ਪੜਚੋਲ ਕਰੋ
Advertisement
Russia Ukraine War : ਯੂਕਰੇਨ 'ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਨੇ ਮੰਗੀ ਮਦਦ, ਕਿਹਾ- ਜਲਦ ਤੋਂ ਜਲਦ ਮੈਨੂੰ ਇੱਥੋਂ ਕੱਢ ਲਵੋ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਅਜੇ ਵੀ ਕੁਝ ਭਾਰਤੀ ਵਿਦਿਆਰਥੀ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਫਸੇ ਹੋਏ ਹਨ।
Russia Ukraine War : ਰੂਸ ਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਅਜੇ ਵੀ ਕੁਝ ਭਾਰਤੀ ਵਿਦਿਆਰਥੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਫਸੇ ਹੋਏ ਹਨ। 27 ਫਰਵਰੀ ਨੂੰ ਕੀਵ ਛੱਡ ਕੇ ਜਾ ਰਹੇ ਹਰਜੋਤ ਸਿੰਘ ਨਾਂ ਦੇ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਫਿਰ ਉਸਨੂੰ ਵਾਪਸ ਕੀਵ ਲਿਜਾਇਆ ਗਿਆ ਸੀ। ਫਿਲਹਾਲ ਉਹ ਕੀਵ ਦੇ ਇੱਕ ਹਸਪਤਾਲ ਵਿੱਚ ਭਰਤੀ ਹੈ। ਹੁਣ ਏਬੀਪੀ ਨਿਊਜ਼ ਰਾਹੀਂ ਹਰਜੋਤ ਸਿੰਘ ਨੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।
'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਜੋਤ ਸਿੰਘ ਨੇ ਕਿਹਾ, 'ਮੇਰੀ ਇੱਕੋ ਇੱਕ ਬੇਨਤੀ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਇੱਥੋਂ ਕੱਢ ਲਿਆ ਜਾਵੇ ਤਾਂ ਜੋ ਮੈਂ ਆਪਣੇ ਪਰਿਵਾਰ ਨੂੰ ਮਿਲ ਸਕਾਂ। ਮੈਂ ਭਾਰਤੀ ਦੂਤਾਵਾਸ ਦੇ ਲਗਪਗ ਹਰ ਵਿਅਕਤੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਸਿਰਫ਼ ਦਿਲਾਸਾ ਹੀ ਦਿੱਤਾ ਹੈ ਪਰ ਅਜੇ ਤੱਕ ਇੱਥੇ ਕੋਈ ਮਦਦ ਨਹੀਂ ਪਹੁੰਚੀ।' ਹਰਜੋਤ ਨੇ ਇਹ ਵੀ ਕਿਹਾ ਕਿ ਉਹ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਵੱਲੋਂ ਬਣਾਏ ਆਲੂ ਦੇ ਪਰਾਠੇ ਖਾਵੇਗਾ।
ਹਰਜੋਤ ਸਿੰਘ ਨੇ ਕਿਹਾ, 'ਮੇਰਾ ਇੱਥੇ ਕੋਈ ਨਹੀਂ ਹੈ। ਮੈਨੂੰ AK47 ਗੋਲੀ ਲੱਗੀ ਹੈ। ਮੇਰੇ ਪੈਰ ਵਿੱਚ ਫਰੈਕਚਰ ਹੈ। ਮੈਂ ਅੰਬੈਸੀ ਨੂੰ ਅਪੀਲ ਕੀਤੀ ਹੈ ਕਿ ਉਹ ਮੈਨੂੰ ਕਾਰ ਰਾਹੀਂ ਜਾਂ ਇੱਥੋਂ ਕਿਸੇ ਰਸਤੇ ਲਿਜਾਇਆ ਜਾਵੇ। ਮੈਂ ਤੁਰ ਨਹੀਂ ਸਕਦਾ। ਜੇਕਰ ਪੈਰ 'ਤੇ ਫਰੈਕਚਰ ਨਾ ਹੁੰਦਾ ਤਾਂ ਉਹ ਆਪ ਹੀ ਬਾਰਡਰ ਤੱਕ ਚਲਾ ਜਾਂਦਾ। ਕੀਵ ਵਿੱਚ ਇਸ ਸਮੇਂ ਬਹੁਤ ਸਾਰੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਹਰ ਪਾਸੇ ਡਰ ਦਾ ਮਾਹੌਲ ਹੈ। ਕਿਤੇ ਵੀ ਸਥਿਤੀ ਠੀਕ ਨਹੀਂ ਹੈ।
ਦੱਸ ਦੇਈਏ ਕਿ ਹਰਜੋਤ ਸਿੰਘ 27 ਫਰਵਰੀ ਨੂੰ ਯੂਕਰੇਨ ਦੀ ਪੱਛਮੀ ਸਰਹੱਦ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸਨੂੰ ਕੀਵ ਵਿੱਚ ਗੋਲੀ ਲੱਗ ਗਈ ਸੀ। ਸਥਾਨਕ ਲੋਕਾਂ ਨੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਕੀਵ ਸ਼ਹਿਰ ਦੇ ਹਸਪਤਾਲ ਪਹੁੰਚਾਇਆ। ਹਰਜੋਤ ਸਿੰਘ ਭਾਰਤੀ ਅੰਬੈਸੀ ਤੋਂ ਸਿਰਫ਼ 20 ਮਿੰਟ ਦੀ ਦੂਰੀ 'ਤੇ ਹੈ। ਉਹ ਲਗਾਤਾਰ ਭਾਰਤ ਸਰਕਾਰ ਅਤੇ ਭਾਰਤੀ ਦੂਤਾਵਾਸ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement