ਪੜਚੋਲ ਕਰੋ
Advertisement
(Source: ECI/ABP News/ABP Majha)
ਦੁਨੀਆ ਭਰ ਵਿਚ 1.04 ਕਰੋੜ ਕੋਰੋਨਾ ਸੰਕਰਮਿਤ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ
ਦੁਨੀਆ ਦੇ 12 ਦੇਸ਼ਾਂ ਵਿੱਚ ਕੋਰੋਨਾ ਸੰਕਰਮਣ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬ੍ਰਾਜ਼ੀਲ ਵਿਚ ਰੋਜ਼ਾਨਾ ਅਮਰੀਕਾ ਨਾਲੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ।
ਕੋਰੋਨਾਵਾਇਰਸ (Coronaviurs) ਨੇ ਪੂਰੀ ਦੁਨੀਆ ‘ਚ ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ। ਹਰ ਰੋਜ਼ ਡੇਢ ਲੱਖ ਨਵੇਂ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਵਰਲਡਮੀਟਰ ਦੇ ਅਨੁਸਾਰ, ਪੂਰੇ ਵਿਸ਼ਵ ਵਿੱਚ ਇੱਕ ਕਰੋੜ 4 ਲੱਖ ਲੋਕ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ 56 ਲੱਖ ਤੋਂ ਵੱਧ ਲੋਕ ਵੀ ਠੀਕ ਹੋ ਗਏ ਹਨ। ਦੁਨੀਆ ਦੇ 70 ਪ੍ਰਤੀਸ਼ਤ ਕੋਰੋਨਾ ਮਾਮਲੇ ਸਿਰਫ 12 ਦੇਸ਼ਾਂ ਚੋਂ ਆਏ ਹਨ। ਇਨ੍ਹਾਂ ਦੇਸ਼ਾਂ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 72 ਲੱਖ ਤੋਂ ਜ਼ਿਆਦਾ ਹੈ।
ਦੁਨੀਆਂ ਵਿਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ
ਅਮਰੀਕਾ: ਕੇਸ - 2,681,527, ਮੌਤ - 128,774
ਬ੍ਰਾਜ਼ੀਲ: ਕੇਸ - 1,370,488, ਮੌਤ - 58,385
ਰੂਸ: ਕੇਸ - 641,156, ਮੌਤ - 9,166
ਭਾਰਤ: ਕੇਸ - 567,536, ਮੌਤ - 16,904
ਯੂਕੇ: ਕੇਸ - 311,965, ਮੌਤ - 43,575
ਸਪੇਨ: ਕੇਸ - 296,050, ਮੌਤ - 28,346
ਪੇਰੂ: ਕੇਸ - 282,365, ਮੌਤ - 9,504
ਚਿਲੀ: ਕੇਸ - 275,999, ਮੌਤ - 5,575
ਇਟਲੀ: ਕੇਸ - 240,436, ਮੌਤ - 34,744
ਇਰਾਨ: ਕੇਸ - 225,205, ਮੌਤ - 10,670
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਸਿਹਤ
Advertisement