ਪੜਚੋਲ ਕਰੋ
(Source: ECI/ABP News)
ਕੈਨੇਡਾ: ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੇ ਵੀਡੀਓ
![ਕੈਨੇਡਾ: ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੇ ਵੀਡੀਓ canadian punjabis celebrated rade by police after finding policemen are punjabi ਕੈਨੇਡਾ: ਰੌਲਾ ਪਾ ਰਹੇ ਪੰਜਾਬੀਆਂ ਨੂੰ ਕਾਬੂ ਕਰਨ ਆਏ ਸਿੱਖ ਪੁਲਿਸ ਮੁਲਾਜ਼ਮ, ਅੱਗੇ ਕੀ ਹੋਇਆ ਦੇਖੇ ਵੀਡੀਓ](https://static.abplive.com/wp-content/uploads/sites/5/2018/11/26212202/punjabis-viral-video-in-canada.jpg?impolicy=abp_cdn&imwidth=1200&height=675)
ਟੋਰੰਟੋ: ਸੋਸ਼ਲ ਮੀਡੀਆ 'ਤੇ ਕੈਨੇਡਾ ਤੋਂ ਪੰਜਾਬੀਆਂ ਦੀ 'ਹਰਕਤਾਂ' ਦੀ 13 ਸੈਕੰਡ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਨਾਲ ਦਿੱਤੇ ਵੇਰਵੇ ਤੋਂ ਪਤਾ ਲਗਦਾ ਹੈ ਕਿ ਕਿਸੇ ਨੇ ਰੌਲਾ ਪਾ ਰਹੇ ਕੁਝ ਪੰਜਾਬੀਆਂ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਇਹ ਵਾਇਰਲ ਵੀਡੀਓ ਤਕਰੀਬਨ ਇੱਕ ਲੱਖ 70 ਹਜ਼ਾਰ ਵਾਰ ਦੇਖੀ ਜਾ ਚੁੱਕੀ ਹੈ।
ਟਵਿੱਟਰ 'ਤੇ @ikaveri ਨਾਂਅ ਦੀ ਵਰਤੋਂਕਾਰ ਨੇ ਇਹ ਵੀਡੀਓ ਪਾਇਆ ਜਿਸ ਵਿੱਚ ਦਿੱਸ ਰਿਹਾ ਹੈ ਕਿ ਜੋ ਪੁਲਿਸ ਮੁਲਾਜ਼ਮ ਰੌਲਾ ਪਾਉਣ ਵਾਲਿਆਂ ਨੂੰ ਸਮਝਾਉਣ ਆਏ ਸੀ ਉਹ ਵੀ ਦਸਤਾਰਧਾਰੀ ਸਿੱਖ ਹਨ। ਵੀਡੀਓ ਵਿੱਚ ਰੌਲਾ ਪਾ ਰਹੇ ਪੰਜਾਬੀ ਖੁਸ਼ ਹੋ ਰਹੇ ਹਨ, "ਮਾਣ ਪੰਜਾਬੀ ਹੈ ... ਤੇ ਮੇਰੇ ਘਰ ਰੇਡ ਪਈ ਤੇ ਪੁਲਿਸ ਵੀ ਪੰਜਾਬੀ ਹੈ...!
ਦੇਖੋ ਵੀਡੀਓ-
Punjabi household was reported for noise disturbance in Canada..This is how they reacted when they saw the policemen were Punjabi as well. Incorrible! 😅 pic.twitter.com/tDJdyF5pvO
— kaveri (@ikaveri) November 25, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)