ਪੜਚੋਲ ਕਰੋ

ਵਿਸ਼ਵ ਸ਼ਕਤੀ ਅਮਰੀਕਾ ਦੀ ਪੰਜਾਬਣ ਹੱਥ ਹੋਏਗੀ ਕਮਾਨ? ਮਾਝੇ ਦੀ ਨਿਮਰਤਾ ਕੌਰ ਰੰਧਾਵਾ ਉਰਫ ਨਿੱਕੀ ਹੈਲੀ ਦੀ ਚੜ੍ਹਤ

ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਰਹਿਣ ਵਾਲੀ ਨਿਮਰਤਾ ਕੌਰ ਰੰਧਾਵਾ ਅੱਜ ਪੂਰੇ ਅਮਰੀਕਾ ਵਿੱਚ ਨਿੱਕੀ ਹੈਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ।

ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ

Punjab News: ਪੰਜਾਬ ਦੇ ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਰਹਿਣ ਵਾਲੀ ਨਿਮਰਤਾ ਕੌਰ ਰੰਧਾਵਾ ਅੱਜ ਪੂਰੇ ਅਮਰੀਕਾ ਵਿੱਚ ਨਿੱਕੀ ਹੈਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਫੈਸਲਾ ਕਰਨਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਦਾਅਵੇਦਾਰੀ ਜ਼ਾਹਿਰ ਕਰ ਚੁੱਕੇ ਹਨ।

ਅੰਦਰ ਟਰੰਪ ਦੀ ਕੱਟੜ ਵਿਰੋਧੀ ਨਿੱਕੀ

ਜੇ ਹੁਣ ਕੋਈ ਨਵੀਂ ਦਾਅਵੇਦਾਰੀ ਨਹੀਂ ਆਈ ਤਾਂ ਰਿਪਬਲਿਕਨ ਪਾਰਟੀ ਨੂੰ ਟਰੰਪ ਤੇ ਨਿੱਕੀ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਨਿੱਕੀ (51) ਪਾਰਟੀ ਅੰਦਰ ਟਰੰਪ ਦੀ ਕੱਟੜ ਵਿਰੋਧੀ ਰਹੀ ਹੈ। ਇਹ ਵੀ ਅਹਿਮ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਦੇ ਨਾਲ ਹੀ ਨਿੱਕੀ ਦੀ ਮਕਬੂਲੀਅਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਅਮਰੀਕਾ ਨੂੰ ਪਹਿਲੀ ਵਾਰ ਮਿਲੇਗੀ ਮਹਿਲਾ ਰਾਸ਼ਟਰਪਤੀ 

ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਿਡੇਨ ਘਟਦੀ ਲੋਕਪ੍ਰਿਅਤਾ ਕਾਰਨ ਚੋਣ ਤੋਂ ਹਟ ਸਕਦੇ ਹਨ, ਅਜਿਹੇ 'ਚ ਕਮਲਾ ਹੈਰਿਸ ਦਾਅਵੇਦਾਰ ਹੋਣਗੇ। ਉਹ ਵਾਈਸ ਪ੍ਰੈਜੀਡੈਂਟ ਹਨ। ਸੰਭਵ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ 191 ਸਾਲਾਂ ਦੇ ਇਤਿਹਾਸ ਵਿੱਚ ਦੋਵੇਂ ਦਾਅਵੇਦਾਰ ਭਾਰਤੀ ਮੂਲ ਦੇ ਹੋ ਸਕਦੇ ਹਨ। ਇਸ ਨਾਲ ਹੀ ਅਮਰੀਕਾ ਨੂੰ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਮਿਲੇਗੀ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ ਨਿੱਕੀ ਦੇ ਪਿਤਾ

ਨਿੱਕੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਤੇ ਖੇਤੀਬਾੜੀ ਵਿੱਚ ਪੀਐਚਡੀ ਕਰਨ ਤੋਂ ਬਾਅਦ 1960 ਵਿੱਚ ਅਮਰੀਕਾ ਚਲੇ ਗਏ ਸਨ। ਮਾਤਾ ਰਾਜ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਸੀ। ਨਿੱਕੀ ਦੇ ਨਾਨਕੇ ਕਟੜਾ ਦਲ ਸਿੰਘ, ਅੰਮ੍ਰਿਤਸਰ ਵਿੱਚ ਹਨ।

ਜਾਣੋ ਨਿੱਕੀ ਦਾ ਜਨਮ ਤੇ ਅਸਲ ਨਾਂ 

ਨਿੱਕੀ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਨਿੱਕੀ ਦਾ ਜਨਮ 1972 ਵਿੱਚ ਅਮਰੀਕਾ ਵਿੱਚ ਹੋਇਆ ਸੀ। ਅਸਲੀ ਨਾਂ ਨਿਮਰਤਾ ਰੰਧਾਵਾ ਹੈ। ਪਿਤਾ ਅਜੀਤ ਸਿੰਘ ਰੰਧਾਵਾ, ਮਾਤਾ ਰਾਜ ਕੌਰ ਤਰਨ ਤਾਰਨ ਤੋਂ ਅਮਰੀਕਾ ਵਸ ਗਏ ਸਨ। ਉਨ੍ਹਾਂ ਦੇ ਨਾਨਕੇ ਅੰਮ੍ਰਿਤਸਰ ਵਿੱਚ ਹਨ। ਉਨ੍ਹਾਂ ਦੇ ਦੋ ਭਰਾ ਤੇ ਭੈਣ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨਿੱਕੀ ਨੇ ਕਾਰਪੋਰੇਟ ਜਗਤ ਵਿੱਚ ਨਾਮ ਕਮਾਇਆ ਸੀ।

2004 'ਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਆਨਰ ਦੀ ਬਣੀ ਪ੍ਰਧਾਨ

ਪਰਿਵਾਰਕ ਕੰਪਨੀਆਂ ਚਲਾਉਣ ਤੋਂ ਬਾਅਦ, ਉਹ 1998 ਵਿੱਚ ਔਰੇਂਜਬਰਗ ਕਾਉਂਟੀ ਚੈਂਬਰ ਆਫ਼ ਕਾਮਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਹੋਈ। 2004 ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਆਨਰ ਦੀ ਪ੍ਰਧਾਨ ਬਣੀ। ਸਮਾਜਕ ਕੰਮਾਂ ਵਿੱਚ ਜੁੱਟ ਜਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਿਆਸਤ ਵਿਚ ਆਉਣ ਦਾ ਰਾਹ ਪੱਧਰਾ ਹੋ ਗਿਆ। ਉਨ੍ਹਾਂ ਨੇ ਅਮਰੀਕਾ ਵਿੱਚ ਸਭ ਤੋਂ ਘੱਟ ਉਮਰ (37 ਸਾਲ) ਗਵਰਨਰ ਬਣਨ ਦਾ ਰਿਕਾਰਡ ਵੀ ਬਣਾਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
'ਸਾਰੀ ਦੁਨੀਆ 'ਤੇ ਟੈਰਿਫ ਲਾਵਾਂਗੇ, ਦੇਖਦੇ ਕੀ ਹੁੰਦਾ', ਟਰੰਪ ਨੇ ਕਰ'ਤਾ ਵੱਡਾ ਐਲਾਨ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
AAP ਵਿਰੁੱਧ ਚੋਣ ਕਮਿਸ਼ਨ ਕੋਲ ਪੁੱਜੇ ਭਾਰਤ ਭੂਸ਼ਣ ਆਸ਼ੂ, ਲਾਏ ਗੰਭੀਰ ਇਲਜ਼ਾਮ, ਭੇਜੀ ADC ਦੀ ਰਿਕਾਰਡਿੰਗ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਮਿਆਂਮਾਰ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਤੋਂ ਪਾਰ! ਸਰਕਾਰ ਨੇ ਜਾਰੀ ਕੀਤੇ ਅੰਕੜੇ, ਹਾਲੇ ਵੀ ਵੱਧ ਸਕਦਾ ਮੌਤ ਦਾ ਅੰਕੜਾ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
ਅਪ੍ਰੈਲ ਮਹੀਨੇ 'ਚ ਬੱਚਿਆਂ ਦੀਆਂ ਮੌਜਾਂ, ਛੁੱਟੀਆਂ ਹੀ ਛੁੱਟੀਆਂ, ਸਕੂਲ ਰਹਿਣਗੇ ਬੰਦ, ਦੇਖੋ ਪੂਰੀ ਲਿਸਟ
"ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਸੰਕਲਪ ਪੰਜਾਬ ਵਿੱਚੋਂ ਨਸ਼ਾ ਤੇ ਨਸ਼ਾ ਤਸਕਰਾਂ ਨੂੰ ਕਰਾਂਗੇ ਜੜ੍ਹੋਂ ਖਤਮ"
ਅਗਲੇ ਤਿੰਨ ਮਹੀਨਿਆਂ ਤੱਕ ਅਸਮਾਨ ਤੋਂ ਵਰ੍ਹੇਗੀ ਅੱਗ ! ਗਰਮੀ ਤੇ ਹੀਟਵੇਵ ਬਾਰੇ IMD ਦਾ ਵੱਡਾ ਅਪਡੇਟ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ ?
ਅਗਲੇ ਤਿੰਨ ਮਹੀਨਿਆਂ ਤੱਕ ਅਸਮਾਨ ਤੋਂ ਵਰ੍ਹੇਗੀ ਅੱਗ ! ਗਰਮੀ ਤੇ ਹੀਟਵੇਵ ਬਾਰੇ IMD ਦਾ ਵੱਡਾ ਅਪਡੇਟ, ਜਾਣੋ ਮੌਸਮ ਵਿਭਾਗ ਨੇ ਕੀ ਕਿਹਾ ?
BCCI ਨੇ ਜਾਰੀ ਕੀਤਾ ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ, ਦੇਖੋ ਕਦੋਂ-ਕਦੋਂ ਖੇਡੇ ਜਾਣਗੇ ਮੈਚ
BCCI ਨੇ ਜਾਰੀ ਕੀਤਾ ਭਾਰਤ ਦੇ ਆਸਟ੍ਰੇਲੀਆ ਦੌਰੇ ਦਾ ਪੂਰਾ ਸ਼ਡਿਊਲ, ਦੇਖੋ ਕਦੋਂ-ਕਦੋਂ ਖੇਡੇ ਜਾਣਗੇ ਮੈਚ
Farmer Protest: ਕਿਸਾਨਾਂ 'ਤੇ ਮੁੜ ਤੋਂ ਵਰਤੀ ਗਈ ਸਖ਼ਤੀ ਤਾਂ ਹੁਣ ਉਹ ਵੀ ਹੋ ਗਏ ਸਿੱਧੇ ! ਕਿਹਾ- ਦੇਣਾ ਪਵੇਗਾ ਦੇਣ, ਪਾਈ-ਪਾਈ ਦਾ ਲਵਾਂਗੇ ਹਿਸਾਬ, ਛੇਤੀ ਹੀ ਕਰਾਂਗੇ ਵੱਡਾ ਐਕਸ਼ਨ
Farmer Protest: ਕਿਸਾਨਾਂ 'ਤੇ ਮੁੜ ਤੋਂ ਵਰਤੀ ਗਈ ਸਖ਼ਤੀ ਤਾਂ ਹੁਣ ਉਹ ਵੀ ਹੋ ਗਏ ਸਿੱਧੇ ! ਕਿਹਾ- ਦੇਣਾ ਪਵੇਗਾ ਦੇਣ, ਪਾਈ-ਪਾਈ ਦਾ ਲਵਾਂਗੇ ਹਿਸਾਬ, ਛੇਤੀ ਹੀ ਕਰਾਂਗੇ ਵੱਡਾ ਐਕਸ਼ਨ
Embed widget