ਪੜਚੋਲ ਕਰੋ

ਇਜ਼ਰਾਈਲੀ ਹਮਲੇ ‘ਚ ਮਾਰਿਆ ਗਿਆ ਪਰਮਾਣੂ ਵਿਗਿਆਨੀ ਦਾ ਪੂਰਾ ਪਰਿਵਾਰ, ਜੰਗਬੰਦੀ ਤੋਂ ਬਾਅਦ ਹੋਏ ਵੱਡੇ ਖੁਲਾਸੇ

Iran Israel Conflict: ਈਰਾਨ-ਇਜ਼ਰਾਈਲ ਦੀ ਜੰਗ ਦੌਰਾਨ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ, ਪਰ ਇੱਕ ਹਮਲੇ ਵਿੱਚ ਵਿਗਿਆਨੀ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਮਾਰਿਆ ਗਿਆ।

Iran Israel Conflict: ਈਰਾਨ ਅਤੇ ਇਜ਼ਰਾਈਲ ਵਿਚਾਲੇ ਹਾਲ ਹੀ ਵਿੱਚ ਹੋਈ ਜੰਗ ਖ਼ਤਮ ਹੋਣ ਤੋਂ ਬਾਅਦ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਜੰਗਬੰਦੀ ਤੋਂ ਕੁਝ ਦਿਨ ਬਾਅਦ ਹੀ, ਈਰਾਨੀ ਮੀਡੀਆ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਵਿੱਚ ਨਾ ਸਿਰਫ਼ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਖਾਸ ਹਮਲੇ ਵਿੱਚ, ਇੱਕ ਪ੍ਰਮਾਣੂ ਵਿਗਿਆਨੀ ਦੇ ਨਾਲ ਉਨ੍ਹਾਂ ਦੇ ਪੂਰੇ ਪਰਿਵਾਰ ਦੇ 11 ਮੈਂਬਰ ਮਾਰੇ ਗਏ ਹਨਨ। ਇਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਸਨ।

13 ਜੂਨ ਨੂੰ ਇਜ਼ਰਾਈਲ ਨੇ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਦੇ ਤਹਿਤ ਕਈ ਈਰਾਨੀ ਪ੍ਰਮਾਣੂ ਟਿਕਾਣਿਆਂ, ਵਿਗਿਆਨੀਆਂ ਅਤੇ ਫੌਜੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਨ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ 'ਮੋਸਾਦ' ਇਨ੍ਹਾਂ ਟੀਚਿਆਂ ਦੀ ਹਰ ਗਤੀਵਿਧੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਇਜ਼ਰਾਈਲ ਦੇ ਦਾਅਵਿਆਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਸਿਰਫ਼ ਉਹ ਹੀ ਮਾਰੇ ਗਏ ਹਨ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਰ ਹੁਣ ਜੰਗਬੰਦੀ ਤੋਂ ਬਾਅਦ ਸਾਹਮਣੇ ਆਈਆਂ ਰਿਪੋਰਟਾਂ ਇਨ੍ਹਾਂ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ।

ਇਜ਼ਰਾਈਲ ਨੇ ਕੁੱਲ 10 ਈਰਾਨੀ ਪ੍ਰਮਾਣੂ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਵਿੱਚੋਂ ਇੱਕ ਵਿਗਿਆਨੀ ਦੇ ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਹਮਲੇ ਸਮੇਂ ਉਨ੍ਹਾਂ ਦਾ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ। ਵਿਗਿਆਨੀ ਦੇ ਨਾਲ-ਨਾਲ, ਪਰਿਵਾਰ ਦੇ ਸਾਰੇ 11 ਮੈਂਬਰਾਂ ਦੀ ਵੀ ਇਸ ਹਮਲੇ ਵਿੱਚ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ। ਇਹ ਘਟਨਾ ਇਜ਼ਰਾਈਲ ਦੇ 'ਸਹੀ ਹਮਲੇ' ਦੇ ਦਾਅਵੇ ਨੂੰ ਬੇਨਕਾਬ ਕਰਦੀ ਹੈ।

ਇਹ ਘਾਤਕ ਹਮਲਾ ਈਰਾਨ ਦੇ ਉੱਤਰੀ ਹਿੱਸੇ ਵਿੱਚ ਕੈਸਪੀਅਨ ਸਾਗਰ ਦੇ ਨੇੜੇ ਅਸਤਾਨੇਹ ਅਸ਼ਰਫੀਹ ਸ਼ਹਿਰ ਵਿੱਚ ਹੋਇਆ। ਈਰਾਨ ਦੇ ਅੰਗਰੇਜ਼ੀ ਭਾਸ਼ਾ ਦੇ ਸਰਕਾਰੀ ਚੈਨਲ Press TV ਨੇ ਦੱਸਿਆ ਕਿ ਕਿ ਮਾਰੇ ਗਏ ਵਿਗਿਆਨੀ ਦਾ ਨਾਮ ਸੇਦੀਘੀ ਸਬੇਰ ਸੀ। ਅਲ ਜਜ਼ੀਰਾ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਮਲੇ ਸਮੇਂ ਪੂਰਾ ਪਰਿਵਾਰ ਘਰ ਵਿੱਚ ਸੀ ਅਤੇ ਕਿਸੇ ਨੂੰ ਵੀ ਬਚਣ ਦਾ ਮੌਕਾ ਨਹੀਂ ਮਿਲਿਆ। ਹਮਲਾ ਇੰਨਾ ਸਟੀਕ ਅਤੇ ਖਤਰਨਾਕ ਸੀ ਕਿ ਘਰ ਦੇ ਸਾਰੇ ਮੈਂਬਰ ਮੌਕੇ 'ਤੇ ਹੀ ਮਾਰੇ ਗਏ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪਹਿਲੇ ਵਨਡੇ 'ਚ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟਰ ਨੇ ਲਿਆ ਸੰਨਿਆਸ, ਅਚਾਨਕ ਰਿਟਾਇਰਮੈਂਟ ਨੇ ਸਭ ਨੂੰ ਕੀਤਾ ਹੈਰਾਨ
ਪਹਿਲੇ ਵਨਡੇ 'ਚ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟਰ ਨੇ ਲਿਆ ਸੰਨਿਆਸ, ਅਚਾਨਕ ਰਿਟਾਇਰਮੈਂਟ ਨੇ ਸਭ ਨੂੰ ਕੀਤਾ ਹੈਰਾਨ
ਭਾਰਤ-ਪਾਕਿਸਤਾਨ ਵਿਚਾਲੇ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ, ਪੰਜਾਬ ਸਰਹੱਦ ਹੋਈ ਸਭ ਤੋਂ ਵੱਧ ਪ੍ਰਭਾਵਿਤ, ਪੜ੍ਹੋ ਕਿਵੇਂ ਹੋ ਰਹੀ ਇਹ ਤਸਕਰੀ ?
ਭਾਰਤ-ਪਾਕਿਸਤਾਨ ਵਿਚਾਲੇ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ, ਪੰਜਾਬ ਸਰਹੱਦ ਹੋਈ ਸਭ ਤੋਂ ਵੱਧ ਪ੍ਰਭਾਵਿਤ, ਪੜ੍ਹੋ ਕਿਵੇਂ ਹੋ ਰਹੀ ਇਹ ਤਸਕਰੀ ?
Trump Tariff: ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਧਮਕੀ, ਬੋਲੇ- 'ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕੀਤਾ, ਤਾਂ...'
ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਧਮਕੀ, ਬੋਲੇ- 'ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕੀਤਾ, ਤਾਂ...'
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, DIG ਭੁੱਲਰ ਦੀ ਡਾਇਰੀ ਬਰਾਮਦ; ਹੁਣ ਖੁੱਲ੍ਹਣਗੇ ਅਧਿਕਾਰੀਆਂ ਦੇ ਰਾਜ਼; CBI ਦੇ ਡਰ ਤੋਂ ਕਈ ਛੱਡ ਗਏ ਸ਼ਹਿਰ...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, DIG ਭੁੱਲਰ ਦੀ ਡਾਇਰੀ ਬਰਾਮਦ; ਹੁਣ ਖੁੱਲ੍ਹਣਗੇ ਅਧਿਕਾਰੀਆਂ ਦੇ ਰਾਜ਼; CBI ਦੇ ਡਰ ਤੋਂ ਕਈ ਛੱਡ ਗਏ ਸ਼ਹਿਰ...
Advertisement

ਵੀਡੀਓਜ਼

ਮੰਤਰੀ ਬਲਜੀਤ ਕੌਰ ਨੇ ਲਾਈ ਅਫ਼ਸਰ ਦੀ ਕਲਾਸ
ਡਾਕਟਰ ਦਾ ਸ਼ਰਮਨਾਕ ਕਾਰਾ ਕਹਿੰਦਾ ਮੈਂ ਕਿਹੜਾ *** ਚੈੱਕ ਕਰਨਾ !
'ਇੱਕ ਵਾਅਦਾ ਪੂਰਾ ਨਹੀਂ ਹੋਇਆ' ਕਰਮਚਾਰੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
'ਭਰਾ ਕਿਤੇ ਆਪ ਕਿਤੇ' CM ਭਗਵੰਤ ਮਾਨ ਦਾ ਤਿੱਖਾ ਵਾਰ
ਬ੍ਰਹਮੋਸ ਮਿਜ਼ਾਈਲਾਂ ਦੀ ਪਹਿਲੀ ਖੇਪ ਰਵਾਨਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿਖਾਈ ਹਰੀ ਝੰਡੀ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਹਿਲੇ ਵਨਡੇ 'ਚ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟਰ ਨੇ ਲਿਆ ਸੰਨਿਆਸ, ਅਚਾਨਕ ਰਿਟਾਇਰਮੈਂਟ ਨੇ ਸਭ ਨੂੰ ਕੀਤਾ ਹੈਰਾਨ
ਪਹਿਲੇ ਵਨਡੇ 'ਚ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟਰ ਨੇ ਲਿਆ ਸੰਨਿਆਸ, ਅਚਾਨਕ ਰਿਟਾਇਰਮੈਂਟ ਨੇ ਸਭ ਨੂੰ ਕੀਤਾ ਹੈਰਾਨ
ਭਾਰਤ-ਪਾਕਿਸਤਾਨ ਵਿਚਾਲੇ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ, ਪੰਜਾਬ ਸਰਹੱਦ ਹੋਈ ਸਭ ਤੋਂ ਵੱਧ ਪ੍ਰਭਾਵਿਤ, ਪੜ੍ਹੋ ਕਿਵੇਂ ਹੋ ਰਹੀ ਇਹ ਤਸਕਰੀ ?
ਭਾਰਤ-ਪਾਕਿਸਤਾਨ ਵਿਚਾਲੇ ਹਥਿਆਰਾਂ ਦੀ ਤਸਕਰੀ ਪੰਜ ਗੁਣਾ ਵਧੀ, ਪੰਜਾਬ ਸਰਹੱਦ ਹੋਈ ਸਭ ਤੋਂ ਵੱਧ ਪ੍ਰਭਾਵਿਤ, ਪੜ੍ਹੋ ਕਿਵੇਂ ਹੋ ਰਹੀ ਇਹ ਤਸਕਰੀ ?
Trump Tariff: ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਧਮਕੀ, ਬੋਲੇ- 'ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕੀਤਾ, ਤਾਂ...'
ਡੋਨਾਲਡ ਟਰੰਪ ਵੱਲੋਂ ਭਾਰਤ ਨੂੰ ਧਮਕੀ, ਬੋਲੇ- 'ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕੀਤਾ, ਤਾਂ...'
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, DIG ਭੁੱਲਰ ਦੀ ਡਾਇਰੀ ਬਰਾਮਦ; ਹੁਣ ਖੁੱਲ੍ਹਣਗੇ ਅਧਿਕਾਰੀਆਂ ਦੇ ਰਾਜ਼; CBI ਦੇ ਡਰ ਤੋਂ ਕਈ ਛੱਡ ਗਏ ਸ਼ਹਿਰ...
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, DIG ਭੁੱਲਰ ਦੀ ਡਾਇਰੀ ਬਰਾਮਦ; ਹੁਣ ਖੁੱਲ੍ਹਣਗੇ ਅਧਿਕਾਰੀਆਂ ਦੇ ਰਾਜ਼; CBI ਦੇ ਡਰ ਤੋਂ ਕਈ ਛੱਡ ਗਏ ਸ਼ਹਿਰ...
Plane Crashes: ਤੜਕ ਸਵੇਰੇ ਸਾਹਮਣੇ ਆਈ ਬੁਰੀ ਖਬਰ, ਹਾਦਸਾਗ੍ਰਸਤ ਹੋਇਆ ਪਲੇਨ, 2 ਲੋਕਾਂ ਦੀ ਮੌਤ: ਬਾਕੀ...
ਤੜਕ ਸਵੇਰੇ ਸਾਹਮਣੇ ਆਈ ਬੁਰੀ ਖਬਰ, ਹਾਦਸਾਗ੍ਰਸਤ ਹੋਇਆ ਪਲੇਨ, 2 ਲੋਕਾਂ ਦੀ ਮੌਤ: ਬਾਕੀ...
Jalandhar News: ਜਲੰਧਰ 'ਚ ਦੀਵਾਲੀ ਮੌਕੇ ਵਧਾਈ ਗਈ ਸੁਰੱਖਿਆ, ਸਿਰਫ਼ ਇੰਨੇ ਘੰਟੇ ਵਜਾ ਸਕੋਗੇ ਪਟਾਕੇ, ਸਮਾਂ ਹੋਇਆ ਤੈਅ; ਇੱਥੇ ਜਾਣੋ ਪੂਰੀ ਡਿਟੇਲ...
ਜਲੰਧਰ 'ਚ ਦੀਵਾਲੀ ਮੌਕੇ ਵਧਾਈ ਗਈ ਸੁਰੱਖਿਆ, ਸਿਰਫ਼ ਇੰਨੇ ਘੰਟੇ ਵਜਾ ਸਕੋਗੇ ਪਟਾਕੇ, ਸਮਾਂ ਹੋਇਆ ਤੈਅ; ਇੱਥੇ ਜਾਣੋ ਪੂਰੀ ਡਿਟੇਲ...
Punjab News: ਅੰਮ੍ਰਿਤਸਰ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; ਇਲਾਕੇ 'ਚ ਮੱਚਿਆ ਹੜਕੰਪ...
ਅੰਮ੍ਰਿਤਸਰ 'ਚ ਚੱਲੀਆਂ ਤਾਬੜਤੋੜ ਗੋਲੀਆਂ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; ਇਲਾਕੇ 'ਚ ਮੱਚਿਆ ਹੜਕੰਪ...
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਘਰ ਗੂੰਜੀਆਂ ਕਿਲਕਾਰੀਆਂ, ਪੁੱਤ ਨੂੰ ਦਿੱਤਾ ਜਨਮ
Embed widget