ਪੜਚੋਲ ਕਰੋ
Mahakumbh 2025: ਤੁਸੀਂ ਵੀ ਕੁੰਭ 'ਚ ਇਸ਼ਨਾਨ ਕਰਨ ਨਹੀਂ ਜਾ ਰਹੇ ਹੋ, ਤਾਂ ਘਰ 'ਚ ਕਰ ਲਓ ਆਹ ਕੰਮ
ਮਹਾਂਕੁੰਭ 2025 ਵਿੱਚ 13 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਹਰ ਕੋਈ ਇਸ ਇਸ਼ਨਾਨ ਦਾ ਲਾਭ ਉਠਾਉਣਾ ਚਾਹੁੰਦਾ ਹੈ। ਪਰ ਬਹੁਤ ਸਾਰੇ ਲੋਕਾਂ ਦੀ ਆਹ ਇੱਛਾ ਪੂਰੀ ਨਹੀਂ ਹੋ ਪਾਉਂਦੀ। ਆਓ ਜਾਣਦੇ ਹਾਂ ਇਸ ਦੇ ਲਈ ਘਰ ਵਿੱਚ ਕੀ ਕਰ ਸਕਦੇ ਹੋ।
MahaKumbh
1/5

ਮਹਾਂਕੁੰਭ ਹਰ 12 ਸਾਲਾਂ ਵਿੱਚ ਇੱਕ ਵਾਰ ਆਯੋਜਿਤ ਹੁੰਦਾ ਹੈ। 2025 ਵਿੱਚ ਪ੍ਰਯਾਗਰਾਜ ਵਿੱਚ ਕੁੰਭ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਤਿਉਹਾਰ ਵਿੱਚ, ਲੋਕ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੇ ਹਨ ਅਤੇ ਆਸਥਾ ਦੀ ਡੁਬਕੀ ਲਗਾਉਂਦੇ ਹਨ ਅਤੇ ਕੁੰਭ ਇਸ਼ਨਾਨ ਦਾ ਪੁੰਨ ਪ੍ਰਾਪਤ ਕਰਦੇ ਹਨ।
2/5

ਸਾਲ 2025 ਵਿੱਚ ਮਹਾਂਕੁੰਭ 13 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਜੇਕਰ ਤੁਸੀਂ ਵੀ ਇਸ ਦੌਰਾਨ ਕੁੰਭ ਇਸ਼ਨਾਨ ਲਈ ਜਾਣਾ ਚਾਹੁੰਦੇ ਹੋ ਪਰ ਨਹੀਂ ਜਾ ਸਕਦੇ, ਤਾਂ ਤੁਸੀਂ ਘਰ ਬੈਠੇ ਵੀ ਇਸਦਾ ਪੁੰਨ ਪ੍ਰਾਪਤ ਕਰ ਸਕਦੇ ਹੋ।
Published at : 13 Jan 2025 10:46 AM (IST)
ਹੋਰ ਵੇਖੋ





















