ਪੜਚੋਲ ਕਰੋ
Goat With Human Face: ਮਨੁੱਖੀ ਚਿਹਰੇ ਵਾਲੀ ਬੱਕਰੀ ਵੇਖ ਇੰਟਰਨੈੱਟ 'ਤੇ ਮੱਚੀ ਤਰਥੱਲੀ, ਸ਼ਰਮਨਾਕ ਸੱਚਾਈ ਆਈ ਸਾਹਮਣੇ
Goat With Human Face: ਅੱਜਕੱਲ੍ਹ ਅਸੀ ਆਪਣੇ ਆਲੇ-ਦੁਆਲੇ ਕਈ ਅਜੀਬੋ-ਗਰੀਬ ਕਿੱਸੇ ਸੁਣਦੇ ਹਾਂ। ਪਰ ਜਦੋਂ ਇਨ੍ਹਾਂ ਦੀਆਂ ਅਸਲ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਤਾਂ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਹਨ।
Goat With Human Face
1/6

ਇਸ ਵਿਚਾਲੇ ਪਾਕਿਸਤਾਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਇੱਥੇ ਮਨੁੱਖੀ ਸ਼ਕਲ ਵਾਲੀ ਇੱਕ ਬੱਕਰੀ ਦਿਖਾਈ ਦਿੱਤੀ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਬੱਕਰੀ ਦਾ ਇਹ ਵੀਡੀਓ ਅਤੇ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
2/6

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ। ਲੋਕ ਇਸ ਅਦਭੁਤ ਨਜ਼ਾਰੇ ਨੂੰ ਕੁਦਰਤ ਦਾ ਚਮਤਕਾਰ ਮੰਨ ਰਹੇ ਹਨ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
Published at : 13 Aug 2024 06:33 PM (IST)
ਹੋਰ ਵੇਖੋ





















