ਪੜਚੋਲ ਕਰੋ

Nepal Political Crisis: ਓਲੀ ਦੀ ਕੁਰਸੀ ਨੂੰ ਖਤਰਾ, ਰਾਸ਼ਟਰਪਤੀ ਨੇ ਸੰਸਦ ਭੰਗ ਕਰ ਮੱਧਕਾਲੀ ਚੋਣਾਂ ਦੀ ਕੀਤਾ ਐਲਾਨ

Nepal Political Crisis: ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੰਸਦ ਭੰਗ ਕਰਦਿਆਂ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਹੈ। ਨੇਪਾਲ ਵਿੱਚ 12 ਅਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ।

ਕਾਠਮੰਡੂ: ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੰਸਦ ਭੰਗ ਕਰਦਿਆਂ ਮੱਧਕਾਲੀ ਚੋਣਾਂ ਦਾ ਐਲਾਨ ਕੀਤਾ ਹੈ। ਨੇਪਾਲ ਵਿੱਚ 12 ਅਤੇ 19 ਨਵੰਬਰ ਨੂੰ ਮੱਧਕਾਲੀ ਚੋਣਾਂ ਹੋਣੀਆਂ ਹਨ। ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਅਤੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੋਵਾਂ ਦੇ ਸਰਕਾਰ ਬਣਾਉਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਇਹ ਜਾਣਕਾਰੀ ਨੇਪਾਲ ਦਫਤਰ ਵੱਲੋਂ ਦਿੱਤੀ ਗਈ ਹੈ।

149 ਸਾਂਸਦਾਂ ਦੇ ਦਸਤਖਤਾਂ ਸਣੇ ਕਾਂਗਰਸ ਸਭਾਪਤੀ ਸ਼ੇਰ ਬਹਾਦਰ ਦੇਉਵਾਕੋ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਪੱਤਰ ਲੈ ਕੇ ਪੁੱਜੇ। ਵਿਰੋਧੀ ਗਠਜੋੜ ਦੇ ਨਤੇਾਵਾਂ ਨੂੰ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਕਿਹਾ ਸੀ ਕਿ ਉਹ ਇਸ ਵਿਸ਼ੇ ਵਿਚ ਕਾਨੂੰਨ ਵੀ ਵੇਖੇਗੀ।ਮਾਓਵਾਦੀ ਕੇਂਦਰ ਦੇ ਬੁਲਾਰੇ ਨਰਾਇਣ ਕਾਜੀ ਦੇ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੀ ਬਹੁਮਤ ਦਾ ਦਾਅਵਾ ਕਰਨ ਦੇ ਲਈ ਆਏ ਸੀ। ਇਸ ਵਿਸ਼ੇ ਵਿਚ ਕਾਨੂੰਨ ਦੇਖਿਆ ਜਾਵੇਗਾ।

ਵਿਰੋਧੀ ਗਠਜੋੜ ਨੇ ਕਿਹਾ ਕਿ ਓਲੀ ਨੇ ਸਾਂਸਦਾਂ ਦੇ ਹਸਤਾਖਰ ਪੇਸ਼ ਨਹੀਂ ਕੀਤੇ। ਇਸ ਲਈ ਉਨ੍ਹਾਂ ਦੇ ਦਾਅਵੇ ਦਾ ਕੋਈ ਅਰਥ ਨਹੀਂ ਹੈ। ਵਿਰੋਧੀ ਗਠਜੋੜ ਦੇਉਬਾ ਨੂੰ ਪ੍ਰਧਾਨ ਬਣਾਉਣ ਦੇ ਲਈ ਹਸਤਾਖਰ ਸਣੇ ਪੱਤਰ ਰਾਸ਼ਟਰਪਤੀ ਦਫਤਰ ਵਿਚ ਰਜਿਸਟਰ ਕੀਤਾ ਸੀ। ਨੇਪਾਲ ਦੇ ਵਿਰੋਧੀ ਦਲਾਂ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਅਹੁਦੇ ਤੋਂ ਹਟਾਉਣ ਅਤੇ ਮੌਜੂਦਾ ਸਿਅਸੀ ਸੰਕਟ ਨੂੰ ਸੁਲਝਾਉਣ ਦੇ ਲਈ ਇੱਕ ਬੈਠਕ ਵਿਚ ਅੱਗੇ ਦੀ ਰਣਨੀਤੀ ਤੈਅ ਕੀਤੀ ਸੀ। ਵਿਰੋਧੀ ਦਲ ਨੇ ਸ਼ੁੱਕਰਵਾਰ ਨੂੰ ਰਾਸ਼ਟਰਪੀ ਵਿਦਿਆ ਦੇਵੀ ਭੰਡਾਰੀ ਨਾਲ ਮਿਲ ਕੇ ਗਠਜੋੜ ਦੇ ਨੇਤਾ ਸ਼ੇਰਬਹਾਦਰ ਦੀ ਅਗਵਾਈ ਨਵੀਂ ਸਰਕਾਰ ਦਾ ਗਠਨ ਕਰਨ ਦੇ ਲਈ ਓਲੀ ਨੂੰ ਸ਼ਕਤੀ ਪ੍ਰੀਖਣ ਦਾ ਮੌਕਾ ਦੇਣ ਪ੍ਰਤੀ ਇੱਛਾ ਨਹੀਂ ਜਤਾਈ ਸੀ।

ਓਲੀ ਨੇ ਇਕ ਪੱਤਰ ਸੌਂਪਿਆ ਸੀ ਜਿਸ ਵਿਚ ਆਪਣੀ ਪਾਰਟੀ ਸੀਪੀਐਨ-ਯੂਐਮਐਲ ਦੇ 121 ਮੈਂਬਰਾਂ ਅਤੇ ਜਨਤਾ ਸਮਾਜਵਾਦੀ ਪਾਰਟੀ-ਨੇਪਾਲ (ਜੇਐਸਪੀ-ਐਨ) ਦੇ 32 ਸੰਸਦ ਮੈਂਬਰਾਂ ਦੇ ਸੰਵਿਧਾਨ ਦੇ ਆਰਟੀਕਲ 76 (5) ਦੇ ਅਨੁਸਾਰ ਦੁਬਾਰਾ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ ਕੀਤਾ ਸੀ। ਉਸੇ ਸਮੇਂ, ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਨੇ 149 ਸੰਸਦ ਮੈਂਬਰਾਂ ਦੇ ਸਮਰਥਨ ਦਾ ਦਾਅਵਾ ਕੀਤਾ। ਦੇਉਬਾ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਲਈ ਰਾਸ਼ਟਰਪਤੀ ਦੇ ਦਫਤਰ ਪਹੁੰਚੇ ਸੀ।

ਓਲੀ ਨੇ 153 ਮੈਂਬਰਾਂ ਦੀ ਹਮਾਇਤ ਹਾਸਲ ਕਰਨ ਦਾ ਦਾਅਵਾ ਕੀਤਾ, ਜਦੋਂਕਿ ਦੇਉਬਾ ਨੇ ਆਪਣੀ ਅਦਾਲਤ ਵਿੱਚ 149 ਸੰਸਦ ਮੈਂਬਰ ਹੋਣ ਦਾ ਦਾਅਵਾ ਕੀਤਾ। ਸੀਪੀਐਨ-ਯੂਐਮਐਲ ਨੇਪਾਲ ਦੀ ਸਭ ਤੋਂ ਵੱਡੀ ਪਾਰਟੀ ਹੈ ਜਿਸ ਵਿਚ 275-ਮੈਂਬਰਾਂ ਦੇ ਪ੍ਰਤੀਨਿਧ ਸਦਨ ਵਿਚ 121 ਸੀਟਾਂ ਹਨ। ਬਹੁਮਤ ਨਾਲ ਸਰਕਾਰ ਬਣਾਉਣ ਲਈ 138 ਸੀਟਾਂ ਦੀ ਲੋੜ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?

Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?

Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ

'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
ਵੱਡੀ ਖ਼ਬਰ ! ਡਿੰਪੀ ਢਿੱਲੋਂ ਨੇ ਛੱਡਿਆ ਅਕਾਲੀ ਦਲ, ਜਾਣੋ ਕੀ ਹੈ ਅਸਤੀਫ਼ੇ ਦੀ ਵਜ੍ਹਾ ਤੇ ਕਿਹੜੀ ਪਾਰਟੀ 'ਚ ਹੋਣਗੇ ਸ਼ਾਮਲ ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਜ਼ਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਹਲਕਾ ਇੰਚਾਰਜ ਨੇ ਬਣਾ ਲਿਆ ਮਨ?
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
Punjab News: ਮੁਫ਼ਤ ਬਿਜਲੀ ਮਿਲਣ ਤੋਂ ਬਾਅਦ ਵੀ ਨਹੀਂ ਟਲਦੇ ਪੰਜਾਬੀ ! ਫੜੇ 2075 ਬਿਜਲੀ ਚੋਰ, 4.64 ਕਰੋੜ ਦਾ ਠੋਕਿਆ ਜੁਰਮਾਨਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
'ਮਿਸ ਇੰਡੀਆ ਦੀ List 'ਚ ਕੋਈ ਦਲਿਤ, ਆਦਿਵਾਸੀ, ST SC OBC ਨਹੀਂ', ਰਾਹੁਲ ਗਾਂਧੀ ਦਾ ਦਾਅਵਾ
AC 'ਚ ਆਟੋਮੈਟਿਕ ਆਨ-ਆਫ ਟਾਈਮਰ ਦੇ ਫਾਇਦੇ ਦੇ ਨਾਲ ਹੋ ਸਕਦੇ ਇਹ ਨੁਕਸਾਨ...ਇੰਝ ਕਰੋ ਇਸ ਫੀਚਰ ਦੀ ਸਹੀ ਵਰਤੋਂ

Emergency Controversy: ਕਿਸਾਨੀ ਅੰਦੋਲਨ 'ਚ ਬਲਾਤਕਾਰ ਹੋਏ, ਬੰਦੇ ਮਾਰ ਸ਼ਰੇਆਮ ਟੰਗੀਆਂ ਲਾਸ਼ਾਂ, ਖ਼ਾਲਿਸਤਾਨੀ ਗੈਂਗ ਬਣਾ ਦੇਣਗੇ ਨਵਾਂ ਬੰਗਲਾਦੇਸ਼, ਕੰਗਨਾ ਨੇ ਮੁੜ ਵੰਗਾਰੇ ਪੰਜਾਬੀ !

Liquor Consumption: ਪੰਜਾਬੀ ਤਾਂ ਐਵੇਂ ਹੀ ਬਦਨਾਮ ਨੇ...., ਆਹ ਸੂਬੇ ਵਾਲੇ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ, ਪੜ੍ਹੋ ਦੇਸ਼ ਦੇ ਕਿਹੜੇ ਇਲਾਕੇ 'ਚ ਰਹਿੰਦੇ ਨੇ ਸਭ ਤੋਂ ਵੱਡੇ ਸ਼ਰਾਬੀ !

Punjab News: ਟਰੈਕਟਰ ਛੱਡਣ ਲਈ ਥਾਣੇਦਾਰ ਨੇ ਮੰਗੀ ਰਿਸ਼ਵਤ, ਕਿਸਾਨ ਨੇ ਕਰ ਲਈ ਸਾਰੀ ਰਿਕਾਡਿੰਗ, ਹੁਣ ਵਿਜੀਲੈਂਸ ਦਾ ਐਕਸ਼ਨ

Embed widget