ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨੇਪਾਲ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, ਭਾਰਤ ਆ ਰਹੇ ਸੀ 60 ਯਾਤਰੀ
Nawalparasi Bus Accident: ਮਹੇਸ਼ਪੁਰ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਪੁਲਿਸ ਇੰਸਪੈਕਟਰ ਮੇਘਨਾਥ ਚਪਗਈ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪਾਰਸੀ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
ਨੇਪਾਲ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਖਾਈ 'ਚ ਡਿੱਗੀ, ਭਾਰਤ ਆ ਰਹੇ ਸੀ 60 ਯਾਤਰੀ
Nawalparasi Bus Accident: ਨੇਪਾਲ ਦੇ ਪੱਛਮੀ ਨਵਲਪਰਾਸੀ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਨੇਪਾਲ ਤੋਂ ਭਾਰਤ ਪਰਤ ਰਹੀ UP16FT 7466 ਨੰਬਰ ਦੀ ਭਾਰਤੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਨਵਲਪਰਾਸੀ ਦੀ ਪਾਲਹੀਨੰਦਨ ਗ੍ਰਾਮੀਣ ਨਗਰ ਪਾਲਿਕਾ-1 ਝੜੀਖੋਲਾ ਨੇੜੇ ਰਾਮਪੁਰਵਾ ਦੇ ਅੰਦਰੂਨੀ ਮਾਰਗ ਸੈਕਸ਼ਨ 'ਚ ਤ੍ਰਿਵੇਣੀਧਾਮ ਮੇਲੇ ਤੋਂ ਤੀਰਥ ਯਾਤਰਾ ਤੋਂ ਪਰਤ ਰਹੀ ਸੀ।
ਦੱਸਿਆ ਗਿਆ ਹੈ ਕਿ ਬੱਸ ਸੜਕ ਤੋਂ 10 ਮੀਟਰ ਹੇਠਾਂ ਡਿੱਗ ਗਈ। ਬੱਸ ਵਿੱਚ 60 ਲੋਕ ਸਵਾਰ ਸਨ। ਮਹੇਸ਼ਪੁਰ ਜ਼ਿਲ੍ਹਾ ਪੁਲਿਸ ਦਫਤਰ ਦੇ ਪੁਲਿਸ ਇੰਸਪੈਕਟਰ ਮੇਘਨਾਥ ਚਪਗਈ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਾਰਸੀ ਦੇ ਜ਼ਿਲਾ ਹਸਪਤਾਲ 'ਚ ਭੇਜਿਆ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)