ਪੜਚੋਲ ਕਰੋ

ਪਾਕਿਸਤਾਨ 'ਚ ਹਿੰਦੂਆਂ 'ਤੇ ਢਾਹਿਆ ਕਹਿਰ, ਇੱਕੋ ਮਹੀਨੇ 15 ਹਿੰਦੂਆਂ ਦੀ ਹੱਤਿਆ, ਅੱਠ ਕੁੜੀਆਂ ਅਗਵਾ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉੱਪਰ ਤਸ਼ੱਦਦ ਜਾਰੀ ਹੈ। 'ਵਾਇਸ ਆਫ਼ ਪਾਕਿਸਤਾਨ ਮਾਇਨੋਰਟੀ' ਵੱਲੋਂ ਜਾਰੀ ਰਿਪੋਰਟ ਹੋਸ਼ ਉਡਾ ਦੇਣ ਵਾਲੀ ਹੈ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬਾ ਸਿੰਧ 'ਚ ਲੰਘੇ ਸਤੰਬਰ ਮਹੀਨੇ ਦੌਰਾਨ ਹੀ 15 ਹਿੰਦੂਆਂ ਦੀ ਹੱਤਿਆ ਤੇ 8 ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਗਿਆ ਹੈ।

ਚੰਡੀਗੜ੍ਹ: ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉੱਪਰ ਤਸ਼ੱਦਦ ਜਾਰੀ ਹੈ। 'ਵਾਇਸ ਆਫ਼ ਪਾਕਿਸਤਾਨ ਮਾਇਨੋਰਟੀ' ਵੱਲੋਂ ਜਾਰੀ ਰਿਪੋਰਟ ਹੋਸ਼ ਉਡਾ ਦੇਣ ਵਾਲੀ ਹੈ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬਾ ਸਿੰਧ 'ਚ ਲੰਘੇ ਸਤੰਬਰ ਮਹੀਨੇ ਦੌਰਾਨ ਹੀ 15 ਹਿੰਦੂਆਂ ਦੀ ਹੱਤਿਆ ਤੇ 8 ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਗਿਆ ਹੈ।

ਪਾਕਿਸਤਾਨ ਦੀ 'ਵਾਇਸ ਆਫ਼ ਪਾਕਿਸਤਾਨ ਮਾਇਨੋਰਟੀ' ਜਥੇਬੰਦੀ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸੂਬਾ ਸਿੰਧ 'ਚ ਪ੍ਰੇਮ ਕੋਲਹੀ, ਮਾਰਵੀ ਕੋਲਹੀ, ਮੰਗਾ ਭੀਲ, ਜੀਤੁ ਭੀਲ, ਰਾਜੂ ਭੀਲ, ਮਿੱਠੂ ਕੋਲਹੀ, ਭੁਰੂ ਕੋਲਹੀ, ਰਾਧਾ ਬਗਧੀ, ਮਾਨ ਸਿੰਘ ਕੋਲਹੀ, ਰੰਗੂ ਮੇਘਵਾਰ, ਤਰਨ ਭੀਲ ਨੂੰ ਫ਼ਾਹਾ ਦੇ ਕੇ ਤੇ ਅਜੀਤ ਕੁਮਾਰ, ਵਿਜੇਸ਼ ਕੁਮਾਰ ਮੇਘਵਾਰ, ਆਲਮ ਕੋਲਹੀ, ਵਿਸ਼ਨੂੰ ਕੋਲਹੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ।

ਇਨ੍ਹਾਂ ਦੇ ਇਲਾਵਾ ਵਜਾਦੀ ਮੇਘਵਾਰ, ਮਾਰਵੀ ਕੋਲਹੀ, ਸੰਦੀਪ ਮਾਰਵਾੜੀ, ਗੁੱਡੀ, ਕਰੂ ਭੀਲ, ਪਠਾਣੀ ਭੀਲ, ਰੇਖਾ ਕੋਲਹੀ, ਚੰਦਾ ਮਹਰਾਜ ਆਦਿ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ, ਜਦਕਿ ਸੰਘਰ ਦੀ ਭਗਵਤੀ, ਖੈਰਪੁਰ ਦੀ ਨੁਜ਼ਕੀ ਭੀਲ, ਲਾਹੌਰ ਦੀ ਮਾਰੀਆ ਨਾਲ ਜਬਰ ਜਨਾਹ ਸਮੇਤ ਇਕ ਹਿੰਦੂ ਤੇ ਇੱਕ ਸਿੱਖ ਬੱਚੇ ਨਾਲ ਸਮੂਹਿਕ ਬਦਫੈਲੀ ਕੀਤੀ ਗਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ

ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
Advertisement
ABP Premium

ਵੀਡੀਓਜ਼

ਕੀ ਖੁੱਲ੍ਹੇਗਾ  Shambhu Boarder ?  Meeting ਤੋਂ ਪਹਿਲਾਂ ਕਿਸਾਨ ਆਗੂ ਪੰਧੇਰ ਕਹਿ ਗਏ ਵੱਡੀ ਗੱਲ !Kangana Ranaut Controversy | ਕੰਗਨਾ ਨੇ ਮੁੜ ਛੇੜਿਆ ਪੰਜਾਬ - ਸ਼੍ਰੋਮਣੀ ਕਮੇਟੀ ਨੇ ਦਿਖਾਏ ਤਲਖ਼ ਤੇਵਰ | SGPCKangana Ranaut Controversial Statements | ਕਿਸਾਨੀ ਅੰਦੋਲਨ ਬਾਰੇ ਕੰਗਨਾ ਦੇ ਵਿਵਾਦਤ ਬੋਲ'ਉੱਥੇ ਬਲਾਤਕਾਰ ਹੋਏ -ਲਾਸ਼ਾਂ ਨੂੰ ਲਟਕਾਇਆ...'Punjab Weather Alert |ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !
Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ
Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ
Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ
Gold Scheme: ਸਾਲ 2017 ਤੋਂ 2000 ਵਿਚਾਲੇ ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ! ਆਰਬੀਆਈ ਨੇ ਕੀਤਾ ਵੱਡਾ ਐਲਾਨ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
ਅੰਮ੍ਰਿਤਸਰ NRI ਗੋਲੀਬਾਰੀ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 5 ਵਿਅਕਤੀ ਨੂੰ ਕੀਤਾ ਕਾਬੂ, ਖੁੱਲ੍ਹਿਆ ਭੇਦ
Alcohol Addiction: ਭਾਰਤ ਦੇ ਇਸ ਸੂਬੇ ਦੀਆਂ ਔਰਤਾਂ ਪੀਂਦੀਆਂ ਸਭ ਤੋਂ ਜ਼ਿਆਦਾ ਸ਼ਰਾਬ, ਕੇਂਦਰ ਸਰਕਾਰ ਦੇ ਅੰਕੜੇ ਦੇਖ ਕੇ ਹੋ ਜਾਓਗੇ ਹੈਰਾਨ

Punjab Weather Alert |ਪੰਜਾਬ ਦੇ 3 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ Alert, ਜਾਣੋ ਅਗਲੇ ਦਿਨਾਂ 'ਚ ਮੌਸਮ ਦਾ ਹਾਲ

50 Rupees Old Note: ਕੀ ਤੁਹਾਡੇ ਕੋਲ ਹੈ ਇਹ 50 ਰੁਪਏ ਦਾ ਨੋਟ? ਘਰ ਬੈਠੇ ਮਿਲਣਗੇ 13 ਲੱਖ ਰੁਪਏ

Tattoo on Body: ਸਰੀਰ 'ਤੇ ਟੈਟੂ ਬਣਵਾਉਣ ਵਾਲੇ ਹੋ ਜਾਣ ਸਾਵਧਾਨ! ਹੋ ਸਕਦਾ ਹੈ 'ਲਿਮਫੋਮਾ' ਕੈਂਸਰ ਦਾ ਖਤਰਾ

Embed widget