ਪੜਚੋਲ ਕਰੋ

Donald Trump News: ਡੋਨਾਲਡ ਟਰੰਪ ਦੀ ਰੈਲੀ 'ਚ ਹੋਈ ਗੋਲੀਬਾਰੀ, ਟਰੰਪ ਦੇ ਵੀ ਲੱਗੀ ਗੋਲੀ, ਸਾਹਮਣੇ ਆਈ ਵੀਡੀਓ

US President Election 2024: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਹਨ, ਜਿਸ ਲਈ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ।

Donald Trump Injured in Shooting: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਹੋਈ ਹੈ, ਜਿਸ 'ਚ ਉਹ ਜ਼ਖਮੀ ਹੋ ਗਏ ਹਨ। ਸਥਾਨਕ ਸਮੇਂ ਮੁਤਾਬਕ ਉਹ ਸ਼ਨੀਵਾਰ (13 ਜੁਲਾਈ) ਨੂੰ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿਸ ਵੇਲੇ ਉੱਥੇ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਸਾਬਕਾ ਰਾਸ਼ਟਰਪਤੀ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਉਨ੍ਹਾਂ ਦੇ ਚਿਹਰੇ 'ਤੇ ਖੂਨ ਲੱਗਿਆ ਹੋਇਆ ਹੈ। ਸਿਕਿਊਰਿਟੀ ਨ ਉਨ੍ਹਾਂ ਨੂੰ ਤੁਰੰਤ ਸਟੇਜ ਤੋਂ ਉਤਾਰਿਆ। 

ਟਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਤੋਂ ਬਾਅਦ ਇਕ ਵੀਡੀਓ ਵੀ ਸਾਹਮਣੇ ਆਇਆ

ਡੋਨਾਲਡ ਟਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਤੋਂ ਬਾਅਦ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਟਰੰਪ ਦੇ ਕੰਨ ਦੇ ਨੇੜੇ ਤੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਸੀਕਰੇਟ ਸਰਵਿਸ ਦੇ ਕਰਮਚਾਰੀ ਉਨ੍ਹਾਂ ਨੂੰ ਸਟੇਜ ਤੋਂ ਸੁਰੱਖਿਅਤ ਹੇਠਾਂ ਉਤਾਰ ਰਹੇ ਹਨ। ਟਰੰਪ ਦੇ ਬੁਲਾਰੇ ਨੇ ਕਿਹਾ, "ਡੋਨਾਲਡ ਟਰੰਪ ਨੇ ਇਸ ਘਿਨਾਉਣੇ ਹਮਲੇ ਦੌਰਾਨ ਤੁਰੰਤ ਕਾਰਵਾਈ ਕਰਨ ਲਈ ਲਾਅ ਇਨਫੋਰਸਮੈਂਟ ਅਤੇ ਸਭ ਤੋਂ ਪਹਿਲਾਂ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹ ਠੀਕ ਹਨ ਅਤੇ ਸਥਾਨਕ ਮੈਡੀਕਲ  ਫੈਸੀਲਿਟੀ ਵਿੱਚ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।"

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Mahindra Thar Roxx: ਕਾਊਂਟਡਾਊਨ ਸ਼ੁਰੂ, ਕਿਵੇਂ ਦੀ ਹੋਵੇਗੀ ਮਹਿੰਦਰਾ ਥਾਰ ਰੌਕਸ? ਫੀਚਰਸ ਕਰ ਦੇਣਗੇ ਦਿਲ ਖੁਸ਼

Pregnancy: ਗਰਭ ਅਵਸਥਾ ਦੌਰਾਨ ਫਲਾਂ ਦਾ ਜੂਸ ਅਤੇ ਸੋਡੇ ਵਾਲੀ ਡਰਿੰਕ ਪੀਣਾ ਖਤਰਨਾਕ! ਬੱਚੇ 'ਤੇ ਪੈ ਸਕਦੈ ਮਾੜਾ ਪ੍ਰਭਾਵ

Income Tax Refund: Deadline ਖਤਮ ਹੋਣ ਤੋਂ ਬਾਅਦ ਵੀ ਕਿਵੇਂ ਕਰ ਸਕਦੇ ਹੋ ਰਿਫੰਡ ਕਲੇਮ, ਜਾਣੋ ਪੂਰੀ ਪ੍ਰਕਿਰਿਆ

Punjab News: MP ਚਰਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਪਟੀਸ਼ਨ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਆਹ ਫੈਸਲਾ 
Punjab News: MP ਚਰਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਪਟੀਸ਼ਨ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਆਹ ਫੈਸਲਾ 
Advertisement
ABP Premium

ਵੀਡੀਓਜ਼

Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | PunjabFazilka News | ਘਰੋਂ ਲਾਇਬ੍ਰੇਰੀ ਪੜ੍ਹਨ ਗਈ ਭਤੀਜੀ,ਇਸ ਹਾਲਤ 'ਚ ਮਿਲੀ - ਚਾਚੇ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨCM Bhagwant Mann ਦੇ ਨਾਨਕੇ ਘਰਾਂ 'ਚ ਹੋਈ ਵੱਡੀ ਚੋਰੀ, 18 ਤੋਲੇ ਸੋਨਾ ਤੇ 1 ਲੱਖ  ਦੀ ਨਕਦੀ ਲੈਕੇ ਫ਼ਰਾਰ | CCTVPatiala After rain | ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ | Punjab | Rain

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mahindra Thar Roxx: ਕਾਊਂਟਡਾਊਨ ਸ਼ੁਰੂ, ਕਿਵੇਂ ਦੀ ਹੋਵੇਗੀ ਮਹਿੰਦਰਾ ਥਾਰ ਰੌਕਸ? ਫੀਚਰਸ ਕਰ ਦੇਣਗੇ ਦਿਲ ਖੁਸ਼
Mahindra Thar Roxx: ਕਾਊਂਟਡਾਊਨ ਸ਼ੁਰੂ, ਕਿਵੇਂ ਦੀ ਹੋਵੇਗੀ ਮਹਿੰਦਰਾ ਥਾਰ ਰੌਕਸ? ਫੀਚਰਸ ਕਰ ਦੇਣਗੇ ਦਿਲ ਖੁਸ਼
Pregnancy: ਗਰਭ ਅਵਸਥਾ ਦੌਰਾਨ ਫਲਾਂ ਦਾ ਜੂਸ ਅਤੇ ਸੋਡੇ ਵਾਲੀ ਡਰਿੰਕ ਪੀਣਾ ਖਤਰਨਾਕ! ਬੱਚੇ 'ਤੇ ਪੈ ਸਕਦੈ ਮਾੜਾ ਪ੍ਰਭਾਵ
Pregnancy: ਗਰਭ ਅਵਸਥਾ ਦੌਰਾਨ ਫਲਾਂ ਦਾ ਜੂਸ ਅਤੇ ਸੋਡੇ ਵਾਲੀ ਡਰਿੰਕ ਪੀਣਾ ਖਤਰਨਾਕ! ਬੱਚੇ 'ਤੇ ਪੈ ਸਕਦੈ ਮਾੜਾ ਪ੍ਰਭਾਵ
Income Tax Refund: Deadline ਖਤਮ ਹੋਣ ਤੋਂ ਬਾਅਦ ਵੀ ਕਿਵੇਂ ਕਰ ਸਕਦੇ ਹੋ ਰਿਫੰਡ ਕਲੇਮ, ਜਾਣੋ ਪੂਰੀ ਪ੍ਰਕਿਰਿਆ
Income Tax Refund: Deadline ਖਤਮ ਹੋਣ ਤੋਂ ਬਾਅਦ ਵੀ ਕਿਵੇਂ ਕਰ ਸਕਦੇ ਹੋ ਰਿਫੰਡ ਕਲੇਮ, ਜਾਣੋ ਪੂਰੀ ਪ੍ਰਕਿਰਿਆ
Punjab News: MP ਚਰਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਪਟੀਸ਼ਨ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਆਹ ਫੈਸਲਾ 
Punjab News: MP ਚਰਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਪਟੀਸ਼ਨ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਆਹ ਫੈਸਲਾ 
ਪੰਜਾਬ ਵਿਚ ਚੱਲ ਰਹੇ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾਂ ਦੇਰੀ ਦੇ ਮੁਕੰਮਲ ਕੀਤਾ ਜਾਵੇ: ਰਾਜਪਾਲ

ਛੋਟੀ ਉਮਰ ਦੇ ਮੁੰਡੇ ਨਾਲ ਵਿਆਹ ਕਰਨ ਵਾਲੀਆਂ ਔਰਤਾਂ ਦੀ ਛੇਤੀ ਹੋ ਜਾਂਦੀ ਹੈ ਮੌਤ ! ਖੋਜ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ

Retail Inflation: ਜਨਤਾ ਨੂੰ ਮਹਿੰਗਾਈ ਤੋਂ ਵੱਡੀ ਰਾਹਤ, ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 3.5 ਫੀਸਦੀ 'ਤੇ ਆਈ

Punjab News: ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ! VHP ਆਗੂ ਦੇ ਕਤਲ ਕੇਸ਼ 'ਚ ਸ਼ੱਕੀ ਗ੍ਰਿਫ਼ਤਾਰ, NIA ਕਰ ਰਹੀ ਮਾਮਲੇ ਦੀ ਜਾਂਚ

Embed widget