ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪੀੜਤ ਬੱਚੀ ਦੇ ਇਲਾਜ ਲਈ ਨੀਰੂ ਬਾਜਵਾ ਆਈ ਅੱਗੇ
![](https://static.abplive.com/wp-content/uploads/sites/5/2020/09/02221643/Neeru-Bajwa-1.jpg?impolicy=abp_cdn&imwidth=720)
1/4
![ਅਦਾਕਾਰਾ ਨੀਰੂ ਬਾਜਵਾ ਨੇ ਇੱਕ ਹੋਰ ਛੋਟੀ ਬੱਚੀ ਦੀ ਜ਼ਿੰਦਗੀ ਬਚਾਉਣ ਦਾ ਜ਼ਿੱਮਾ ਚੁੱਕਿਆ ਹੈ। ਹਾਰਪਰ ਜੋ Spinal Muscular Atrophy Type-1 ਬਿਮਾਰੀ ਨਾਲ ਲੜ ਰਹੀ ਹੈ, ਦੇ ਇਲਾਜ ਲਈ ਨੀਰੂ ਬਾਜਵਾ ਨੇ ਡੋਨੇਸ਼ਨ ਕਰਨ ਦੀ ਅਪੀਲ ਕੀਤੀ ਹੈ।](https://static.abplive.com/wp-content/uploads/sites/5/2020/09/02221815/Neeru-Post-1.jpg?impolicy=abp_cdn&imwidth=720)
ਅਦਾਕਾਰਾ ਨੀਰੂ ਬਾਜਵਾ ਨੇ ਇੱਕ ਹੋਰ ਛੋਟੀ ਬੱਚੀ ਦੀ ਜ਼ਿੰਦਗੀ ਬਚਾਉਣ ਦਾ ਜ਼ਿੱਮਾ ਚੁੱਕਿਆ ਹੈ। ਹਾਰਪਰ ਜੋ Spinal Muscular Atrophy Type-1 ਬਿਮਾਰੀ ਨਾਲ ਲੜ ਰਹੀ ਹੈ, ਦੇ ਇਲਾਜ ਲਈ ਨੀਰੂ ਬਾਜਵਾ ਨੇ ਡੋਨੇਸ਼ਨ ਕਰਨ ਦੀ ਅਪੀਲ ਕੀਤੀ ਹੈ।
2/4
![ਨੀਰੂ ਨੇ ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਤਸਵੀਰਾਂ ਸ਼ੇਅਰ ਕਰ ਲੋਕਾਂ ਨੂੰ ਇਸ ਦੀ ਮਦਦ ਕਰਨ ਲਈ ਕਿਹਾ ਹੈ। ਹਾਰਪਰ ਦੇ ਇਲਾਜ ਲਈ 2.8 ਮਿਲੀਅਨ ਡਾਲਰ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾ ਵੀ ਨੀਰੂ ਨੇ ਆਰੀਅਨ ਦੇ ਇਲਾਜ ਲਈ ਮਦਦ ਕੀਤੀ ਸੀ।](https://static.abplive.com/wp-content/uploads/sites/5/2020/09/02221720/Neeru-Bajwa-4.jpg?impolicy=abp_cdn&imwidth=720)
ਨੀਰੂ ਨੇ ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀ ਤਸਵੀਰਾਂ ਸ਼ੇਅਰ ਕਰ ਲੋਕਾਂ ਨੂੰ ਇਸ ਦੀ ਮਦਦ ਕਰਨ ਲਈ ਕਿਹਾ ਹੈ। ਹਾਰਪਰ ਦੇ ਇਲਾਜ ਲਈ 2.8 ਮਿਲੀਅਨ ਡਾਲਰ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾ ਵੀ ਨੀਰੂ ਨੇ ਆਰੀਅਨ ਦੇ ਇਲਾਜ ਲਈ ਮਦਦ ਕੀਤੀ ਸੀ।
3/4
![ਦੱਸ ਦਈਏ ਕਿ ਆਰੀਅਨ ਵੀ Spinal Muscular Atrophy Type -1 ਬਿਮਾਰੀ ਨਾਲ ਪੀੜਿਤ ਸੀ। ਉਸ ਦੇ ਇਲਾਜ ਲਈ ਨੀਰੂ ਬਾਜਵਾ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ। ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰਾ ਨੂੰ ਨੀਰੂ ਨੇ ਟੈਗ ਕਰ ਡੋਨੇਸ਼ਨ ਕਰਨ ਲਈ ਕਿਹਾ ਸੀ ਤੇ ਆਰੀਅਨ ਦੇ ਇਲਾਜ ਲਈ ਵੀ ਬਹੁਤ ਸਾਰੇ ਲੋਕਾਂ ਨੇ ਡੋਨੇਸ਼ਨ ਕੀਤੀ ਸੀ।](https://static.abplive.com/wp-content/uploads/sites/5/2020/09/02221706/Neeru-Bajwa-3.jpg?impolicy=abp_cdn&imwidth=720)
ਦੱਸ ਦਈਏ ਕਿ ਆਰੀਅਨ ਵੀ Spinal Muscular Atrophy Type -1 ਬਿਮਾਰੀ ਨਾਲ ਪੀੜਿਤ ਸੀ। ਉਸ ਦੇ ਇਲਾਜ ਲਈ ਨੀਰੂ ਬਾਜਵਾ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ। ਪੰਜਾਬੀ ਇੰਡਸਟਰੀ ਦੇ ਹਰ ਕਲਾਕਾਰਾ ਨੂੰ ਨੀਰੂ ਨੇ ਟੈਗ ਕਰ ਡੋਨੇਸ਼ਨ ਕਰਨ ਲਈ ਕਿਹਾ ਸੀ ਤੇ ਆਰੀਅਨ ਦੇ ਇਲਾਜ ਲਈ ਵੀ ਬਹੁਤ ਸਾਰੇ ਲੋਕਾਂ ਨੇ ਡੋਨੇਸ਼ਨ ਕੀਤੀ ਸੀ।
4/4
![ਇਸ ਕਾਰਨ ਆਰੀਅਨ ਦਾ ਸਫਲ ਇਲਾਜ ਹੋ ਸੱਕਿਆ। ਹੁਣ ਹਾਰਪਰ ਦੇ ਇਲਾਜ ਲਈ ਨੀਰੂ ਬਾਜਵਾ ਅੱਗੇ ਆਈ ਹੈ।](https://static.abplive.com/wp-content/uploads/sites/5/2020/09/02221653/Neeru-Bajwa-2.jpg?impolicy=abp_cdn&imwidth=720)
ਇਸ ਕਾਰਨ ਆਰੀਅਨ ਦਾ ਸਫਲ ਇਲਾਜ ਹੋ ਸੱਕਿਆ। ਹੁਣ ਹਾਰਪਰ ਦੇ ਇਲਾਜ ਲਈ ਨੀਰੂ ਬਾਜਵਾ ਅੱਗੇ ਆਈ ਹੈ।
Published at :
Tags :
Actress Neeru BajwaView More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)