ਪੜਚੋਲ ਕਰੋ
Kharmas 2025: ਇੰਨੀ ਤਰੀਕ ਤੋਂ ਲੱਗ ਰਿਹਾ ਖਰਮਾਸ, 30 ਦਿਨਾਂ ਲਈ ਭੁੱਲ ਕੇ ਵੀ ਨਾ ਕਰੋ ਆਹ ਕੰਮ
Kharmas 2025: ਖਰਮਾਸ ਸਾਲ ਚ ਦੋ ਵਾਰ ਲੱਗਦਾ ਹੈ। ਖਰਮਾਸ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਸੂਰਜ ਧਨੁ ਤੇ ਮੀਨ ਰਾਸ਼ੀ ਚੋਂ ਲੰਘਦਾ ਹੈ। ਕੈਲੰਡਰ ਦੇ ਅਨੁਸਾਰ, ਖਰਮਾਸ 16 ਦਸੰਬਰ, 2025 ਨੂੰ ਸ਼ੁਰੂ ਹੋਵੇਗਾ ਅਤੇ 14 ਜਨਵਰੀ 2026 ਨੂੰ ਖਤਮ ਹੋਵੇਗਾ।
Kharmas 2025
1/6

ਖਰਮਾਸ ਸਾਲ ਵਿੱਚ ਦੋ ਵਾਰ ਲੱਗਦਾ ਹੈ। ਖਰਮਾਸ ਉਦੋਂ ਹੁੰਦਾ ਹੈ ਜਦੋਂ ਸੂਰਜ ਦਾ ਗੋਚਰ ਬ੍ਰਹਿਸਪਤੀ ਦੀ ਰਾਸ਼ੀ ਧਨੁ ਜਾਂ ਮੀਨ ਵਿੱਚ ਹੁੰਦਾ ਹੈ, ਉਦੋਂ ਖਰਮਾਸ ਲੱਗਦਾ ਹੈ। ਖਰਮਾਸ 30 ਦਿਨਾਂ ਤੱਕ ਰਹਿੰਦਾ ਹੈ।
2/6

ਖਰਮਾਸ ਦੌਰਾਨ, ਧਾਰਮਿਕਤਾ, ਤਪੱਸਿਆ ਅਤੇ ਸੰਜਮ ਦਾ ਮਾਹੌਲ ਹੁੰਦਾ ਹੈ। ਇਸ ਲਈ, ਇਸ ਸਮੇਂ ਨੂੰ ਵਰਤ, ਪ੍ਰਾਰਥਨਾ ਅਤੇ ਸੰਜਮ ਦਾ ਸਮਾਂ ਮੰਨਿਆ ਜਾਂਦਾ ਹੈ।
Published at : 07 Nov 2025 02:01 PM (IST)
ਹੋਰ ਵੇਖੋ
Advertisement
Advertisement





















