮੀਰ ਦੇਸ਼ਾਂ ਵਿੱਚ, ਭਾਰਤ ਸਣੇ ਕਈ ਦੇਸ਼ਾਂ ਦੇ ਨਾਗਰਿਕ ਉਸਾਰੀ, ਸ਼ਾਪਿੰਗ ਮਾਲ, ਦੁਕਾਨਾਂ, ਟੈਕਸੀ ਚਲਾਉਣ, ਸਫਾਈ, ਘਰੇਲੂ ਸੇਵਾ ਸਣੇ ਹੋਰ ਕਈ ਸੇਵਾਵਾਂ ਵਿੱਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਇੱਥੇ ਇਨ੍ਹਾਂ ਦੇਸ਼ਾਂ ਦੇ ਲੋਕ ਕੰਮਾਂ ਵਿੱਚ ਹਿੱਸਾ ਨਹੀਂ ਲੈਂਦੇ, ਜਿਸ ਦੀ ਅਦਾਇਗੀ ਵਿਦੇਸ਼ੀ ਕਰਦੇ ਹਨ। ਇਨ੍ਹਾਂ ਵਿਦੇਸ਼ੀ ਲੋਕਾਂ ‘ਚ ਭਾਰਤ ਸਮੇਤ ਗਰੀਬ ਅਫਰੀਕੀ ਦੇਸ਼ਾਂ ਦੇ ਨਾਗਰਿਕ ਤੇ ਨਾਲ ਹੀ ਖਾੜੀ ਦੇ ਕੁਝ ਹੋਰ ਗਰੀਬ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ। ਪਿਛਲੇ ਦਿਨੀਂ ਕੁਵੈਤੀ ਚੈਨਲ ‘ਤੇ ਹੋਏ ਇੱਕ ਟੌਕ ਸ਼ੋਅ ਵਿੱਚ ਸ਼ਾਮਲ ਪੈਨਲ ਦੇ ਲੋਕਾਂ ‘ਚ ਵੀ ਇਹੀ ਗੱਲ ਦੁਹਰਾਈ ਗਈ ਸੀ। ਇਸ ਵਿੱਚ ਸ਼ਾਮਲ ਇੱਕ ਮੈਂਬਰ ਅਹਿਮਦ ਬਾਕਰ ਨੇ ਕਿਹਾ ਕਿ ਜਦੋਂ ਵੀ ਅਸੀਂ ਮਾਲ ਖਰੀਦਾਰੀ ਕਰਦੇ ਹਾਂ ਤਾਂ ਸਾਨੂੰ ਉੱਥੋਂ ਦੀਆਂ ਦੁਕਾਨਾਂ ‘ਤੇ ਕੋਈ ਕੁਵੈਤੀ ਦਿਖਾਈ ਨਹੀਂ ਦਿੰਦਾ। ਇਹ ਸਭ ਵਿਦੇਸ਼ੀ ਲੋਕਾਂ ਦੇ ਹੱਥ ਵਿੱਚ ਹੈ। ਇੱਥੇ ਇਹ ਲੋਕ ਡਾਕਟਰਾਂ, ਡਲਿਵਰੀਮੈਨ, ਘਰਾਂ ਦੀਆਂ ਨੌਕਰੀਆਂ, ਸ਼ੈਫਾਂ, ਹੋਟਲ ਮਾਲਕਾਂ, ਹੇਅਰ ਡ੍ਰੈਸਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ। ਵਾਸ਼ਿੰਗਟਨ ਸਥਿਤ ਅਰਬ ਗਲਫ ਸਟੇਟ ਇੰਸਟੀਚਿਊਟ ਦੇ ਫੈਲੋ ਇਮਾਨ ਅਲਹੁਸੈਨ ਦੀ ਸਲਾਹ ਮੁਤਾਬਕ, ਖਾੜੀ ਦੇਸ਼ਾਂ ਦੀ ਆਰਥਿਕਤਾ ਦੋ ਚੀਜ਼ਾਂ ਹਨ ਜਿਨ੍ਹਾਂ ‘ਤੇ ਟਿੱਕੀ ਹੋਈ ਹੈ, ਉਨ੍ਹਾਂ ‘ਚ ਇੱਕ ਹੈ ਤੇਲ ਤੇ ਦੂਜੀ ਹੈ ਇੱਥੇ ਕੰਮ ਕਰ ਰਹੇ ਵਿਦੇਸ਼ੀ ਮਜ਼ਦੂਰ। ਵਰਤਮਾਨ ਵਿੱਚ ਉਹ ਦੋਵੇਂ ਕੋਰੋਨਵਾਇਰਸ ਕਾਰਨ ਘਾਟਾ ਲੈਣ ਲਈ ਮਜਬੂਰ ਹਨ। ਦੱਸ ਦੇਈਏ ਕਿ ਸਾਲ 2017 ਵਿੱਚ ਵਿਦੇਸ਼ੀ ਮਜ਼ਦੂਰਾਂ ਨੇ ਲਗਪਗ 124 ਬਿਲੀਅਨ ਡਾਲਰ ਦੀ ਰਕਮ ਤਨਖਾਹ ਵਜੋਂ ਆਪਣੇ ਦੇਸ਼ਾਂ ਨੂੰ ਭੇਜੀ ਸੀ। ਕੋਰੋਨਾ ਸੰਕਟ ਦੌਰਾਨ ਹਜ਼ਾਰਾਂ ਲੋਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਲੌਕਡਾਊਨ ਕਾਰਨ ਇਨ੍ਹਾਂ ਲੋਕਾਂ ਦੀ ਆਰਥਿਕ ਸਮੱਸਿਆ ਵਧੀ ਹੈ। ਇਸ ਦੌਰਾਨ ਇਹ ਵੀ ਸੱਚ ਹੈ ਕਿ ਉਨ੍ਹਾਂ ਚੋਂ ਬਹੁਤ ਸਾਰੀਆਂ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ ਤੇ ਆਪਣੇ ਦੇਸ਼ ਵਾਪਸ ਪਰਤ ਗਈਆਂ ਹਨ। ਵਰਲਡ ਬੈਂਕ ਮੁਤਾਬਕ, ਇੱਥੋਂ ਭੇਜੀ ਗਈ ਰਕਮ ਵਿੱਚ ਲਗਾਤਾਰ ਗਿਰਾਵਟ ਆਈ ਹੈ, ਇਹ 714 ਅਰਬ ਤੋਂ ਘਟ ਕੇ 572 ਅਰਬ ਡਾਲਰ ਹੋ ਗਈ ਹੈ। ਵਾਸ਼ਿੰਗਟਨ ਸਥਿਤ ਅਮੈਰੀਕਨ ਐਂਟਰਪ੍ਰਾਈਜਜ ਦੇ ਗਲਫ ਸਪੇਸ ਸ਼ਲਿਸਟਾਹ ਕੈਰਨ ਯੰਗ ਦਾ ਕਹਿਣਾ ਹੈ ਕਿ ਇਸ ਸਮੇਂ ਖਾੜੀ ਦੇ ਦੇਸ਼ ਅੱਧੇ ਕਰਮਚਾਰੀਆਂ ਨਾਲ ਕੰਮ ਕਰ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ https://play.google.com/store/apps/details?id=com.winit.starnews.hin

ਟਾਪ ਹੈਡਲਾਈਨ

ਪੰਜਾਬ 'ਚ ਮੈਡੀਕਲ ਸਟੋਰ 'ਤੇ ਨਹੀਂ ਮਿਲੇਗੀ ਪ੍ਰੀਗੇਬਲਿਨ, ਕੈਮਿਸਟ ਦਾ ਫੈਸਲਾ
ਪੰਜਾਬ 'ਚ ਮੈਡੀਕਲ ਸਟੋਰ 'ਤੇ ਨਹੀਂ ਮਿਲੇਗੀ ਪ੍ਰੀਗੇਬਲਿਨ, ਕੈਮਿਸਟ ਦਾ ਫੈਸਲਾ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ABP Sanjha Top 10, 26 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning
ABP Sanjha Top 10, 26 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ - Morning

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Ludhiana News : ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖਦਸ਼ਾ ! ਪੁਲਿਸ ਨੇ ਦੱਸੀ ਵੱਖਰੀ ਵਜ੍ਹਾ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Punjab News : ਪੁਲਿਸ ਦਾ ਵੱਡਾ ਅਫ਼ਸਰ ਬਣ ਕੇ ਮਾਰਦਾ ਸੀ ਦਬਕੇ, CCTV ਨੇ ਖੋਲ੍ਹੀ ਪੋਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
 LPG Cylinder Delivery : ਕੱਲ੍ਹ ਤੋਂ ਬੰਦ ਹੋ ਜਾਵੇਗੀ ਗੈਸ ਸਿਲੰਡਰਾਂ ਦੀ ਡਿਲੀਵਰੀ? LPG ਡੀਲਰਾਂ ਨੇ ਕੀਤਾ ਵੱਡਾ ਐਲਾਨ
Embed widget