ਪੜਚੋਲ ਕਰੋ
Dhanteras 2023: ਧਨਤੇਰਸ ਤੋਂ ਸ਼ੁਰੂ ਹੋਇਆ 5 ਦਿਨੀਂ ਦੀਵਾਲੀ ਦਾ ਤਿਉਹਾਰ, ਜਾਣੋ ਪੰਜ ਦਿਨ ਕਿੰਨੇ ਦੀਵੇ ਜਗਾਉਣੇ ਹੁੰਦੇ ਸ਼ੁੱਭ
Diwali 2023: 10 ਨਵੰਬਰ ਨੂੰ ਧਨਤੇਰਸ ਦੇ ਨਾਲ ਪੰਜ ਦਿਨਾਂ ਦੀਪ ਉਤਸਵ ਦੀ ਸ਼ੁਰੂਆਤ ਹੋ ਗਈ ਹੈ। ਦੀਵਿਆਂ ਅਤੇ ਰੌਸ਼ਨੀਆਂ ਦੇ ਇਸ ਤਿਉਹਾਰ ਵਿੱਚ ਧਨਤੇਰਸ, ਛੋਟੀ ਦੀਵਾਲੀ, ਵੱਡੀ ਦੀਵਾਲੀ ਅਤੇ ਗੋਵਰਧਨ ਪੂਜਾ ਵਿੱਚ ਦੀਵੇ ਜਗਾਉਣ ਦਾ ਮਹੱਤਵ ਹੈ।
Diwali 2023
1/7

ਦੀਵਾਲੀ ਦਾ ਤਿਉਹਾਰ ਪੰਜ ਦਿਨ ਚੱਲਦਾ ਹੈ। ਇਸ ਲਈ ਇਸ ਨੂੰ ਪੰਜ ਦਿਨੀਂ ਦੀਪ ਉਤਸਵ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਹ ਧਨਤੇਰਸ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਛੋਟੀ ਦੀਵਾਲੀ ਜਾਂ ਨਰਕ ਚਤੁਰਦਸ਼ੀ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈ ਦੂਜ ਮਨਾਈ ਜਾਂਦੀ ਹੈ।
2/7

ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਵਿੱਚ ਦੀਵਿਆਂ ਦਾ ਵਿਸ਼ੇਸ਼ ਮਹੱਤਵ ਹੈ। ਪਰ ਛੋਟੀ ਦੀਵਾਲੀ, ਧਨਤੇਰਸ, ਵੱਡੀ ਦੀਵਾਲੀ ਅਤੇ ਗੋਵਰਧਨ ਪੂਜਾ ਵਿੱਚ ਜਗਾਏ ਜਾਣ ਵਾਲੇ ਦੀਵਿਆਂ ਦੀ ਗਿਣਤੀ ਵਿੱਚ ਫਰਕ ਹੁੰਦਾ ਹੈ। ਇਸ ਲਈ ਜਾਣੋ ਕਿ ਪੰਜ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਕਿਹੜੇ ਦਿਨ ਕਿੰਨੇ ਦੀਵੇ ਜਗਾਉਣੇ ਸ਼ੁਭ ਹੁੰਦੇ ਹਨ।
Published at : 10 Nov 2023 09:46 PM (IST)
ਹੋਰ ਵੇਖੋ




















