ਪੜਚੋਲ ਕਰੋ
ਦੁਨੀਆਂ ਦੀ ਸਭ ਤੋਂ ਮਹਿੰਗੀ ਮੱਛੀ, ਕੀਮਤ ਕਰੋੜਾਂ 'ਚ, ਸ਼ਿਕਾਰ ਕਰਨ 'ਤੇ ਹੋ ਸਕਦੀ ਜੇਲ੍ਹ
Most_Expesive_Finh_Atlantic_bluefin_tuna_1
1/7

ਨਵੀਂ ਦਿੱਲੀ: ਦੁਨੀਆਂ 'ਚ ਬਹੁਤ ਸਾਰੇ ਜਾਨਵਰ ਲੋਪ ਹੋਣ ਦੀ ਕਗਾਰ 'ਤੇ ਹਨ। ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੇ ਸ਼ਿਕਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਲੋਪ ਹੋਣ ਦੀ ਕਗਾਰ 'ਤੇ ਪਹੁੰਚ ਚੁੱਕੇ ਜਾਨਵਰ ਇੰਨੇ ਮਹਿੰਗੇ ਹਨ ਕਿ ਤੁਸੀਂ ਕੀਮਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ। ਆਓ ਜਾਣਦੇ ਹਾਂ ਅਜਿਹੀ ਮੱਛੀ ਬਾਰੇ ਜੋ ਦੁਨੀਆਂ ਦੀ ਸਭ ਤੋਂ ਮਹਿੰਗੀ ਹੈ। ਹਾਲ ਹੀ 'ਚ ਇਹ ਮੱਛੀ ਇੰਗਲੈਂਡ ਵਿੱਚ ਦਿਖਾਈ ਦਿੱਤੀ ਸੀ।
2/7

ਐਟਲਾਂਟਿਕ ਬਲੂਫਿਨ ਟੂਨਾ ਦੁਨੀਆਂ 'ਚ ਸਭ ਤੋਂ ਮਹਿੰਗੀ ਵਿਕਣ ਵਾਲੀ ਮੱਛੀ ਹੈ। ਅਟਲਾਂਟਿਕ ਬਲੂਫਿਨ ਟੂਨਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ, ਜੋ ਲੋਪ ਹੋਣ ਦੇ ਕੰਢੇ 'ਤੇ ਪਹੁੰਚ ਗਈ ਹੈ। ਦੁਨੀਆਂ ਦੀ ਸਭ ਤੋਂ ਮਹਿੰਗੀ ਮੱਛੀ ਦਾ ਰਿਕਾਰਡ ਐਟਲਾਂਟਿਕ ਬਲੂਫਿਨ ਟੂਨਾ ਦੇ ਨਾਂ ਹੈ। ਇਹ ਮੱਛੀ ਲੁਪਤ ਹੋਣ ਦੀ ਕਗਾਰ 'ਤੇ ਹੈ।
Published at : 02 Nov 2021 10:03 AM (IST)
ਹੋਰ ਵੇਖੋ





















