ਪੜਚੋਲ ਕਰੋ

ਟਰੰਪ ਦਾ H-1B ਵੀਜ਼ਾ 'ਤੇ ਵੱਡਾ ਫੈਸਲਾ! ਡਾਕਟਰਾਂ ਨੂੰ ਮਿਲ ਸਕਦੀ ਰਾਹਤ, ਭਾਰਤ 'ਤੇ ਕੀ ਅਸਰ?

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਦਾ ਚਾਰਜ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਪਰ ਇਸ ਨਾਲ ਜੁੜੇ ਨਿਯਮਾਂ ਵਿੱਚ ਬਦਲਾਵਾਂ ਦੀ ਖ਼ਬਰ ਆ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ H-1B ਵੀਜ਼ਾ...

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਦਾ ਚਾਰਜ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਪਰ ਇਸ ਨਾਲ ਜੁੜੇ ਨਿਯਮਾਂ ਵਿੱਚ ਬਦਲਾਵਾਂ ਦੀ ਖ਼ਬਰ ਆ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ H-1B ਵੀਜ਼ਾ ਦੇ ਸ਼ੁਲਕ ਵਿੱਚ ਡਾਕਟਰਾਂ ਨੂੰ ਛੋਟ ਦੇ ਸਕਦਾ ਹੈ। ਇਸ ਸਮੇਂ ਇਸਦਾ ਚਾਰਜ 1,00,000 ਡਾਲਰ ਕੀਤਾ ਗਿਆ ਹੈ, ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ। ਟਰੰਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ 'ਤੇ ਦਸਤਖ਼ਤ ਕੀਤੇ, ਜਿਸਦੇ ਬਾਅਦ ਇਹ ਖ਼ਬਰ ਆਈ।

ਇਸ ਸੈਕਟਰ 'ਚ ਮਿਲ ਸਕਦੀ ਛੋਟ

ਟਰੰਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੇ ਆਈ.ਟੀ. ਸੈਕਟਰ ਵਿੱਚ ਹੜਕੰਮ ਮਚ ਗਿਆ। ਭਾਰਤ H-1B ਵੀਜ਼ਾ ਵਰਤਣ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਮੇਯੋ ਕਲਿਨਿਕ, ਕਲੀਵਲੈਂਡ ਕਲਿਨਿਕ ਅਤੇ ਸੈਂਟ ਜੂਡ ਹਸਪਤਾਲ ਸਮੇਤ ਕਈ ਵੱਡੇ ਹਸਪਤਾਲ H-1B ਵੀਜ਼ਾ 'ਤੇ ਨਿਰਭਰ ਹਨ। ਰਿਪੋਰਟਾਂ ਮੁਤਾਬਕ ਮੇਯੋ ਕੋਲ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਹਨ। ਇਸਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਵਿੱਚ ਛੋਟ ਮਿਲ ਸਕਦੀ ਹੈ।

ਜੇ ਅਜਿਹਾ ਹੋਇਆ ਤਾਂ ਅਮਰੀਕਾ ਵਿੱਚ ਡਾਕਟਰਾਂ ਦੀ ਘਾਟ ਵੱਧ ਜਾਵੇਗੀ

ਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ 'ਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰਾਂ ਦੀ ਘਾਟ ਨੂੰ ਵਧਾ ਦੇਵੇਗਾ। ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੇਜ਼ਿਡੈਂਟਸ ਨੂੰ ਲਿਆਂਦੇ ਜਾਣ ਲਈ H-1B ਵੀਜ਼ਾ 'ਤੇ ਨਿਰਭਰਤਾ ਜ਼ਿਆਦਾ ਹੈ। ਵਾਈਟ ਹਾਊਸ ਦੇ ਪ੍ਰਵਕਤਾ ਟੇਲਰ ਰੋਜਰਜ਼ ਨੇ ਕਿਹਾ, "ਕਾਨੂੰਨ ਸੰਭਾਵਿਤ ਛੋਟਾਂ ਦੀ ਆਗਿਆ ਦਿੰਦਾ ਹੈ। ਇਸ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਹਨ।" ਜੇ ਵੀਜ਼ਾ ਦਾ ਸ਼ੁਲਕ ਘੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਵਿੱਚ ਮੈਡੀਕਲ ਸਟਾਫ ਦੀ ਘਾਟ ਵਧ ਸਕਦੀ ਹੈ।

H-1B ਵੀਜ਼ਾ 'ਤੇ ਕੀ ਕਿਹਾ ਟਰੰਪ ਪ੍ਰਸ਼ਾਸਨ

ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਇਸ ਤੋਂ ਬਾਅਦ ਦਰਜ ਕੀਤੇ ਨਵੇਂ ਅਰਜ਼ੀਆਂ 'ਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ। ਇਹ ਸਿਰਫ਼ ਇੱਕ ਵਾਰੀ ਦਾ ਭੁਗਤਾਨ ਹੈ। ਇਸਨੂੰ ਸਾਲਾਨਾ ਫੀਸ ਨਾ ਸਮਝਿਆ ਜਾਵੇ। ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚ ਟੈਰਿਫ਼ ਨੂੰ ਲੈ ਕੇ ਤਣਾਅ ਸੀ, ਪਰ ਹੁਣ ਵੀਜ਼ਾ 'ਤੇ ਵੀ ਗਤੀਵਿਧੀ ਵਧ ਗਈ ਹੈ। ਹਾਲਾਂਕਿ ਜਲਦੀ ਹੀ ਇਹਨਾਂ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕੀਤੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ

ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...

Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ
Punjab News: ਹੁਸ਼ਿਆਰਪੁਰ 'ਚ AAP ਆਗੂ ਦੀ ਗੋਲੀਆਂ ਮਾਰ ਕੇ ਹੱਤਿਆ, ਇੰਝ ਵਾਪਰੀ ਪੂਰੀ ਘਟਨਾ, ਇੱਕ ਹੋਰ ਵਿਅਕਤੀ ਜ਼ਖਮੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ
ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ
ਅੰਮ੍ਰਿਤਸਰ ਪੁਲ ‘ਤੇ ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਅਤੇ ਟਰੈਕਟਰ-ਟਰਾਲੀ ਦੀ ਟੱਕਰ, ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਕੱਢਿਆ, ਸਭ ਸੁਰੱਖਿਅਤ
Ludhiana: ਲੁਧਿਆਣਾ ਸ਼ੋਅਰੂਮ ਫਾਇਰਿੰਗ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ! ਕੌਸ਼ਲ ਚੌਧਰੀ ਦਾ ਕੀ ਹੈ ਸਬੰਧ? ਪੁਲਿਸ ਜਾਂਚ ਜਾਰੀ

Punjab Weather Today: ਪੰਜਾਬ ‘ਚ ਹੋਰ 2 ਦਿਨ ਕੜਾਕੇ ਦੀ ਠੰਡ, ਸਕੂਲਾਂ ਦੇ ਸਮੇਂ ‘ਚ ਬਦਲਾਅ, ਅੱਜ ਸ਼ੀਤ-ਲਹਿਰ ਅਤੇ ਧੁੰਦ ਲਈ ਯੈਲੋ ਅਲਰਟ, 18 ਜਨਵਰੀ ਤੋਂ ਮੀਂਹ ਦੀ ਸੰਭਾਵਨਾ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-01-2026)

Punjab News: ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ, ਇਸ ਮੁਲਾਜ਼ਮ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

Embed widget