ਪੜਚੋਲ ਕਰੋ

Weird News: ਇਸ ਦੇਸ਼ 'ਚ ਪੁਰਸ਼ਾਂ ਦੀ ਘੱਟ ਗਿਣਤੀ ਨੇ ਮਚਾਈ ਤਰਥੱਲੀ, ਮਰਦਾਂ ਨੂੰ ਤਰਸਦੀਆਂ ਔਰਤਾਂ

Weird News: ਦੁਨੀਆ ਭਰ ਵਿੱਚ ਵਾਈ ਕ੍ਰੋਮੋਸੋਮ ਦੀ ਕਮੀ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆ 'ਚ ਮਰਦਾਂ ਦੀ ਗਿਣਤੀ ਘੱਟ ਜਾਵੇਗੀ।

Weird News

1/5
ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਦੇਸ਼ਾਂ 'ਚ ਪੁਰਸ਼ਾਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਹੈ। ਇਹ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਈ ਹੋਵੇਗੀ, ਪਰ ਇਹ ਸੱਚ ਹੈ। ਦਰਅਸਲ, ਮਰਦਾਂ ਦੀ ਘਾਟ ਕਾਰਨ ਔਰਤਾਂ ਨੂੰ ਵਿਆਹ ਕਰਵਾਉਣ ਅਤੇ ਹੋਰ ਕੰਮ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਰਦਾਂ ਦੀ ਘੱਟ ਆਬਾਦੀ ਵਾਲੇ ਦੇਸ਼ ਕਿਹੜੇ ਹਨ ਅਤੇ ਅਜਿਹੀ ਸਥਿਤੀ ਕਿਵੇਂ ਪੈਦਾ ਹੋਈ?

2/5
ਜੰਗ ਵਿੱਚ ਮਾਰੇ ਗਏ ਆਦਮੀ  ਅਰਮੀਨੀਆ ਅਜਿਹਾ ਦੇਸ਼ ਹੈ ਜਿੱਥੇ 55 ਫੀਸਦੀ ਔਰਤਾਂ ਹਨ ਅਤੇ ਇਸ ਤੋਂ ਘੱਟ ਮਰਦ ਹਨ। ਅਰਮੀਨੀਆ ਦੀ ਮਰਦ ਆਬਾਦੀ ਵਿੱਚ ਗਿਰਾਵਟ ਪਹਿਲੇ ਵਿਸ਼ਵ ਯੁੱਧ ਅਤੇ ਅਰਮੀਨੀਆਈ ਨਸਲਕੁਸ਼ੀ ਦੇ ਪ੍ਰਭਾਵਾਂ ਦਾ ਨਤੀਜਾ ਹੈ। ਤੁਰਕੀ-ਓਟੋਮਨ ਸ਼ਾਸਨ ਦੌਰਾਨ 1.5 ਮਿਲੀਅਨ ਅਰਮੀਨੀਆਈ ਮਾਰੇ ਗਏ ਸਨ। ਸੋਵੀਅਤ ਸ਼ਾਸਨ ਅਤੇ ਗੁਆਂਢੀ ਦੇਸ਼ਾਂ ਨਾਲ ਟਕਰਾਅ ਨੇ ਵੀ ਸਥਿਤੀ ਨੂੰ ਵਿਗਾੜ ਦਿੱਤਾ। ਅੱਜ ਵੀ ਇੱਥੇ ਔਰਤਾਂ ਮਰਦਾਂ ਨੂੰ ਤਰਸਦੀਆਂ ਹਨ।

3/5
ਇਨ੍ਹਾਂ ਦੇਸ਼ਾਂ ਵਿਚ ਔਰਤਾਂ ਦੀ ਗਿਣਤੀ ਵੱਧ  ਪੁਰਸ਼ਾਂ ਦੀ ਘਾਟ ਵਾਲਾ ਇੱਕ ਹੋਰ ਦੇਸ਼ ਯੂਕਰੇਨ ਹੈ। ਇੱਥੇ 54.40 ਫੀਸਦੀ ਔਰਤਾਂ ਹਨ। ਯੁੱਧ ਕਾਰਨ ਦੇਸ਼ ਵਿਚ ਮਰਦਾਂ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ ਇਹ ਸਥਿਤੀ ਵਿਸ਼ਵ ਯੁੱਧ ਦੌਰਾਨ ਹੋਏ ਭਾਰੀ ਨੁਕਸਾਨ ਦਾ ਨਤੀਜਾ ਹੈ। ਬੇਲਾਰੂਸ ਵਿੱਚ ਔਰਤਾਂ ਦੀ ਆਬਾਦੀ 53.99 ਪ੍ਰਤੀਸ਼ਤ ਹੈ। ਦੂਜੇ ਵਿਸ਼ਵ ਯੁੱਧ ਨੇ ਇਸ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਜਿੱਥੇ ਇੱਕ ਚੌਥਾਈ ਆਬਾਦੀ ਯੁੱਧ ਵਿੱਚ ਮਰ ਗਈ ਸੀ। ਦੇਸ਼ ਦੀ ਮਾੜੀ ਆਰਥਿਕ ਹਾਲਤ ਕਾਰਨ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਹਨ। ਇੱਥੇ ਵੀ ਔਰਤਾਂ ਮਰਦਾਂ ਨੂੰ ਤਰਸਦੀਆਂ ਹਨ।

4/5
ਰੂਸ ਵਿੱਚ ਔਰਤਾਂ ਦੀ ਆਬਾਦੀ 53.55 ਫੀਸਦੀ ਹੈ। ਦੂਜੇ ਵਿਸ਼ਵ ਯੁੱਧ ਨੇ ਰੂਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਸ਼ਰਾਬ ਪੀਣ ਦੀ ਆਦਤ ਨੇ ਮਰਦ ਆਬਾਦੀ ਨੂੰ ਹੋਰ ਘਟਾ ਦਿੱਤਾ।

5/5
ਜਾਰਜੀਆ ਵਿੱਚ ਔਰਤਾਂ ਦੀ ਆਬਾਦੀ 52.98 ਪ੍ਰਤੀਸ਼ਤ ਹੈ। ਇੱਥੋਂ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੈ, ਜਿਸ ਕਾਰਨ ਮਰਦ ਆਪਣਾ ਦੇਸ਼ ਛੱਡ ਕੇ ਰੁਜ਼ਗਾਰ ਦੀ ਭਾਲ ਵਿੱਚ ਦੂਜੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਇਸ ਕਾਰਨ ਔਰਤਾਂ ਅਤੇ ਮਰਦਾਂ ਵਿਚਕਾਰ ਆਬਾਦੀ ਦਾ ਪਾੜਾ ਵਧਦਾ ਜਾ ਰਿਹਾ ਹੈ।

ਹੋਰ ਜਾਣੋ ਅਜ਼ਬ ਗਜ਼ਬ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ

Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ

ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ

Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Advertisement
ABP Premium

ਵੀਡੀਓਜ਼

ਪੀਐਮ ਮੋਦੀ ਨੂੰ ਸਿਮਰਜੀਤ ਸਿੰਘ ਮਾਨ ਨੇ ਕੀਤਾ ਚੈਲੈਂਜCourt Marriage ਕਰਾਉਣ ਆਇਆ ਪ੍ਰੇਮੀ ਜੋੜਾ, ਹੋ ਗਿਆ ਹੰਗਾਮਾSGPC ਦੀਆਂ ਚੋਣਾ ਬਾਰੇ ਸਿਮਰਜੀਤ ਮਾਨ ਨੇ ਕੌਮ ਨੂੰ ਕੀ ਕਿਹਾ?ਅਮਰੀਕਾ ਸਿੱਖ ਭਾਈਚਾਰੇ ਨੇ 9/11 ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Punjab News: ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਰਾਜਾ ਵੜਿੰਗ ਨੇ ਫਰੋਲ੍ਹ ਦਿੱਤੇ ਰਵਨੀਤ ਬਿੱਟੂ ਦੇ ਪੋਤੜੇ...ਵੇਖੋ ਕੀ-ਕੀ ਬੋਲ ਗਏ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
Govt Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ ਮੋਟਾ ਵਾਧਾ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
ਅੰਬਾਨੀਆਂ ਦੇ ਘਰ ਪਿਆ ਕਲੇਸ਼! ਪਿਉ-ਪੁੱਤ ਵਿਚਾਲੇ ਤੂੰ-ਤੂੰ...ਮੈਂ-ਮੈਂ...ਵੀਡੀਓ ਵਾਇਰਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
Panchayat Elections: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
ਨਵਾਂ SIM Card ਲੈਣ ਦੇ ਨਿਯਮਾਂ 'ਚ ਬਦਲਾਅ! ਸਰਕਾਰ ਦੇ ਫੈਸਲੇ ਨਾਲ ਇਹ ਲੋਕ ਹੋਣਗੇ ਪ੍ਰਭਾਵਿਤ

Ration Card: 1 ਨਵੰਬਰ ਤੋਂ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਕਣਕ-ਚੌਲ, ਸਰਕਾਰ ਦੇ ਇਸ ਨਿਯਮ ਨਾਲ ਰਾਸ਼ਨ ਕਾਰਡ 'ਚੋਂ ਕੱਟਿਆ ਜਾਵੇਗਾ ਨਾਮ

Punjab News: ਰਾਹੁਲ ਗਾਂਧੀ ਨੂੰ 'ਅੱਤਵਾਦੀ' ਕਹਿ ਕੇ ਬੁਰੇ ਫਸੇ ਰਵਨੀਤ ਬਿੱਟੂ...ਕਾਂਗਰਸ ਨੇ ਬੀੜੀਆਂ ਤੋਪਾਂ

Pharos Lighthouse Guard Job: ਕਮਾਲ ਦੀ ਨੌਕਰੀ...30 ਕਰੋੜ ਰੁਪਏ ਤਨਖਾਹ...ਬੱਸ ਬੈਠੇ-ਬੈਠੇ ਇੱਕ ਸਵਿੱਚ ਨੂੰ On/Off ਕਰਨਾ

Embed widget