ਪੜਚੋਲ ਕਰੋ
Flying Bike: ਆ ਗਈ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ, ਸਪੀਡ 100 km/h, ਜਾਣੋ ਕੀ ਹੈ ਕੀਮਤ
Xturismo Hoverbike: ਇੱਕ ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਇਸ ਬਾਈਕ ਨੂੰ ਬਣਾਇਆ ਹੈ। ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ 'ਚ ਲਾਂਚ ਕੀਤਾ ਗਿਆ ਸੀ। ਜਾਪਾਨ 'ਚ ਬਾਈਕ ਦੀ ਵਿਕਰੀ ਸ਼ੁਰੂ ਹੋ ਗਈ ਹੈ।
Flying Bike
1/7

ਖੈਰ, ਇਹ ਕੋਈ ਸੁਪਨਾ ਨਹੀਂ ਸਗੋਂ ਹਕੀਕਤ ਹੈ। ਤੁਸੀਂ ਸਹੀ ਸੁਣਿਆ ਹੈ, ਦੁਨੀਆ ਦੀ ਪਹਿਲੀ ਫਲਾਇੰਗ ਬਾਈਕ ਲਾਂਚ ਹੋ ਗਈ ਹੈ। ਜੇਕਰ ਤੁਸੀਂ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਹੋ ਅਤੇ ਹਵਾ ਵਿੱਚ ਉੱਡ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇਸ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ।
2/7

ਇੱਕ ਜਾਪਾਨੀ ਸਟਾਰਟਅਪ ਕੰਪਨੀ AERWINS Technologies ਨੇ ਇਸ ਬਾਈਕ ਨੂੰ ਬਣਾਇਆ ਹੈ। ਇਸ ਨੂੰ 15 ਸਤੰਬਰ ਨੂੰ ਡੇਟਰਾਇਟ ਆਟੋ ਸ਼ੋਅ 'ਚ ਲਾਂਚ ਕੀਤਾ ਗਿਆ ਸੀ। ਸ਼ੋਅ ਦੌਰਾਨ ਮਾਹਿਰਾਂ ਵੱਲੋਂ ਇਸ ਬਾਈਕ ਦੀ ਕਾਫੀ ਤਾਰੀਫ ਕੀਤੀ ਗਈ।
Published at : 18 Sep 2022 12:46 PM (IST)
ਹੋਰ ਵੇਖੋ





















