ਪੜਚੋਲ ਕਰੋ

ਦੁਨੀਆ ਦੇ ਅਮੀਰਾਂ ਦੀ ਨਵੀਂ ਸੂਚੀ ਜਾਰੀ, ਐਲਨ ਮਸਕ ਫਿਰ ਨੰਬਰ 1 'ਤੇ, ਲਗਜ਼ਰੀ ਬ੍ਰਾਂਡ ਦੇ ਮਾਲਕ ਨੇ ਬਣਾਇਆ ਰਿਕਾਰਡ, ਜਾਣੋ ਕਿੰਨੇ ਇੰਡੀਅਨਜ਼ ਨੂੰ ਮਿਲੀ ਜਗ੍ਹਾ?

ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਲੂਈ ਵੁਈਤੋਂ, ਟਿਫ਼ਨੀ ਐਂਡ ਕੰਪਨੀ ਆਦਿ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਟੌਪ 10 ਅਮੀਰਾਂ ਦੀ ਫਿਹਰਿਸਤ 'ਚ ਸਿਰਫ਼ 7 ਅਰਬਪਤੀ ਹੀ 200 ਅਰਬ ਡਾਲਰ..

ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਲੂਈ ਵੁਈਤੋਂ, ਟਿਫ਼ਨੀ ਐਂਡ ਕੰਪਨੀ ਆਦਿ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਟੌਪ 10 ਅਮੀਰਾਂ ਦੀ ਫਿਹਰਿਸਤ 'ਚ ਸਿਰਫ਼ 7 ਅਰਬਪਤੀ ਹੀ 200 ਅਰਬ ਡਾਲਰ ਵਾਲੇ ਕਲੱਬ 'ਚ ਸ਼ਾਮਲ ਹਨ। ਨਵੀਂ ਐਂਟਰੀ ਬਰਨਾਰਡ ਅਰਨੋਲਟ ਦੀ ਹੋਈ ਹੈ, ਜੋ ਅਮਰੀਕਾ ਨਾਲ ਸੰਬੰਧਤ ਨਹੀਂ ਹਨ। ਟੌਪ 6 ਲੋਕ ਅਮਰੀਕੀ ਹਨ ਤੇ ਟੈਕ ਕੰਪਨੀਆਂ ਨਾਲ ਜੁੜੇ ਹੋਏ ਹਨ।

ਦੂਜੇ ਪਾਸੇ, ਬਰਨਾਰਡ ਅਰਨੋਲਟ ਦਾ ਸੰਬੰਧ ਟੈਕ ਖੇਤਰ ਨਾਲ ਨਹੀਂ ਹੈ। ਬਲੂਮਬਰਗ ਬਿਲੀਅਨੇਅਰ ਲਿਸਟ ਮੁਤਾਬਕ, ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਦੀ ਕੁੱਲ ਸੰਪਤੀ 457 ਅਰਬ ਡਾਲਰ ਹੈ। ਹਾਲਾਂਕਿ ਹਾਲ ਹੀ 'ਚ ਉਨ੍ਹਾਂ ਦੀ ਸੰਪਤੀ 'ਚ ਕਰੀਬ 4 ਅਰਬ ਡਾਲਰ ਦੀ ਕਮੀ ਆਈ ਸੀ, ਪਰ ਫਿਰ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੀ ਨੈੱਟਵਰਥ 'ਚ 24 ਅਰਬ ਡਾਲਰ ਦਾ ਵਾਧਾ ਹੋਇਆ ਹੈ।

ਬਲੂਮਬਰਗ ਬਿਲੀਅਨੇਅਰ ਲਿਸਟ ਮੁਤਾਬਕ, 457 ਅਰਬ ਡਾਲਰ ਦੀ ਸੰਪਤੀ ਨਾਲ ਐਲਨ ਮਸਕ ਇਸ ਸੂਚੀ 'ਚ ਸਿਖਰ 'ਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ 'ਤੇ ਲੈਰੀ ਐਲਿਸਨ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 295 ਅਰਬ ਡਾਲਰ ਹੈ। ਲੈਰੀ ਓਰੇਕਲ ਕੰਪਨੀ ਨਾਲ ਜੁੜੇ ਹੋਏ ਹਨ। ਤੀਜੇ ਸਥਾਨ 'ਤੇ ਅਮੇਜ਼ਾਨ ਦੇ ਜੈਫ ਬੇਜ਼ੋਸ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 269 ਅਰਬ ਡਾਲਰ ਤੱਕ ਪਹੁੰਚ ਗਈ ਹੈ।

ਗੂਗਲ ਦੇ ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਵੀ ਇਸ ਸੂਚੀ 'ਚ ਮਜ਼ਬੂਤੀ ਨਾਲ ਬਣੇ ਹੋਏ ਹਨ। ਲੈਰੀ ਪੇਜ ਦੀ ਸੰਪਤੀ 251 ਅਰਬ ਡਾਲਰ ਹੈ, ਜਦਕਿ ਬ੍ਰਿਨ ਕੋਲ ਲਗਭਗ 235 ਅਰਬ ਡਾਲਰ ਦੀ ਨੈੱਟਵਰਥ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੂਕਰਬਰਗ ਛੇਵੇਂ ਸਥਾਨ 'ਤੇ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 222 ਅਰਬ ਡਾਲਰ ਹੈ।
ਫਰਾਂਸ ਦੇ ਰਹਿਣ ਵਾਲੇ ਅਤੇ ਕਈ ਲਗਜ਼ਰੀ ਬ੍ਰਾਂਡਾਂ ਨਾਲ ਜੁੜੇ ਬਰਨਾਰਡ ਅਰਨੋਲਟ 200 ਅਰਬ ਡਾਲਰ ਦੀ ਸੰਪਤੀ ਵਾਲਿਆਂ ਦੀ ਸੂਚੀ 'ਚ ਸ਼ਾਮਲ ਹੋਏ ਹਨ ਅਤੇ ਦੁਨੀਆ ਦੇ ਸੱਤਵੇਂ ਸਭ ਤੋਂ ਅਮੀਰ ਵਿਅਕਤੀ ਹਨ।

ਵਿਕੀਪੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ, ਬਰਨਾਰਡ ਅਰਨੋਲਟ ਇੱਕ ਫਰਾਂਸੀਸੀ ਬਿਜ਼ਨੇਸਮੈਨ ਹਨ, ਜਿਨ੍ਹਾਂ ਦਾ ਜਨਮ 5 ਮਾਰਚ 1949 ਨੂੰ ਹੋਇਆ ਸੀ। ਉਹ ਐਲਵੀਐਮਐਚ ਮੋਏਤ ਹੈਨੇਸੀ ਲੂਈ ਵਿੱਤੋਂ (LVMH) ਦੇ ਸੀਈਓ ਅਤੇ ਚੇਅਰਮੈਨ ਹਨ। ਬਰਨਾਰਡ ਦੀ ਕੰਪਨੀ ਦੁਨੀਆ ਦੇ ਸਭ ਤੋਂ ਵੱਡੇ ਲਗਜ਼ਰੀ ਬ੍ਰਾਂਡ ਸਮੂਹਾਂ ਵਿੱਚੋਂ ਇੱਕ ਹੈ। ਉਨ੍ਹਾਂ ਦੇ ਗਰੁੱਪ ਦੇ ਪੋਰਟਫੋਲਿਓ ਵਿੱਚ ਲੂਈ ਵਿੱਤੋਂ, ਟਿਫ਼ਨੀ ਐਂਡ ਕੰਪਨੀ, ਡਿਓਰ, ਗਿਵੇਂਸ਼ੀ, ਟੈਗ ਹੋਇਅਰ ਅਤੇ ਬੁਲਗਾਰੀ ਵਰਗੇ ਮਸ਼ਹੂਰ ਬ੍ਰਾਂਡ ਸ਼ਾਮਲ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ
ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੜਕ ਤੇ ਆਸਮਾਨ 'ਚ ਸੰਘਣਾ ਕੋਹਰਾ: 3 ਫਲਾਈਟਾਂ ਰੱਦ, 2 ਡਾਈਵਰਟ; ਮੀਂਹ ਨੂੰ ਲੈ ਕੇ ਅਲਰਟ!
Punjab Weather Today: ਪੰਜਾਬ-ਚੰਡੀਗੜ੍ਹ 'ਚ ਸੜਕ ਤੇ ਆਸਮਾਨ 'ਚ ਸੰਘਣਾ ਕੋਹਰਾ: 3 ਫਲਾਈਟਾਂ ਰੱਦ, 2 ਡਾਈਵਰਟ; ਮੀਂਹ ਨੂੰ ਲੈ ਕੇ ਅਲਰਟ!
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ; ਅਧਿਕਾਰੀਆਂ ਨੂੰ ਦਿੱਤੀ ਆਹ ਚੇਤਾਵਨੀ...
ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ; ਅਧਿਕਾਰੀਆਂ ਨੂੰ ਦਿੱਤੀ ਆਹ ਚੇਤਾਵਨੀ...
ਲੁਧਿਆਣਾ 'ਚ ਉਜ਼ਬੇਕਿਸਤਾਨ ਦੀ ਮਹਿਲਾ 'ਤੇ ਫਾਇਰਿੰਗ, ਛਾਤੀ 'ਚ ਲੱਗੀ ਗੋਲੀ, ਡਰਾਈਵ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਦੋਸਤਾਂ ਨੇ ਚਲਾਈ ਗੋਲੀ!
ਲੁਧਿਆਣਾ 'ਚ ਉਜ਼ਬੇਕਿਸਤਾਨ ਦੀ ਮਹਿਲਾ 'ਤੇ ਫਾਇਰਿੰਗ, ਛਾਤੀ 'ਚ ਲੱਗੀ ਗੋਲੀ, ਡਰਾਈਵ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਦੋਸਤਾਂ ਨੇ ਚਲਾਈ ਗੋਲੀ!
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ
ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ
Punjab Weather Today: ਪੰਜਾਬ-ਚੰਡੀਗੜ੍ਹ 'ਚ ਸੜਕ ਤੇ ਆਸਮਾਨ 'ਚ ਸੰਘਣਾ ਕੋਹਰਾ: 3 ਫਲਾਈਟਾਂ ਰੱਦ, 2 ਡਾਈਵਰਟ; ਮੀਂਹ ਨੂੰ ਲੈ ਕੇ ਅਲਰਟ!
Punjab Weather Today: ਪੰਜਾਬ-ਚੰਡੀਗੜ੍ਹ 'ਚ ਸੜਕ ਤੇ ਆਸਮਾਨ 'ਚ ਸੰਘਣਾ ਕੋਹਰਾ: 3 ਫਲਾਈਟਾਂ ਰੱਦ, 2 ਡਾਈਵਰਟ; ਮੀਂਹ ਨੂੰ ਲੈ ਕੇ ਅਲਰਟ!
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ; ਅਧਿਕਾਰੀਆਂ ਨੂੰ ਦਿੱਤੀ ਆਹ ਚੇਤਾਵਨੀ...
ਪੰਜਾਬ 'ਚ ਮੱਚਿਆ ਹਾਹਾਕਾਰ, ਪੁਲਿਸ ਕਮਿਸ਼ਨਰ ਵੱਲੋਂ ਸਖ਼ਤ ਹੁਕਮ ਜਾਰੀ; ਅਧਿਕਾਰੀਆਂ ਨੂੰ ਦਿੱਤੀ ਆਹ ਚੇਤਾਵਨੀ...
ਲੁਧਿਆਣਾ 'ਚ ਉਜ਼ਬੇਕਿਸਤਾਨ ਦੀ ਮਹਿਲਾ 'ਤੇ ਫਾਇਰਿੰਗ, ਛਾਤੀ 'ਚ ਲੱਗੀ ਗੋਲੀ, ਡਰਾਈਵ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਦੋਸਤਾਂ ਨੇ ਚਲਾਈ ਗੋਲੀ!
ਲੁਧਿਆਣਾ 'ਚ ਉਜ਼ਬੇਕਿਸਤਾਨ ਦੀ ਮਹਿਲਾ 'ਤੇ ਫਾਇਰਿੰਗ, ਛਾਤੀ 'ਚ ਲੱਗੀ ਗੋਲੀ, ਡਰਾਈਵ 'ਤੇ ਜਾਣ ਤੋਂ ਇਨਕਾਰ ਕਰਨ 'ਤੇ ਦੋਸਤਾਂ ਨੇ ਚਲਾਈ ਗੋਲੀ!
Farmers Protest: ਪੰਜਾਬ 'ਚ ਅੱਜ ਤੋਂ ਕਿਸਾਨਾਂ ਦਾ DC ਦਫ਼ਤਰਾਂ ਦੇ ਬਾਹਰ ਧਰਨਾ: ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ, 20 ਦਸੰਬਰ ਤੋਂ ਰੇਲ ਰੋਕੋ ਅੰਦੋਲਨ
Farmers Protest: ਪੰਜਾਬ 'ਚ ਅੱਜ ਤੋਂ ਕਿਸਾਨਾਂ ਦਾ DC ਦਫ਼ਤਰਾਂ ਦੇ ਬਾਹਰ ਧਰਨਾ: ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ, 20 ਦਸੰਬਰ ਤੋਂ ਰੇਲ ਰੋਕੋ ਅੰਦੋਲਨ
ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ
ਭਾਰਤਵਾਸੀਆਂ ਲਈ ਖੁਸ਼ਖਬਰੀ: ਕੈਨੇਡਾ ਨੇ ਨਾਗਰਿਕਤਾ ਨਿਯਮਾਂ 'ਚ ਵੱਡਾ ਬਦਲਾਅ ਕੀਤਾ, ਬਿੱਲ C-3 ਲਾਗੂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ; ਇਨ੍ਹਾਂ ਇਲਾਕਿਆ 'ਚ ਪਰੇਸ਼ਾਨ ਹੋਣਗੇ ਲੋਕ...
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ; ਇਨ੍ਹਾਂ ਇਲਾਕਿਆ 'ਚ ਪਰੇਸ਼ਾਨ ਹੋਣਗੇ ਲੋਕ...
ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ
ਉੱਤਰ ਭਾਰਤ 'ਚ ਕੜਾਕੇ ਦੀ ਠੰਡ ਦਾ ਕਹਿਰ, ਦਿੱਲੀ-NCR ਸਮੇਤ ਪੰਜਾਬ, ਯੂਪੀ 'ਚ ਸੰਘਣੇ ਕੋਹਰੇ ਦਾ ਔਰੇਂਜ ਅਲਰਟ; ਕਸ਼ਮੀਰ 'ਚ ਬਰਫ਼ਬਾਰੀ
Embed widget