ਪੜਚੋਲ ਕਰੋ

Earthquake In Chile : ਇੱਥੇ ਭੂਚਾਲ ਨੇ ਮਚਾਈ ਤਬਾਹੀ, 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਜਾਣੋ ਤਾਜ਼ਾ ਹਾਲਾਤ

Earthquake In Chile : ਚਿਲੀ 'ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। AFP ਖਬਰਾਂ ਮੁਤਾਬਕ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ।

Earthquake In Chile : ਚਿਲੀ 'ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। AFP ਖਬਰਾਂ ਮੁਤਾਬਕ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ ਹੈ। ਯੂਐਸਜੀਐਸ ਨੇ ਕਿਹਾ ਕਿ ਭੂਚਾਲ ਦੇ ਇਹ ਝਟਕੇ ਚਿਲੀ ਦੇ ਐਂਟੋਫਗਾਸਟਾ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਸੈਨ ਪੇਡਰੋ ਡੇ ਅਟਾਕਾਮਾ ਸ਼ਹਿਰ ਤੋਂ 41 ਕਿਲੋਮੀਟਰ ਦੱਖਣ-ਪੂਰਬ ਵਿਚ 128 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਭੂਚਾਲ ਤੋਂ ਬਾਅਦ ਲੋਕ ਡਰ ਗਏ। ਹਾਲਾਂਕਿ ਹੁਣ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਵੀ ਇੱਥੇ ਭੂਚਾਲ ਆਇਆ ਸੀ। ਉਦੋਂ ਇਸ ਦੀ ਤੀਬਰਤਾ 5.2 ਸੀ।

ਏਐਫਪੀ ਮੁਤਾਬਕ ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਜਨਵਰੀ ਵਿਚ ਵੀ ਉੱਤਰੀ ਚਿਲੀ ਦੇ ਤਾਰਾਪਾਕਾ ਖੇਤਰ ਵਿਚ 118 ਕਿਲੋਮੀਟਰ ਦੀ ਡੂੰਘਾਈ ਵਿਚ 5.3 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ। ਚਿਲੀ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਆਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ਼ ਫਾਇਰ 'ਤੇ ਸਥਿਤ ਹੈ, ਜਿੱਥੇ ਧਰਤੀ ਦੇ ਬਹੁਤ ਸਾਰੇ ਜਵਾਲਾਮੁਖੀ ਫਟਦੇ ਹਨ ਅਤੇ ਭੂਚਾਲ ਆਉਂਦੇ ਹਨ। 2010 ਵਿੱਚ 8.8 ਤੀਬਰਤਾ ਨਾਲ ਭੂਚਾਲ ਆਇਆ ਅਤੇ ਬਾਅਦ ਵਿੱਚ ਸੁਨਾਮੀ ਵਿੱਚ 500 ਤੋਂ ਵੱਧ ਲੋਕ ਮਾਰੇ ਗਏ ਸਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ 'ਤੇ ਭੜਕੀ ਕੰਗਨਾ ਰਣੌਤ, ਬੋਲੀ- ਸੈਂਸਰਸ਼ਿਪ ਹਿੰਸਾ ਅਤੇ ਨਗਨਤਾ ਦਿਖਾ ਸਕਦਾ, ਪਰ...
ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ 'ਤੇ ਭੜਕੀ ਕੰਗਨਾ ਰਣੌਤ, ਬੋਲੀ- ਸੈਂਸਰਸ਼ਿਪ ਹਿੰਸਾ ਅਤੇ ਨਗਨਤਾ ਦਿਖਾ ਸਕਦਾ, ਪਰ...
Farmer Protest: ਕਿਸਾਨਾਂ ਨੂੰ ਚੰਡੀਗੜ੍ਹ 'ਚ ਮਾਰਚ ਕਰਨ ਦੀ ਮਿਲੀ ਇਜਾਜ਼ਤ, ਮਟਕਾ ਚੌਕ 'ਚ ਲਹਿਰਾਉਣਗੇ ਕਿਸਾਨੀ ਝੰਡੇ !

Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ

SBI Alert: ਜੇਕਰ ਤੁਹਾਨੂੰ ਵੀ ਮਿਲ ਰਹੇ ਹਨ ਅਜਿਹੇ ਮੈਸੇਜ ਤਾਂ ਹੋ ਜਾਓ ਸਾਵਧਾਨ!, SBI ਨੇ ਕਰੋੜਾਂ ਗਾਹਕਾਂ ਨੂੰ ਦਿੱਤੀ ਚੇਤਾਵਨੀ

ABP Premium

ਵੀਡੀਓਜ਼

ਮੁਰਤੀ ਵਿਸਰਜਨ ਕਰਨ ਗਏ 4 ਨੋਜਵਾਨ ਬਿਆਸ ਦਰਿਆ 'ਚ ਡੁੱਬੇSGPC ਸਿਰਫ ਬਾਦਲ ਪਰਿਵਾਰ ਦੀ ਹੋਕੇ ਰਹਿ ਗਈ ! - ਹਰਜੀਤ ਗਰੇਵਾਲਮੇਲੇ 'ਚ ਮੱਥਾ ਟੇਕਣ ਗਈ ਬਜੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤChandigarh 'ਚ ਘਰ ਦੇ ਬਾਹਰ ਬਦਮਾਸ਼ਾਂ ਨੇ ਚਲਾਈਆਂ ਤਾਬੜ ਤੌੜ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ 'ਤੇ ਭੜਕੀ ਕੰਗਨਾ ਰਣੌਤ, ਬੋਲੀ- ਸੈਂਸਰਸ਼ਿਪ ਹਿੰਸਾ ਅਤੇ ਨਗਨਤਾ ਦਿਖਾ ਸਕਦਾ, ਪਰ...
ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਹੋਣ 'ਤੇ ਭੜਕੀ ਕੰਗਨਾ ਰਣੌਤ, ਬੋਲੀ- ਸੈਂਸਰਸ਼ਿਪ ਹਿੰਸਾ ਅਤੇ ਨਗਨਤਾ ਦਿਖਾ ਸਕਦਾ, ਪਰ...
Farmer Protest: ਕਿਸਾਨਾਂ ਨੂੰ ਚੰਡੀਗੜ੍ਹ 'ਚ ਮਾਰਚ ਕਰਨ ਦੀ ਮਿਲੀ ਇਜਾਜ਼ਤ, ਮਟਕਾ ਚੌਕ 'ਚ ਲਹਿਰਾਉਣਗੇ ਕਿਸਾਨੀ ਝੰਡੇ !
Farmer Protest: ਕਿਸਾਨਾਂ ਨੂੰ ਚੰਡੀਗੜ੍ਹ 'ਚ ਮਾਰਚ ਕਰਨ ਦੀ ਮਿਲੀ ਇਜਾਜ਼ਤ, ਮਟਕਾ ਚੌਕ 'ਚ ਲਹਿਰਾਉਣਗੇ ਕਿਸਾਨੀ ਝੰਡੇ !
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
SBI Alert: ਜੇਕਰ ਤੁਹਾਨੂੰ ਵੀ ਮਿਲ ਰਹੇ ਹਨ ਅਜਿਹੇ ਮੈਸੇਜ ਤਾਂ ਹੋ ਜਾਓ ਸਾਵਧਾਨ!, SBI ਨੇ ਕਰੋੜਾਂ ਗਾਹਕਾਂ ਨੂੰ ਦਿੱਤੀ ਚੇਤਾਵਨੀ
SBI Alert: ਜੇਕਰ ਤੁਹਾਨੂੰ ਵੀ ਮਿਲ ਰਹੇ ਹਨ ਅਜਿਹੇ ਮੈਸੇਜ ਤਾਂ ਹੋ ਜਾਓ ਸਾਵਧਾਨ!, SBI ਨੇ ਕਰੋੜਾਂ ਗਾਹਕਾਂ ਨੂੰ ਦਿੱਤੀ ਚੇਤਾਵਨੀ
Nitesh Rane News: ਭਾਜਪਾ ਵਿਧਾਇਕ ਦੀ ਹਿਮਾਕਤ, ਕਿਹਾ-ਮਸਜਿਦਾਂ 'ਚ ਜਾ ਕੇ ਚੁਣ-ਚੁਣ ਕੇ ਮਾਰਾਂਗੇ, 302 ਦਾ ਮਾਮਲਾ ਦਰਜ

Electricity Bill: ਦਿਨ-ਰਾਤ ਖੁੱਲ੍ਹ ਕੇ ਚਲਾਓ ਏਸੀ...ਨਹੀਂ ਘੁੰਮੇਗਾ ਮੀਟਰ, ਬੱਸ ਲਵਾ ਲਵੋ ਇਹ ਐਡਵਾਂਸਡ ਸਿਸਟਮ

ITR Filing:  ਇਨਕਮ ਟੈਕਸ ਰਿਟਰਨ ਭਰਨ ਦੇ ਇੱਕ ਮਹੀਨੇ ਬਾਅਦ ਵੀ ਨਹੀਂ ਮਿਲਿਆ ਰਿਫੰਡ, ਜਾਣੋ ਕਦੋਂ ਮਿਲਣਗੇ ਪੈਸੇ

Jasimuddin Rahmani: ਬੰਗਲਾਦੇਸ਼ ਨੇ ਅਲਕਾਇਦਾ ਦੇ ਅੱਤਵਾਦੀ Jasimuddin Rahmani ਨੂੰ ਕੀਤਾ ਰਿਹਾਅ, ਜਾਣੋ ਭਾਰਤ ਤੋਂ ਇਸ ਨੂੰ ਕੀ ਖ਼ਤਰਾ

Embed widget