ਪੜਚੋਲ ਕਰੋ
ਪਹਿਲਾਂ ਮਰਦ ਤੋਂ ਬਣੀ ਔਰਤ, ਫਿਰ ਬਣੀ 'ਬਾਰਬੀ ਡੌਲ'...ਇਸ ਹਸੀਨਾ ਨੇ ਆਪਣੇ 'ਤੇ ਖਰਚੇ 10 ਕਰੋੜ, ਫਿਰ ਵੀ ਨਹੀਂ ਹੈ ਖੁਸ਼
ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜੈਸਿਕਾ ਪਹਿਲਾਂ ਲੜਕਾ ਹੋਇਆ ਕਰਦੀ ਸੀ, ਯਾਨੀ ਉਸ ਨੇ ਮੇਲ ਤੋਂ ਆਪਣਾ ਲਿੰਗ ਬਦਲ ਕੇ ਫੀਮੇਲ ਕਰ ਲਿਆ ਹੈ।
image source: instagram
1/6

Human Barbie Jessica Alves: ਦੁਨੀਆ ਦੀਆਂ ਨਜ਼ਰਾਂ 'ਚ ਦਿਸਣ ਅਤੇ ਖੂਬਸੂਰਤ ਦਿਖਣ ਲਈ ਲੋਕ ਕੀ-ਕੀ ਨਹੀਂ ਕਰਦੇ ਹਨ। ਸੁੰਦਰ ਦਿਖਣ ਦੇ ਮੁਕਾਬਲੇ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਹੁੰਦੇ ਹਨ। ਹੁਣ ਬ੍ਰਾਜ਼ੀਲ ਦੀ ਰਹਿਣ ਵਾਲੀ ਜੈਸਿਕਾ ਐਲਵੇਸ ਨੂੰ ਹੀ ਦੇਖੋ, ਜੋ ਬਾਰਬੀ ਡੌਲ ਵਰਗੀ ਖੂਬਸੂਰਤੀ ਪਾਉਣ ਲਈ ਹੁਣ ਤੱਕ 10 ਲੱਖ ਪੌਂਡ (10 ਕਰੋੜ ਰੁਪਏ) ਤੋਂ ਜ਼ਿਆਦਾ ਖਰਚ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਮਨਚਾਹੇ ਸਰੀਰ ਅਤੇ ਚਿਹਰਾ ਪ੍ਰਾਪਤ ਕਰਨ ਲਈ, ਜੈਸਿਕਾ ਹੁਣ ਤੱਕ 100 ਤੋਂ ਵੱਧ ਕਾਸਮੈਟਿਕ ਸਰਜਰੀਆਂ ਵੀ ਕਰ ਚੁੱਕੀ ਹੈ।
2/6

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਜੈਸਿਕਾ ਨੇ ਆਪਣੇ ਸਰੀਰ ਦੇ ਲਗਭਗ 100 ਫੀਸਦੀ ਹਿੱਸੇ ਦੀ ਸਰਜਰੀ ਕਰਵਾਈ ਹੈ। ਉਸ ਦੇ ਸਰੀਰ ਦਾ ਇੱਕ ਵੀ ਹਿੱਸਾ ਅਜਿਹਾ ਨਹੀਂ ਬਚਿਆ ਜਿਸ ਦੀ ਸਰਜਰੀ ਨਾ ਹੋਈ ਹੋਵੇ। ਇਹੀ ਵਜ੍ਹਾ ਹੈ ਕਿ ਜੈਸਿਕਾ ਹੁਣ ਗੁੱਡੀ ਵਰਗੀ ਨਜ਼ਰ ਆ ਰਹੀ ਹੈ।
Published at : 06 Jun 2023 11:34 AM (IST)
ਹੋਰ ਵੇਖੋ





















