ਪੜਚੋਲ ਕਰੋ
Advertisement
ਇੰਗਲੈਂਡ-ਭਾਰਤ ਮੈਚ ਦੌਰਾਨ ਪਾਕਿਸਤਾਨੀ ਨੇ ਲੁੱਟਿਆ ਦਿਲ, ਵੀਡੀਓ ਵਾਇਰਲ
ਐਤਵਾਰ ਨੂੰ ਇੰਡੀਆ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ‘ਚ ਵਰਲਡ ਕੱਪ 2019 ਦਾ ਮੈਚ ਖੇਡਿਆ ਗਿਆ। ਇਸ ‘ਚ ਭਾਰਤ 31 ਦੌੜਾਂ ਨਾਲ ਮੈਚ ਹਾਰ ਗਈ, ਪਰ ਇਸ ਦੌਰਾਨ ਇੱਕ ਪਾਕਿਸਤਾਨੀ ਫੈਨ ਲੋਕਾਂ ਦਾ ਦਿਲ ਜਿੱਤ ਗਿਆ।
ਨਵੀਂ ਦਿੱਲੀ: ਐਤਵਾਰ ਨੂੰ ਇੰਡੀਆ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ‘ਚ ਵਰਲਡ ਕੱਪ 2019 ਦਾ ਮੈਚ ਖੇਡਿਆ ਗਿਆ। ਇਸ ‘ਚ ਭਾਰਤ 31 ਦੌੜਾਂ ਨਾਲ ਮੈਚ ਹਾਰ ਗਈ, ਪਰ ਇਸ ਦੌਰਾਨ ਇੱਕ ਪਾਕਿਸਤਾਨੀ ਫੈਨ ਲੋਕਾਂ ਦਾ ਦਿਲ ਜਿੱਤ ਗਿਆ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ @nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀ, ਭਾਰਤੀ ਹੀ ਹਨ। #ENGVSIND.All Pakistanis are Indians today. तव शुभ आशीष माँगे #ENGVSIND pic.twitter.com/huPsqx0elK
— Naila Inayat नायला इनायत (@nailainayat) 30 June 2019
ਇਸ ਤੋਂ ਇਲਾਵਾ ਵੀਡੀਓ ‘ਚ ਨਜ਼ਰ ਆ ਰਹੇ ਕੁਝ ਹੋਰ ਲੋਕ ਜਿਨ੍ਹਾਂ ਨੇ ਆਪਣੇ ਮੋਢਿਆਂ ‘ਤੇ ਪਾਕਿਸਤਾਨੀ ਝੰਡਾ ਟੰਗਿਆ ਹੈ, ਵੀ ਨੈਸ਼ਨਲ ਐਂਥਮ ਗਾ ਰਹੇ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ।That's me in the Video. Thanks for sharing though 🙏❤🇵🇰🇮🇳
— Adil Taj (@lostboyytweets) 30 June 2019
My utmost respect for u for this man!!
— Rohit Raina (@rohitraina) 30 June 2019
ਜਿੱਥੇ ਕਈ ਵੀਡੀਓ ਨੂੰ ਪਸੰਦ ਕਰ ਰਹੇ ਹਨ, ਉਧਰ ਹੀ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਬਾਰੇ ਭਾਰਤ ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਹੈ।Finally ENG unites IND and PAK ! #PakistanVsNamakHarams #PakistanCricketTeam #Pakistani #INDvENG pic.twitter.com/oOhU55FvOb
— [HIDDEN] (@RevealHidden) 30 June 2019
Respect for u 🙏
— Nav (@VNav89) 1 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement