ਪੜਚੋਲ ਕਰੋ

Racial Attack : ਅਮਰੀਕਾ 'ਚ ਭਾਰਤੀ ਮੂਲ ਦੇ ਸ਼ਖ਼ਸ ਨੇ ਹੀ ਕੀਤਾ ਦੂਜੇ ਇੰਡੋ-ਅਮਰੀਕੀ 'ਤੇ ਕੀਤਾ ਨਸਲੀ ਹਮਲਾ, ਮੂੰਹ 'ਤੇ ਥੁੱਕਿਆ, ਗਾਲ੍ਹਾਂ ਕੱਢੀਆਂ

ਪੁਲਿਸ ਮੁਖੀ ਸੀਨ ਵਾਸ਼ਿੰਗਟਨ ਨੇ ਲਿਖਿਆ, "ਅਸੀਂ ਨਫ਼ਰਤ ਦੀਆਂ ਘਟਨਾਵਾਂ ਅਤੇ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕਮਿਊਨਿਟੀ 'ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਮਝਦੇ ਹਾਂ। ਇਹ ਘਟਨਾਵਾਂ ਨਿੰਦਣਯੋਗ ਹਨ।

Indian-American abused by Sikh man in California:  ਅਮਰੀਕਾ ਦੇ ਕੈਲੀਫੋਰਨੀਆ 'ਚ ਇਕ ਭਾਰਤੀ-ਅਮਰੀਕੀ ਵਿਅਕਤੀ 'ਤੇ ਨਸਲੀ ਹਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹਾਲ ਹੀ ਵਿੱਚ, ਟੈਕਸਾਸ (ਅਮਰੀਕੀ ਰਾਜ) ਦੀ ਇੱਕ ਮੈਕਸੀਕਨ-ਅਮਰੀਕਨ ਔਰਤ ਨੇ ਚਾਰ ਭਾਰਤੀ-ਅਮਰੀਕੀ ਭਾਰਤੀ ਔਰਤਾਂ 'ਤੇ ਨਸਲੀ ਟਿੱਪਣੀਆਂ ਅਤੇ ਹਮਲੇ ਕੀਤੇ। ਤਾਜ਼ਾ ਮਾਮਲੇ 'ਚ 37 ਸਾਲਾ ਦੋਸ਼ੀ ਸਿੱਖ ਭਾਈਚਾਰੇ ਤੋਂ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਂ ਤੇਜਿੰਦਰ ਸਿੰਘ ਹੈ। ਤੇਜਿੰਦਰ ਸਿੰਘ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਵੀ ਦੱਸਿਆ ਜਾਂਦਾ ਹੈ। ਫਰੀਮਾਂਟ ਪੁਲਿਸ ਵਿਭਾਗ ਨੇ ਤੇਜਿੰਦਰ ਵਿਰੁੱਧ ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਹਮਲਾ ਕਰਨ ਅਤੇ ਅਪਮਾਨਜਨਕ ਭਾਸ਼ਾ ਰਾਹੀਂ ਸ਼ਾਂਤੀ ਭੰਗ ਕਰਨ ਦੇ ਨਫ਼ਰਤੀ ਅਪਰਾਧਾਂ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।

ਇਹ ਨਫ਼ਰਤੀ ਅਪਰਾਧ 21 ਅਗਸਤ ਨੂੰ ਕੈਲੀਫੋਰਨੀਆ ਦੇ ਟੈਕੋ ਬੈੱਲ ਰੈਸਟੋਰੈਂਟ ਵਿੱਚ ਕੀਤਾ ਗਿਆ ਸੀ। ਜਦੋਂ ਕ੍ਰਿਸ਼ਨਨ ਜੈਰਾਮਨ ਆਪਣਾ ਆਰਡਰ ਲੈਣ ਲਈ ਰੈਸਟੋਰੈਂਟ ਗਿਆ ਤਾਂ ਉਸ 'ਤੇ ਨਸਲੀ ਹਮਲਾ ਕੀਤਾ ਗਿਆ। ਦੋਸ਼ੀ ਨੇ ਉਸ ਨੂੰ ਕਿਹਾ, ''ਤੂੰ ਹਿੰਦੂ ਹੈ ਜਾਂ ਗਾਂ ਦੇ ਪੇਸ਼ਾਬ ਨਾਲ ਨਹਾਉਂਦੇ ਹੋ ਹਮਲਾਵਰ ਨੇ ਕਿਹਾ, ''ਭਾਰਤੀ ਲੋਕ ਮਜ਼ਾਕ ਹਨ...'' ਅਤੇ ਨਾਲ ਹੀ ਉਹ ਭੱਦੀ ਸ਼ਬਦੀ ਵਰਤਦਾ ਰਿਹਾ।

ਪੀੜਤ ਨੇ ਕਿਹਾ

ਮੁਲਜ਼ਮਾਂ ਨੇ ਜੈਰਾਮਨ ਨੂੰ ਗਾਲ੍ਹਾਂ ਕੱਢਦੇ ਹੋਏ ਜਨਤਕ ਥਾਂ 'ਤੇ ਨਾ ਆਉਣ ਦੀ ਹਦਾਇਤ ਵੀ ਕੀਤੀ। ਦੋਸ਼ ਹੈ ਕਿ ਤੇਜਿੰਦਰ ਨੇ ਭਾਰਤੀਆਂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਜੈਰਾਮਨ ਦੇ ਮੂੰਹ 'ਤੇ ਦੋ ਵਾਰ ਥੁੱਕਿਆ। ਬਾਅਦ ਵਿਚ ਹੀ ਜੈਰਾਮਨ ਨੂੰ ਹਮਲਾਵਰ ਦੇ ਸ਼ਬਦਾਂ ਅਤੇ ਉਚਾਰਣ ਤੋਂ ਪਤਾ ਲੱਗਾ ਕਿ ਉਹ ਵੀ ਭਾਰਤੀ ਮੂਲ ਦਾ ਵਿਅਕਤੀ ਸੀ। ਜੈਰਾਮਨ ਨੇ ਮੀਡੀਆ ਨੂੰ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਮੈਂ ਡਰ ਗਿਆ ਸੀ। ਮੈਂ ਇੱਕ ਪਾਸੇ ਗੁੱਸੇ ਵਿੱਚ ਸੀ ਪਰ ਮੈਨੂੰ ਡਰ ਸੀ ਕਿ ਜੇ ਇਹ ਆਦਮੀ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਫਿਰ ਮੇਰੇ ਮਗਰ ਆ ਗਿਆ ਤਾਂ ਕੀ ਹੋਵੇਗਾ।

ਪੁਲਿਸ ਮੁਖੀ ਸੀਨ ਵਾਸ਼ਿੰਗਟਨ ਨੇ ਲਿਖਿਆ, "ਅਸੀਂ ਨਫ਼ਰਤ ਦੀਆਂ ਘਟਨਾਵਾਂ ਅਤੇ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਕਮਿਊਨਿਟੀ 'ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਮਝਦੇ ਹਾਂ। ਇਹ ਘਟਨਾਵਾਂ ਨਿੰਦਣਯੋਗ ਹਨ। ਅਸੀਂ ਇੱਥੇ ਸਾਰੇ ਭਾਈਚਾਰਿਆਂ ਦੇ ਲੋਕਾਂ ਦੇ ਲਿੰਗ, ਜਾਤ, ਕੌਮੀਅਤ, ਧਰਮ ਅਤੇ ਹੋਰ ਮਤਭੇਦਾਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀ ਸੁਰੱਖਿਆ ਲਈ ਹਾਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal Resignation: ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਰਵਿੰਦ ਕੇਜਰੀਵਾਲ, 12 ਵਜੇ ਹੋਵੇਗਾ ਨਵੇਂ CM ਦਾ ਐਲਾਨ

Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ

Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ

Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
Diabetes In Kids: ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
Advertisement
ABP Premium

ਵੀਡੀਓਜ਼

ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜCourt Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾSGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?ਅਮਰੀਕਾ ਸਿੱਖ ਭਾਈਚਾਰੇ ਨੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal Resignation: ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਰਵਿੰਦ ਕੇਜਰੀਵਾਲ, 12 ਵਜੇ ਹੋਵੇਗਾ ਨਵੇਂ CM ਦਾ ਐਲਾਨ
Arvind Kejriwal Resignation: ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਅਰਵਿੰਦ ਕੇਜਰੀਵਾਲ, 12 ਵਜੇ ਹੋਵੇਗਾ ਨਵੇਂ CM ਦਾ ਐਲਾਨ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Alert: ਦੀਵਾਲੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਬੰਬ ਧਮਾਕਿਆਂ ਨਾਲ ਉਡਾਣ ਦੀ ਪਲਾਨਿੰਗ, ਸੁਰੱਖਿਆ ਏਜੰਸੀਆਂ ਨੇ ਅਲਰਟ ਕੀਤਾ ਜਾਰੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Stock Market Opening: ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, US ਫੈਡ ਦੀ ਬੈਠਕ ਤੋਂ ਪਹਿਲਾਂ ਘਰੇਲੂ ਬਾਜ਼ਾਰ ਦੀ ਚਾਲ ਧੀਮੀ
Diabetes In Kids:  ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
Diabetes In Kids: ਇਸ ਕਾਰਨ ਬੱਚਿਆਂ ਵਿੱਚ ਵਧ ਰਹੀ ਹੈ ਡਾਇਬਟੀਜ, ਹੋ ਜਾਵੋ ਸਤਰਕ
ਝਿੜਕ ਕੇ ਜਾਂ ਮਾਰ ਕੇ ਨਹੀਂ, ਇਨ੍ਹਾਂ ਤਰੀਕਿਆਂ ਨਾਲ ਛੁਡਵਾਓ ਆਪਣੇ ਬੱਚਿਆਂ ਦੀ ਫੋਨ ਦੇਖਣ ਦੀ ਆਦਤ

Panchayati Raj Bill: ਨਵੇਂ ਰਾਜਪਾਲ ਨੇ ਮਾਨ ਸਰਕਾਰ ਵੱਲੋਂ ਲਿਆਂਦੇ ਬਿੱਲ ਨੂੰ ਦਿੱਤੀ ਮਨਜ਼ੂਰੀ, ਹੁਣ ਪੰਚਾਇਤੀ ਚੋਣਾਂ 'ਚ ਨਵਾਂ ਕਾਨੂੰਨ ਆਵੇਗਾ ਕੰਮ

ਪੰਜ ਸਾਲਾ ਬੇਟੇ ਦੀ ਜਨਮ ਦਿਨ ਪਾਰਟੀ ਉਤੇ ਕੇਕ ਕੱਟਣ ਦੌਰਾਨ ਮਾਂ ਦੀ ਮੌਤ, CCTV ਵਿਚ ਕੈਦ ਹੋ ਗਈ ਰੂਹ ਕੰਬਾਊ ਘਟਨਾ

PM Modi Birthday: ਅੱਜ ਪੀਐਮ ਮੋਦੀ ਦਾ 74ਵਾਂ ਜਨਮਦਿਨ, ਜਾਣੋ ਉਹ ਇਤਿਹਾਸਕ ਪਲ, ਜੋ ਨਹੀਂ ਭੁਲਾਏ ਜਾ ਸਕਦੇ

Embed widget