(Source: Dainik Bhaskar)
ਰੂਸੀ ਹੈਲੀਕਾਪਟਰ ਨੇ ਰੂਸ ਦੇ ਵੋਰੋਨਿਸ਼ ਵਿੱਚ ਫਿਊਲ ਬੇਸ ‘ਤੇ ਚਲਾਏ ਬੰਬ, ਦੇਖੋ ਵੀਡੀਓ ਕਲਿੱਪ
ਵੀਡੀਓ ਵਿੱਚ ਵੋਰੋਨਿਸ਼ ਵਿੱਚ ਤੇਲ ਡੀਪੂ ‘ਤੇ ਬੰਬ ਸੁੱਟਣ ਤੋਂ ਕੁਝ ਮਿੰਟ ਪਹਿਲਾਂ ਇੱਕ ਰੂਸੀ ਹੈਲੀਕੋਪਟਰ ਨੂੰ ਹਵਾ ਵਿੱਚ ਉਡਦਿਆਂ ਹੋਇਆਂ ਦੇਖ ਸਕਦੇ ਹੋ।
ਰੂਸੀ ਜਹਾਜ ਨੇ ਕਥਿਤ ਤੌਰ ‘ਤੇ ਰੂਸ ਦੇ ਵੋਰੋਨਿਸ਼ ਵਿੱਚ ਇੱਕ ਤੇਲ ਡੀਪੂ ‘ਤੇ ਬੰਬ ਸੁੱਟੇ। ਰੂਸ ਦੇ ਵੋਰੋਨਿਸ਼ ਵਿੱਚ ਤੇਲ ਡੀਪੂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਵਾਲੇ ਰੂਸੀ ਜਹਾਜ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਵੀਡੀਓ ਵਿੱਚ ਵੋਰੋਨਿਸ਼ ਵਿੱਚ ਤੇਲ ਡੀਪੂ ‘ਤੇ ਬੰਬ ਸੁੱਟਣ ਤੋਂ ਕੁਝ ਮਿੰਟ ਪਹਿਲਾਂ ਇੱਕ ਰੂਸੀ ਜਹਾਜ ਨੂੰ ਹਵਾ ਵਿੱਚ ਉੱਡਦਿਆਂ ਦੇਖ ਸਕਦੇ ਹੋ। ਰੂਸੀ ਜਹਾਜ ਵਲੋਂ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਵੋਰੋਨਿਸ਼ ਵਿੱਚ ਤੇਲ ਡੀਪੂ ਵਿੱਚ ਭਿਆਨਕ ਅੱਗ ਲੱਗ ਗਈ। ਰੂਸ ਵਿੱਚ ਸਥਾਨਕ ਮੀਡੀਆ ਨੇ ਦੱਸਿਆ ਕਿ ਵੈਗਨਰ ਦੇ ਲੜਾਕੇ ਆਪਣੇ ਕਾਫਿਲੇ ਨੂੰ ਈਂਧਨ ਦੀ ਪੂਰਤੀ ਕਰਨ ਦੇ ਲਈ ਤੇਲ ਦੇ ਡੀਪੂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।
WATCH: Helicopters attack oil depot in Russia's Voronezh pic.twitter.com/0TBSmbnnx5
— BNO News (@BNONews) June 24, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Jammu Kashmir: 'ਮਸਜਿਦ ‘ਚ ਵੜ ਕੇ ਮੁਸਲਮਾਨਾਂ ਤੋਂ ਲਗਵਾਏ ਜੈ ਸ੍ਰੀ ਰਾਮ ਦੇ ਨਾਅਰੇ', ਮਹਿਬੂਬਾ ਮੁਫਤੀ ਨੇ ਫੌਜ 'ਤੇ ਲਗਾਏ ਗੰਭੀਰ ਦੋਸ਼
WATCH: Helicopters attack oil depot in Russia's Voronezh pic.twitter.com/0TBSmbnnx5
— BNO News (@BNONews) June 24, 2023