ਪਾਕਿਸਤਾਨ 'ਚ ਸ਼ਖਸ ਨੇ McDonald's ਦੇ ਚਿਕਨ ਬਰਗਰ ਤੋਂ ਬਣਾਈ ਆਈਸਕ੍ਰੀਮ, ਵੀਡੀਓ ਵਾਇਰਲ
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ McDonald's ਆਪਣਾ ਚਿਕਨ ਬਰਗਰ ਹੀ ਬਣਾਉਣਾ ਬੰਦ ਕਰ ਦੇਵੇਗਾ।
ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕੋਈ ਨਾ ਕੋਈ ਇਕ ਅਜਿਹਾ ਵੀਡੀਓ ਆ ਜਾਂਦਾ ਹੈ ਜੋ ਰਾਤੋ ਰਾਤ ਕਿਸੇ ਸ਼ਖਸ ਨੂੰ ਮਸ਼ਹੂਰ ਕਰ ਦਿੰਦਾ ਹੈ। McDonald's ਦੇ ਚਿਕਨ ਬਰਗਰ ਤੇ ਆਈਸਕ੍ਰੀਮ ਦੇ ਦੀਵਾਨਿਆਂ ਲਈ ਅਜਿਹਾ ਇਕ ਵੀਡੀਓ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਇਕ ਸ਼ਖਸ ਵੱਲੋਂ ਬਣਾਈ ਇਸ ਵੀਡੀਓ 'ਚ ਉਹ McDonald's ਦੇ ਚਿਕਨ ਬਰਗਰ ਤੋਂ ਆਈਸਕ੍ਰਈਮ ਬਣਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਤੇ ਲੋਕ ਇਸ ਗੱਲ ਨੂੰ ਲੈਕੇ ਉਤਸੁਕ ਹਨ ਕਿ ਆਖਿਰ ਬਰਗਰ ਤੋਂ ਬਣੀ ਇਸ ਆਈਸਕ੍ਰੀਮ ਦਾ ਸਵਾਦ ਕਿਹੋ ਜਿਹਾ ਹੋਵੇਗਾ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ McDonald's ਆਪਣਾ ਚਿਕਨ ਬਰਗਰ ਹੀ ਬਣਾਉਣਾ ਬੰਦ ਕਰ ਦੇਵੇਗਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ 'ਤੇ ਲੈਕੇ ਤਰ੍ਹਾਂ-ਤਰ੍ਹਾਂ ਦੇ ਜੋਕਸ ਤੇ ਮੀਮ ਵੀ ਪੋਸਟ ਕਰ ਰਹੇ ਹਨ।

McDonald's will discontinue Chicken Mac forever after watching this.😂😂 pic.twitter.com/UmfkQOJFqX
— Darshan Pathak (@darshanpathak) February 15, 2021

McDonald's ਦੇ ਚਿਕਨ ਬਰਗਰ ਤੋਂ ਬਣੀ ਇਸ ਆਈਸਕ੍ਰੀਮ ਦਾ ਇਹ ਵੀਡੀਓ ਪਾਕਿਸਤਾਨ ਦੀ Chaudairy ਆਈਸਕ੍ਰੀਮ ਪਾਰਲਰ ਦਾ ਹੈ। ਦਰਸ਼ਨ ਪਾਠਕ ਨਾਂਅ ਦੇ ਯੂਜ਼ਰ ਨੇ ਇਹ ਵੀਡੀਓ ਪੋਸਟ ਕੀਤਾ ਹੈ। ਉਨ੍ਹਾਂ ਵੀਡੀਓ ਦੇ ਨਾਲ ਲਿਖਿਆ, 'ਇਹ ਵੀਡੀਓ ਦੇਖਣ ਮਗਰੋਂ McDonald's ਚਿਕਨ ਬਰਗਰ ਬਣਾਉਣਾ ਬੰਦ ਕਰ ਦੇਵੇਗਾ।'

This is how Bollywood remakes foreign movies https://t.co/C4naPLIiL1
— Ð A Я K ∞ ֆ (@_darkinfinity) February 15, 2021

McDonald's will discontinue Chicken Mac forever after watching this.😂😂 pic.twitter.com/UmfkQOJFqX
— Darshan Pathak (@darshanpathak) February 15, 2021